ਫੈਡਰਲ ਸਰਕਾਰ ਨੇ ਕੋਵਿਡ-19 ਲਾਭ ਲੈਣ ਵਾਲੇ ਲੋਕਾਂ ਨੂੰ ਵਿਦੇਸ਼ ਯਾਤਰਾ ਦਾ ਬਿਓਰਾ ਦੇਣ ਲਈ ਕਿਹਾ

ਫੈਡਰਲ ਸਰਕਾਰ ਨੇ ਕੋਵਿਡ-19 ਲਾਭ ਲੈਣ ਵਾਲੇ ਲੋਕਾਂ ਨੂੰ ਵਿਦੇਸ਼ ਯਾਤਰਾ ਦਾ ਬਿਓਰਾ ਦੇਣ ਲਈ ਕਿਹਾ

ਔਟਵਾ : ਫੈਡਰਲ ਸਰਕਾਰ ਨੇ ਕੋਵਿਡ-19 ਲਾਭ ਲੈਣ ਵਾਲੇ ਲੋਕਾਂ ਨੂੰ ਕਿਹਾ ਹੈ ਕਿ ਉਹ ਆਪਣੇ ਪਿਛਲੇ ਦਿਨਾਂ ‘ਚ ਕੀਤੀ ਗਈ ਵਿਦੇਸ਼ ਯਾਤਰਾ ਦਾ ਬਿਓਰਾ ਹਰ ਹਾਲ ਵਿਚ ਦੇਣ। ਸਰਕਾਰ ਨੇ ਬੀਤੇ ਦਿਨੀਂ ਐਲਾਨ ਕੀਤਾ ਹੈ ਕਿ ਇਹ ਨਵਾਂ ਐਲਾਨ ਇਸ ਕਰਕੇ ਕੀਤਾ ਗਿਆ ਹੈ ਕਿਉਂਕਿ ਸ਼ਿਕਾਇਤਾਂ ਮਿਲੀਆਂ ਸਨ ਕਿ ਕਈ ਲੋਕ ਦੇਸ਼ ਤੋਂ ਬਾਹਰ ਸਨ ਪਰ ਫਿਰ ਵੀ ਉਹ ਕੋਵਿਡ ਲਾਭ ਹਾਸਲ ਕਰ ਗਏ ਹਨ।