ਸੰਤ ਬਾਬਾ ਫਤਿਹ ਸਿੰਘ ਜੀ ਖੋਸਾ ਕੋਟਲਾ ਵਾਲਿਆ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਦੇ ਭੋਗ 23 ਦਸੰਬਰ ਨੂੰ

ਸੰਤ ਬਾਬਾ ਫਤਿਹ ਸਿੰਘ ਜੀ ਖੋਸਾ ਕੋਟਲਾ ਵਾਲਿਆ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਦੇ ਭੋਗ 23 ਦਸੰਬਰ ਨੂੰ

ਸਰੀ : (ਬਰਾੜ ਭਗਤਾ ਭਾਈ ਕਾ) : ਸੰਤ ਬਾਬਾ ਫਤਿਹ ਸਿੰਘ ਜੀ ਖੋਸਾ ਕੋਟਲਾ ਵਾਲੇ ਜੋ 18 ਦਸੰਬਰ 2015 ਨੂੰ ਸੰਗਤਾਂ ਨੂੰ ਸਦੀਵੀ ਵਿਯੋੜਾ ਦੇ ਗਏ ਸਨ। ਖੋਸਾ ਕੋਟਲਾ ਵਾਲਿਆਂ ਦੀ ਇਲਾਕੇ ਦੀ ਕੈਨੇਡਾ ਰਹਿੰਦੀ ਸੰਗਤ ਵਲੋਂ ਤੀਸਰੀ ਬਰਸੀ ਗੁਰਦੁਆਰਾ ਖਾਲਸਾ ਦੀਵਾਨ ਸੋਸਾਇਟੀ ਐਬਟਸਫੋਰਡ 33094 ਸਾਊਥ ਫਰੇਜ਼ਰ ਵੇਅ, ਵਿਖੇ ਮਨਾਈ ਜਾ ਰਹੀ ਹੈ। ਇਸ ਸਬੰਧੀ 21 ਦਸੰਬਰ ਦਿਨ ਸ਼ੁੱਕਰਵਾਰ ਨੂੰ ਸ੍ਰੀ ਅਖੰਡਪਾਠ ਪ੍ਰਕਾਸ਼ ਕੀਤਾ ਜਾਵੇਗਾ ਅਤੇ 23 ਦਸੰਬਰ ਦਿਨ ਐਤਵਾਰ ਨੂੰ ਭੋਗ 10:30 ਵਜੇ ਪਾਇਆ ਜਾਵੇਗਾ। ਸਮੂਹ ਇਲਾਕਾ ਨਿਵਾਸੀਆਂ ਨੂੰ ਖੋਸਿਆਂ ਦੀ ਸੰਗਤ ਵਲੋਂ ਸਭਨਾ ਨੂੰ ਬੇਨਤੀ ਕੀਤੀ ਹੈ ਕਿ ਬਰਸੀ ਮੌਕੇ ਰਖਾਏ ਗਏ ਸ੍ਰੀ ਅਖੰਡ ਪਾਠ ਦੇ ਤਿੰਨੋਂ ਦਿਨ ਪਹੁੰਚ ਕੇ ਸੇਵਾ ਵਿੱਚ ਹੱਥ ਵਟਾਉਣ। ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ :
ਐਬਟਸਫੋਰਡ
ਭਜਨ ਸਿੰਘ ਤੂਰ ਖੋਸਾ ਪਾਂਡੋ : 604-832-7777
ਬਚਿੱਤਰ ਸਿੰਘ ਤੂਰ ਖੋਸਾ ਕੋਟਲਾ : 604-864-8798
ਰੇਸ਼ਮ ਸਿੰਘ ਤੂਰ ਖੋਸਾ ਰਣਧੀਰ 604-832-9309
ਜਲੰਧਰ ਸਿੰਘ ਤੂਰ ਖੋਸਾ ਪਾਂਡੋ : 306-201-1834 (ਯੂ.ਐਸ.ਏ.)

ਸਰੀ ਅਤੇ ਵੈਨਕੂਵਰ
ਸੋਨੂੰ ਤੂਰ ਖੋਸਾ ਰਣਧੀਰ : 778-565-8564
ਠਾਣਾ ਸਿੰਘ ਤੂਰ ਖੋਸਾ ਕੋਟਲਾ : 604-572-3261
ਗੁਰਨਾਮ ਸਿੰਘ ਤੂਰ ਖੋਸਾ ਪਾਂਡੋ : 604-763-2646
ਕਰਨਪਾਲ ਸਿੰਘ ਤੂਰ ਖੋਸਾ ਰਣਧੀਰ 778-710-4393