ਰੁਝਾਨ ਖ਼ਬਰਾਂ
ਪੰਜਾਬੀਆਂ ਦੇ ਵੱਖਰੇ ਸੁਭਾਅ ਦੀ ਬਾਤ ਪਾਉਂਦਾ ਮਜ਼ਾਹੀਆ ਗੀਤ ਪੰਜਾਬੀਆਂ ਦਾ Weekend

ਪੰਜਾਬੀਆਂ ਦੇ ਵੱਖਰੇ ਸੁਭਾਅ ਦੀ ਬਾਤ ਪਾਉਂਦਾ ਮਜ਼ਾਹੀਆ ਗੀਤ ਪੰਜਾਬੀਆਂ ਦਾ Weekend

ਗੀਤ ਓਹੀ ਜੋ ਕਿਸੇ ਦੀ ਹੱਡਬੀਤੀ ਤੇ ਅਜੋਕੀ ਜਿੰਦਗੀ ਦਾ ਦਰਪਣ ਬਣੇ.ਇਸੇ ਤਰਾਂ ਦਾ ਇੱਕ ਗੀਤ ਸਰੋਤਿਆਂ ਦੀ ਕਚਹਿਰੀ ਵਿਚ ਆ ਰਿਹਾ ਹੈ .ਇਹ ਗੀਤ ਦੱਸੇਗਾ ਕਿਵੇਂ ਪੰਜਾਬੀ ਆਪਣਾ ਵੀਕਐਂਡ ਲੰਘਾਉਂਦੇ ਹਨ ,ਕਿਵੇਂ ਇੱਕ ਸਧਾਰਨ ਪੰਜਾਬੀ ਸ਼ੁਕਰਵਾਰ ਸ਼ਾਮ ਤੋਂ ਸ਼ੁਰੂ ਹੋ ਕੇ ਐਤਵਾਰ ਰਾਤ ਤੱਕ ਘਰਵਾਲੀ ਦੀ ਨੋਕ ਝੋਕ ,ਬੱਚਿਆਂ ਦੀ ਆਦਤ,ਬਜ਼ੁਰਗਾਂ ਦੇ ਸੁਭਾਅ ਤੇ ਕੰਮਕਾਰ ਨਾਲ ਉਲਝਦਾ ਰਹਿੰਦਾ ਹੈ ਅਤੇ ਕਿਵੇਂ ਪੰਜਾਬੀ ਸਟਾਈਲ ਅਨੁਸਾਰ ਬਿਤਾਉਂਦਾ ਹੈ . ਇਸ ਗੀਤ ਨੂੰ ਕੁਲਵੀਰ ਸਿੰਘ ਡਾਨਸੀਵਾਲ ਲਿਖਿਆ ਤੇ ਗਾਇਆ ਹੈ, ਸੰਗੀਤ ਵਿਚ ਸੈਮ ਸਿੱਧੂ ਨੇ ਪਰੋਇਆ ਹੈ ਅਤੇ boombox ਵਲੋਂ ਛੇਤੀ ਰਿਲੀਜ਼ ਕੀਤਾ ਜਾ ਰਿਹਾ ਹੈ। ਯਾਦ ਰਹੇ ਕੇ ਕੁਲਵੀਰ ਸਹੋਤਾ ਵਲੋਂ ਲਿਖਿਆ ਤੇ ਗਾਇਆ, ਪੰਜਾਬੀਆਂ ਦੀ ਪਿਕਨਿਕ , ਗੀਤ ਬੁਹਤ ਪਸੰਦ ਕੀਤਾ ਗਿਆ ਸੀ। ਜਲਦ ਹੀ ਯੂ tube ਵੀ ਪਾ ਦਿੱਤਾ ਜਾਵੇਗਾ। ਸੰਪਰਕ 778 863 2472।