Tuesday, March 19, 2024

ਮੁੱਖ ਖਬਰਾਂ

ਈ-ਪੇਪਰ

ਨਵੀਨਤਮ

ਲੋਅਰ ਮੇਨਲੈਂਡ ਵਿੱਚ ਚਾਰਜਿੰਗ ਸ਼ਟੇਸ਼ਨਾਂ ਦੀ ਘਾਟ ਕਾਰਨ ਇਲੈਕਟ੍ਰਿਕ ਗੱਡੀਆਂ ਵਾਲੇ ਲੋਕ ਪ੍ਰੇਸ਼ਾਨ

ਸਰੀ, (ਏਕਜੋਤ ਸਿੰਘ): ਲੋਕਾਂ ਨੂੰ ਇਲੈਕਟ੍ਰਿਕ ਗੱਡੀਆਂ ਲੈਣ ਲਈ ਵੱਖ ਵੱਖ ਤਰ੍ਹਾਂ ਉਤਸ਼ਾਹਤ ਤਾਂ ਕੀਤਾ ਜਾ ਰਿਹਾ ਹੈ ਪਰ ਇਥੇ ਡੈਲਟਾ ਅਤੇ ਪੂਰੇ ਲੋਅਰ...

ਕਈ ਰੋਗਾਂ ਨੂੰ ਖ਼ਤਮ ਕਰਨ ਦੀ ਤਾਕਤ ਰੱਖਦਾ ਹੈ ਪਾਣੀ

ਲੇਖਕ : ਘਣਸ਼ਿਆਮ ਸਾਹੂ ਦੁਨੀਆ ਵਿਚ ਅਜਿਹਾ ਕੋਈ ਇਨਸਾਨ ਨਹੀਂ ਹੋਵੇਗਾ, ਜਿਸ ਨੂੰ ਪਾਣੀ ਦੀ ਲੋੜ ਨਾ ਪਈ ਹੋਵੇ। ਸ੍ਰਿਸ਼ਟੀ ਦੇ ਸ਼ੁਰੂ ਤੋਂ ਵਰਤਮਾਨ ਵਿਗਿਆਨਕ...

ਫਿਰਕਾਪ੍ਰਸਤ ਰਾਜਨੀਤੀ ਜਮਹੁਰੀਅਤ ਲਈ ਵੱਡਾ ਖ਼ਤਰਾ

ਲੇਖਕ : ਸੁਰਜੀਤ ਸਿੰਘ ਸੰਪਰਕ : 98154 61301 ਜਮਹੂਰੀਅਤ ਪਸੰਦ ਸਾਡਾ ਦੇਸ਼ ਭਾਰਤ ਵੱਖ ਵੱਖ ਧਰਮਾਂ, ਕੌਮਾਂ, ਮਜ਼ਹਬਾਂ ਅਤੇ ਜਾਤਾਂ ਦਾ ਬਹੁਤ ਵੱਡਾ ਦੇਸ਼ ਹੈ। ਜਦੋਂ...

ਕੈਨੇਡਾ ਸਰਕਾਰ ਨੇ ਇਜ਼ਰਾਈਲ ਅਤੇ ਗਾਜ਼ਾ ‘ਚ ਲੋਕਾਂ ਦੀ ਮਮਦ ਲਈ $10 ਮਿਲੀਅਨ ਦੇਣ ਦਾ ਕੀਤਾ ਐਲਾਨ

ਸਰੀ, (ਏਕਜੋਤ ਸਿੰਘ): ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਕੈਨੇਡਾ ਇਜ਼ਰਾਈਲ ਅਤੇ ਗਾਜ਼ਾ ਪੱਟੀ ਵਿੱਚ ਹਮਲੇ ਨਾਲ ਪ੍ਰਭਾਵਤਿ ਹੋਏ ਲੋਕਾਂ...

ਵਿੰਗੇ ਟੇਢੇ ਨਾਂਅ

ਲੇਖਕ : ਬਰਾੜ-ਭਗਤਾ ਭਾਈ ਕਾਸੰਪਰਕ : 1-604-751-1113ਸਾਉਣ ਦੀ ਝੜ੍ਹੀ ਹਟਦਿਆਂ ਹੀ ਜਦੋਂ ਅਸਮਾਨ 'ਚ ਸੱਤ ਰੰਗੀ ਪੀਂਘ ਦਿਖਾਈ ਦਿੱਤੀ ਤਾਂ ਘਰਾਂ 'ਚੋਂ ਖੀਰ, ਪ੍ਰਸ਼ਾਦ,...

ਸਰੀ ਵਿੱਚ ਗੈਰ-ਕਾਨੂੰਨੀ ਪਟਾਕੇ ਫੜਨ ਦਾ ਦੂਜਾ ਮਾਮਲਾ, $80 ਹਜ਼ਾਰ ਦੇ ਪਟਾਕੇ ਜ਼ਬਤ

ਸਰੀ, (ਗੋਰਾ ਸੰਧੂ ਖੁਰਦ): ਦੀਵਾਲੀ ਤੋਂ ਕੁਝ ਦਿਨ ਪਹਿਲਾਂ ਹੀ ਸਰੀ 'ਚ ਗੈਰ-ਕਾਨੂੰਨੀ ਢੰਗ ਨਾਲ ਵੇਚੇ ਨਾ ਰਹੇ ਪਟਾਕੇ ਫੜਨ ਦਾ ਦੂਜਾ ਮਾਮਲਾ ਸਾਹਮਣੇ ਆਇਆ...

ਕੈਨੇਡਾ ਦੀਆਂ ਮੁੱਖ ਖਬਰਾਂ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤੀ ਨਾਲ ਅਲਬਰਟਾ ਦੀ ਪ੍ਰੀਮੀਅਰ

  ਕਾਰਬਨ ਟੈਕਸ ਦੇ ਮੱਦੇ 'ਤੇ ਹੋਈ ਚਰਚਾ ਕੈਲਗਰੀ : ਅਲਬਰਟਾ ਦੀ ਪ੍ਰੀਮੀਅਰ ਡੇਨੀਅਲ ਸਮਿਥ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਅਪੀਲ ਕੀਤੀ ਹੈ ਕਿ ਉਹ...

ਓਵਰਪਾਸ ਦਾ ਨੁਕਸਾਨ ਕਰਨ ਵਾਲੀਆਂ ਕੰਪਨੀਆਂ ਨੂੰ ਲੱਗੇਗਾ ਹੁਣ 1 ਲੱਖ ਡਾਲਰ ਦਾ ਜੁਰਮਾਨਾ

  ਸਰੀ, (ਏਕਜੋਤ ਸਿੰਘ): ਆਵਾਜਾਈ ਮੰਤਰੀ ਰੌਬ ਫਲੇਮਿੰਗ ਵਲੋਂ ਕਿਹਾ ਗਿਆ ਹੈ ਕਿ ਹੁਣ ਓਵਰਲੋਡ ਟਰੱਕਾਂ ਵਲੋਂ ਜੇਕਰ ਓਵਰਪਾਸ ਪੁੱਲਾਂ ਨਾਲ ਟੱਕਰਾਏ ਤਾਂ ਉਸ ਟਰੱਕ...

ਮਹਿੰਗਾਈ ਕਾਰਨ ਨੌਜਵਾਨਾਂ ਨੂੰ ਖਰਚੇ ਪੂਰੇ ਕਰਨੇ ਹੋ ਰਹੇ ਹਨ ਔਖੇ : ਸਰਵੇਖਣ

  ਬੀ.ਸੀ. ਵਿੱਚ 2020 ਤੋਂ ਬਾਅਦ ਕਰਿਆਨੇ ਦੇ ਖਰਚੇ 78 ਫੀਸਦੀ ਤੱਕ ਵਧੇ : ਨੌਜਵਾਨ ਸਰੀ, (ਏਕਜੋਤ ਸਿੰਘ): ਮਹਿੰਗਾਈ ਕਾਰਨ ਬ੍ਰਿਟਿਸ਼ ਕੋਲੰਬੀਆ ਵਿੱਚ ਲੋਕ ਅਜੇ ਵੀ...

ਬੀ.ਸੀ. ਵਿੱਚ ਫਲਾਂ ਦੀ ਨੁਕਸਾਨੀ ਫਸਲ ਦੇ ਮੁਆਵਜ਼ੇ ਲਈ ਕਿਸਾਨਾਂ ਨੂੰ ਮਿਲਣਗੇ $70 ਮਿਲੀਅਨ

  ਸਰੀ, (ਏਕਜੋਤ ਸਿੰਘ): ਬੀ.ਸੀ. ਵਿੱਚ ਫਲਾਂ ਅਤੇ ਅੰਗੂਰ ਉਤਪਾਦਕਾਂ ਨੂੰ ਮੌਸਮ-ਪਰਿਵਰਤਨ ਦੇ ਚਲਦੇ ਜਨਵਰੀ ਦੀ ਠੰਡ ਵਿੱਚ ਨੁਕਸਾਨੀਆਂ ਗਈਆਂ ਫਸਲਾਂ ਨੂੰ ਦੁਬਾਰਾ ਬੀਜਣ ਲਈ...

ਅੰਤਰਰਾਸ਼ਟਰੀ ਖਬਰਾਂ

ਟਰੰਪ ਅਮਰੀਕਾ ਤੇ ਦੁਨੀਆ ਭਰ ਦੇ ਲੋਕਤੰਤਰ ਨੂੰ ਪਾ ਦੇਣਗੇ ਖ਼ਤਰੇ ਵਿਚ : ਜੋਅ ਬਾਈਡਨ

  ਵਾਸ਼ਿੰਗਟਨ- ਦੂਜੇ ਕਾਰਜਕਾਲ ਦੀ ਮੰਗ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਆਪਣੇ ਵਿਰੋਧੀ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਤਿੱਖਾ ਵਾਰ ਕੀਤਾ ਹੈ...

ਅਮਰੀਕਾ ਦੀ ਜਰਸੀ ਸਿਟੀ ਨੇ ਅਪ੍ਰੈਲ ਨੂੰ ਐਲਾਨਿਆ ‘ਸਿੱਖ ਵਿਰਾਸਤੀ ਮਹੀਨਾ

  ਨਿਊ ਜਰਸੀ : ਸਿੱਖਾਂ ਦੇ ਯੋਗਦਾਨ ਦਾ ਸਨਮਾਨ ਕਰਨਾ ਅਤੇ ਵਧ ਰਹੇ ਵਿਤਕਰੇ ਦੌਰਾਨ ਉਨ੍ਹਾਂ ਦੀ ਪਛਾਣ ਨੂੰ ਉਤਸ਼ਾਹਿਤ ਕਰਨ ਲਈ ਅਮਰੀਕਾ ਦੀ ਜਰਸੀ...

ਅਮਰੀਕਾ ਵਿੱਚ ਨਸਲ ਜਾਂ ਲਿੰਗ ਜਾਂ ਧਰਮ ਦੇ ਆਧਾਰ ਉਤੇ ਹਿੰਸਕ ਮਾਮਲੇ ਵਧੇ

  ਖਾਸ ਰਿਪੋਰਟ ਅਮਰੀਕਾ ਵਿਚ ਪਿਛਲੇ 2 ਸਾਲਾਂ ਵਿਚ ਸਭ ਤੋਂ ਵੱਧ ਭਾਰਤੀਆਂ ਨੂੰ ਟਾਰਗੇਟ ਕੀਤਾ ਗਿਆ ਹੈ। ਭਾਰਤੀਆਂ ਖਿਲਾਫ਼ ਨਸਲੀ ਹਮਲੇ, ਨਫਰਤੀ ਅਪਰਾਧ ਅਤੇ ਹੋਰ...

ਪ੍ਰਦੇਸਾਂ ਵਿੱਚ ਵਸਣ ਦੀ ਤਾਂਘ ਹਰ ਭਾਰਤੀ ਨੂੰ ਪਰ ਚਰਚਾ ਵਿੱਚ ਸਿਰਫ਼ ਪੰਜਾਬੀ ਕਿਉਂ?

  ਲੇਖਕ : ਡਾ. ਅਮਨਪ੍ਰੀਤ ਸਿੰਘ ਬਰਾੜ ਸੰਪਰਕ : 96537-90000 ਪੰਜਾਬੀਆਂ ਨੇ ਵਿਦੇਸ਼ਾਂ ਵਿਚ ਕਈ ਸ਼ਹਿਰ ਹੀ ਪੰਜਾਬ ਬਣਾ ਦਿੱਤੇ, ਖਾਸ ਕਰਕੇ ਇੰਗਲੈਂਡ ਵਿਚ ਬਰਮਿੰਘਮ ਅਤੇ ਕੈਨੇਡਾ...

ਮੁੱਖ ਲੇਖ

ਕੈਨੇਡੀਅਨ ਵਿਵਸਥਾ ਦੀ ਵਿਲੱਖਣਤਾ

ਲੇਖਕ : ਪ੍ਰਿੰਸੀਪਲ ਵਿਜੈ ਕੁਮਾਰ ਕੈਨੇਡਾ ਦੁਨੀਆ ਦਾ ਇਕ ਅਜਿਹਾ ਹੀ ਮੁਲਕ ਹੈ ਜਿਸ ਦੀ ਆਪਣੀ ਵੱਖਰੀ ਪਛਾਣ ਹੈ। ਬਹੁਤ ਸਾਰੀਆਂ ਅਜਿਹੀਆਂ ਵਿਸ਼ੇਸ਼ ਗੱਲਾਂ ਹਨ...

ਮੇਰਾ ਉਮੀਦਵਾਰ ਵਿਕ ਗਿਆ ਜਾਂ ਲੋਕਤੰਤਰ ਉਧਾਲਿਆ ਗਿਆ?

  ਲੇਖਕ : ਵਿਸ਼ਵਾ ਮਿੱਤਰ ਸੰਪਰਕ : 94176 - 22281 ਮੈਂ ਇੱਕ ਵੋਟਰ ਹਾਂ। ਹੁਣ ਚੋਣਾਂ ਹੋਣੀਆਂ ਹਨ। ਮੇਰੇ ਸਾਹਮਣੇ ਖੜ੍ਹੇ ਉਮੀਦਵਾਰ ਠੱਗ, ਬੇਈਮਾਨ, ਬਲਾਤਕਾਰੀ, ਫਰਾਡੀਏ ਜਾਂ...

ਉਨ੍ਹਾਂ ਹੱਥਾਂ ‘ਚ ਬੰਦੂਕ ਕੌਣ ਦੇ ਗਿਆ?

  ਲੇਖਕ : ਰਾਜੇਸ਼ ਰਾਮਚੰਦਰਨ ਦੁਬਈ ਵਿਚ ਬੁਰਜ ਖਲੀਫ਼ਾ ਦੀ ਕੋਈ ਤਸਵੀਰ ਜਾਂ ਵੀਡੀਓ ਦੇਖ ਕੇ ਕ੍ਰਿਸਟੋਫਰ ਮਾਰਲੋ ਦੇ ਸੋਲ੍ਹਵੀਂ ਸਦੀ ਦੇ ਅੰਗਰੇਜ਼ੀ ਨਾਟਕ 'ਡਾਕਟਰ ਫਾਸਟਸ'...

ਗਾਜ਼ਾ ਵਿਚ ਤਬਾਹੀ ਅਤੇ ਅਮਰੀਕਾ

  ਲੇਖਕ : ਸੀ ਉਦੈ ਭਾਸਕਰ ਸੱਤ ਅਕਤੂਬਰ ਦੇ ਅਤਿਵਾਦੀ ਹਮਲੇ ਮਗਰੋਂ ਇਜ਼ਰਾਈਲ ਵੱਲੋਂ ਬਦਲਾ ਲੈਣ ਲਈ ਹਮਾਸ ਖ਼ਿਲਾਫ਼ ਛੇੜੀ ਘਿਨਾਉਣੀ ਜੰਗ ਛੇਵੇਂ ਮਹੀਨੇ ਵਿਚ ਦਾਖ਼ਲ...

ਧਾਰਮਿਕ ਲੇਖ

ਸਿੱਖਾਂ ਦੀ ਆਰਥਕ ਤੇ ਰਾਜਸੀ ਉਨਤੀ ਲਈ ਕੀ ਪਰੋਗਰਾਮ ਹੋਣਾ ਚਾਹੀਦਾ ਹੈ

  ਲੇਖਕ : ਹੀਰਾ ਸਿੰਘ ਦਰਦ ਸੰਸਾਰ ਦੇ ਵੱਖ-ਵੱਖ ਮੁਲਕਾਂ ਵਿਚ ਮਨੁੱਖੀ ਸਮਾਜ ਅੰਦਰ ਘੋਲ ਚਲ ਰਹੇ ਹਨ ਅਤੇ ਤਜਰਬੇ ਹੋ ਰਹੇ ਹਨ ਕਿ ਸਮਾਜਕ ਦੁੱਖਾਂ...

ਗੁਰੂ ਗੋਬਿੰਦ ਸਿੰਘ ਜੀ ਅਤੇ ਅਸੀਂ

  ਲੇਖਕ : ਡਾ. ਗੁਰਬਖ਼ਸ਼ ਸਿੰਘ ਭੰਡਾਲ ਸੰਪਰਕ: 216-556-2080 ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹਾਂ ਅਤੇ ਉਹ ਸਾਡੇ ਰਹਿਬਰ ਹਨ। ਰਾਹ ਦਸੇਰੇ ਹਨ, ਪਰ ਕੀ...

ਸ਼ਹੀਦੀ ਭਾਈ ਸੇਵਾ ਸਿੰਘ ਠੀਕਰੀਵਾਲਾ

ਭਾਈ ਸੇਵਾ ਸਿੰਘ ਦਾ ਜਨਮ ਪਟਿਆਲਾ ਰਿਆਸਤ ਦੇ ਪਿੰਡ ਠੀਕਰੀਵਾਲਾ (ਹੁਣ ਬਰਨਾਲੇ ਜਿਲ੍ਹੇ ਦਾ ਪਿੰਡ) ਵਿੱਚ 24 ਅਗਸਤ 1882 ਵਿੱਚ ਸਰਦਾਰ ਦੇਵਾ ਸਿੰਘ ਦੇ...

ਜਥੇਦਾਰ ਕਾਉਂਕੇ ਕਤਲ ਕੇਸ ਤੇ ਸਰਕਾਰਾਂ ਦਾ ਕਿਰਦਾਰ

  ਲੇਖਕ : ਨਵਕਿਰਨ ਸਿੰਘ ਪੱਤੀ ਈਮੇਲ: ਨ4ਨੳਵਕਰਿੳਨ੿ਗਮੳਲਿ.ਚੋਮ ਪੰਜਾਬ ਪੁਲਿਸ ਦੇ ਏ.ਡੀ.ਜੀ.ਪੀ. ਪੱਧਰ ਦੇ ਅਫਸਰ ਦੀ ਜਾਂਚ ਰਿਪੋਰਟ ਜਨਤਕ ਹੋਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ...