ਪੰਜਾਬ ਭਵਨ ਸਰੀ ਕੈਨੇਡਾ ਦਾ ਦੂਸਰਾ ਸਲਾਨਾ ਸਮਾਗਮ 27/ 28 ਅਕਤੂਬਰ ਨੂੰ ਹੋਵੇਗਾ

ਪੰਜਾਬ ਭਵਨ ਸਰੀ ਕੈਨੇਡਾ ਦਾ ਦੂਸਰਾ ਸਲਾਨਾ ਸਮਾਗਮ 27/ 28 ਅਕਤੂਬਰ ਨੂੰ ਹੋਵੇਗਾ

 

ਸਰੀ, ”ਮਾਰੂ ਨਸ਼ਿਆਂ ਦੇ ਘਾਤਕ ਪ੍ਰਭਾਵ” ਇਸ ਮਹੱਤਵਪੂਰਨ ਵਿਸ਼ੇ ਉੱਪਰ ਖੋਜ ਭਰਪੂਰ ਚਿੰਤਨ ਕੀਤਾ ਜਾਵੇਗਾ। ਸੰਬੰਧਿਤ ਸਰਕਾਰੀ ਅਦਾਰੇ, ਸਕੂਲਾਂ ਦੇ ਵਿਦਿਆਰਥੀ, ਮਾਪੇ, ਵਿਦਵਾਨ ਅਤੇ ਮਾਹਰ ਸ਼ਾਮਲ ਹੋਣਗੇ । 27 ਅਕਤੂਬਰ 9.30 ਵਜੇ ਸਵੇਰੇ ਉਦਘਾਟਨ ਸਮਾਰੋਹ ਅਤੇ ਪੂਰੇ ਸਮਾਗਮ ਵਿੱਚ ਸ਼ਾਮਲ ਹੋਣ ਦੀ ਪੰਜਾਬ ਭਵਨ ਸਰੀ ਦੇ ਸਰਪ੍ਰਸਤ ਸੁੱਖੀ ਬਾਠ ਨੇ ਬੇਨਤੀ ਕੀਤੀ ਹੈ ਕਿ ਹੈ ਇਹ ਸਾਡੀ ਸਾਂਝੀ ਜ਼ੁੰਮੇਵਾਰੀ ਵੀ ਬਣਦੀ ਹੈ, ਆਉ ਇਸ ਸਮੱਸਿਆ ਦੇ ਹੱਲ ਲਈ ਹੋ ਰਹੇ ਯਤਨਾਂ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਈਏ ।