ਫੈਡਰਲ ਸਰਕਾਰ ਸਰੀ ਦੇ ਸਕਾਈਟਰੇਨ ਦੇ ਪਲੈਨ ਵਿੱਚ ਆਪਣਾ ਬਣਦਾ ਹਿੱਸਾ ਪਾਵੇਗੀ : ਟਰੂਡੋ

ਫੈਡਰਲ ਸਰਕਾਰ ਸਰੀ ਦੇ ਸਕਾਈਟਰੇਨ ਦੇ ਪਲੈਨ ਵਿੱਚ ਆਪਣਾ ਬਣਦਾ ਹਿੱਸਾ ਪਾਵੇਗੀ : ਟਰੂਡੋ

ਪ੍ਰਧਾਨ ਮੰਤਰੀ ਸਟਿਨ ਟਰੂਡੋ ਨੇ ਕਿਹਾ ਕਿ ਸਕਾਈਟਰੇਨ ਬਣਨ ਵਿੱਚ ਅਉਣ ਵਾਲੇ ਖਰਚੇ ਵਿੱਚ ਆਪਣਾ ਬਣਦਾ ਹਿੱਸਾ ਪਾਏਗੀ । ਉਹਨਾਂ ਕਿਹਾ ਕਿ ਪਹਿਲਾਂ ਹੀ ਇਸ ਲਈ $438.8 ਮੀਲੀਅਨ ਡਾਲਰ ਰਾਖਵਾਂ ਰਖਿਆ ਗਿਆ ਹੈ ਅਤੇ ਅਸੀਂ ਇਸ ਪ੍ਰੋਜੈਕਟ ਲਈ ਪੂਰਾ ਸਹਿਯੋਗ ਦੇਵਾਂਗੇ । ਜ਼ਿਕਰਯੋਗ ਹੈ ਕਿ ਪਿਛਲੇ ਦਿਨੀઠਬੀ. ਸੀ. ਦੇ ਪ੍ਰੀਮੀਅਰ ਜੌਹਨ ਹੌਰੇਗਨ ਨੇ ਕਿਹਾ ਹੈ ਕਿ ਸਰੀઠ’ਚ ਸਕਾਈ ਟ੍ਰੇਨ ਲਈ ਮੇਅਰਾਂ ਦੀ ਕੌਂਸਲ ਜੋ ਵੀ ਫੈਸਲਾ ਕਰੇਗੀ,ઠਉਹ ਸੂਬਾ ਸਰਕਾਰ ਨੂੰ ਕਬੂਲ ਹੋਵੇਗਾ ਪਰ ਸਕਾਈ ਟ੍ਰੇਨ ਲਈ ਸੂਬਾ ਸਰਕਾਰ ਕੋਈ ਹੋਰ ਪੈਸਾ ਨਹੀਂ ਦੇਵੇਗੀ, ਅਤੇ ਸਰੀ ਦੇ ਨਵੇਂ ਬਣੇ ਮੇਅਰઠਡੱਗ ਮੈਕੱਲਮ ਨੇ ਐਲਾਨ ਕੀਤਾ ਹੈ ਕਿ ਉਹઠ5 ਨਵੰਬਰ ਨੂੰ ਸਹੁੰ ਚੁੱਕਦਿਆਂ ਸਾਰ ਕੌਂਸਲઠ’ਚ ਬਹੁਗਿਣਤੀ ਦੇ ਚਲਦਿਆਂ ਮਤਾ ઠਪਾਸ ਕਰ ਦੇਣਗੇ। . ਐਲ. ਆਰ. ਟੀ. ਸਮੇਟ ਕੇ ਸਕਾਈ ਟ੍ਰੇਨ ਚਲਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਤੇ ਪੂਰਾ ਵੀ ਪਹਿਲਾਂ ਮਿਲੇ1.6ઠਬਿਲੀਅਨ ਡਾਲਰઠ’ਚ ਕੀਤਾ ਜਾਵੇਗਾ। ਸਕਾਈ ਟਰੇਨ ਦੇ ਪਲੈਨ ਨੂੰ ਵੈਨਕੂਵਰ ਦੇ ਨਵੇਂ ਬਣੇ ਮੇਅਰ ਕੈਨੇਡੀ ਸਟੀਵਾਰਟ ਨੇ ਵੀ ਹਮਾਇਤ ਕੀਤੀ ਹੈ