Wednesday, April 24, 2024

ਗੁਣੀ ਗਿਆਨੀ

ਲੇਖਕ : ਗੁਰਦੀਪ ਢੁੱਡੀ, ਸੰਪਰਕ: 95010-20731 ਮੇਰੀ ਦਿਲਚਸਪੀ ਅਤੇ ਵਿਚਰਨ ਨਾਲ ਬਹੁਤ ਸਾਰੇ ਬੰਦਿਆਂ ਨੂੰ ਇਤਫ਼ਾਕ ਨਹੀਂ ਹੁੰਦਾ ਤੇ ਅਕਸਰ ਮੈਂ ਨੁਕਤਾਚੀਨੀ ਦਾ ਸ਼ਿਕਾਰ ਹੁੰਦਾ ਹਾਂ।...

ਖਪਤ ਅਤੇ ਖਰਚ ਦੇ ਅੰਕੜਿਆਂ ਵਿਚਲਾ ਪਾੜਾ

ਲੇਖਕ : ਔਨਿੰਦਿਓ ਚੱਕਰਵਰਤੀ ਸਾਡੀ ਦੁਨੀਆ 'ਚ ਸਫਲਤਾ ਨੂੰ ਕਿਵੇਂ ਮਾਪਿਆ ਜਾਂਦਾ ਹੈ? ਜੇ ਤੁਸੀਂ ਅਧਿਆਤਮਕ ਸ਼ਖ਼ਸ ਹੋ ਤਾਂ ਸ਼ਾਇਦ ਸਫਲਤਾ ਨੂੰ ਆਪਣੀ ਜ਼ਿੰਦਗੀ ਵਿਚ...

ਕੈਨੇਡੀਅਨ ਵਿਵਸਥਾ ਦੀ ਵਿਲੱਖਣਤਾ

ਲੇਖਕ : ਪ੍ਰਿੰਸੀਪਲ ਵਿਜੈ ਕੁਮਾਰ ਕੈਨੇਡਾ ਦੁਨੀਆ ਦਾ ਇਕ ਅਜਿਹਾ ਹੀ ਮੁਲਕ ਹੈ ਜਿਸ ਦੀ ਆਪਣੀ ਵੱਖਰੀ ਪਛਾਣ ਹੈ। ਬਹੁਤ ਸਾਰੀਆਂ ਅਜਿਹੀਆਂ ਵਿਸ਼ੇਸ਼ ਗੱਲਾਂ ਹਨ...

ਮੇਰਾ ਉਮੀਦਵਾਰ ਵਿਕ ਗਿਆ ਜਾਂ ਲੋਕਤੰਤਰ ਉਧਾਲਿਆ ਗਿਆ?

  ਲੇਖਕ : ਵਿਸ਼ਵਾ ਮਿੱਤਰ ਸੰਪਰਕ : 94176 - 22281 ਮੈਂ ਇੱਕ ਵੋਟਰ ਹਾਂ। ਹੁਣ ਚੋਣਾਂ ਹੋਣੀਆਂ ਹਨ। ਮੇਰੇ ਸਾਹਮਣੇ ਖੜ੍ਹੇ ਉਮੀਦਵਾਰ ਠੱਗ, ਬੇਈਮਾਨ, ਬਲਾਤਕਾਰੀ, ਫਰਾਡੀਏ ਜਾਂ...

ਉਨ੍ਹਾਂ ਹੱਥਾਂ ‘ਚ ਬੰਦੂਕ ਕੌਣ ਦੇ ਗਿਆ?

  ਲੇਖਕ : ਰਾਜੇਸ਼ ਰਾਮਚੰਦਰਨ ਦੁਬਈ ਵਿਚ ਬੁਰਜ ਖਲੀਫ਼ਾ ਦੀ ਕੋਈ ਤਸਵੀਰ ਜਾਂ ਵੀਡੀਓ ਦੇਖ ਕੇ ਕ੍ਰਿਸਟੋਫਰ ਮਾਰਲੋ ਦੇ ਸੋਲ੍ਹਵੀਂ ਸਦੀ ਦੇ ਅੰਗਰੇਜ਼ੀ ਨਾਟਕ 'ਡਾਕਟਰ ਫਾਸਟਸ'...

ਗਾਜ਼ਾ ਵਿਚ ਤਬਾਹੀ ਅਤੇ ਅਮਰੀਕਾ

  ਲੇਖਕ : ਸੀ ਉਦੈ ਭਾਸਕਰ ਸੱਤ ਅਕਤੂਬਰ ਦੇ ਅਤਿਵਾਦੀ ਹਮਲੇ ਮਗਰੋਂ ਇਜ਼ਰਾਈਲ ਵੱਲੋਂ ਬਦਲਾ ਲੈਣ ਲਈ ਹਮਾਸ ਖ਼ਿਲਾਫ਼ ਛੇੜੀ ਘਿਨਾਉਣੀ ਜੰਗ ਛੇਵੇਂ ਮਹੀਨੇ ਵਿਚ ਦਾਖ਼ਲ...

ਬਿਰਖਾਂ ਜਿਹੇ ਬਾਬੇ

  ਲੇਖਕ : ਦੀਪ ਦੇਵਿੰਦਰ ਸਿੰਘ, ਸੰਪਰਕ: 98721-65707 ਅੱਜ ਫਿਰ ਉਹ ਨਿਗ੍ਹਾ ਚੜ੍ਹਿਆ ਸੀ। ਸੜਕ ਦੇ ਪਾਰਲੇ ਕੰਢੇ ਖੜ੍ਹਾ ਕਿਸੇ ਰਿਕਸ਼ੇ ਟੈਂਪੂ ਦੀ ਉਡੀਕ ਕਰ ਰਿਹਾ ਲੱਗਦਾ...

ਨਜ਼ਰਅੰਦਾਜ਼ ਅੱਧੀ ਵਸੋਂ

  ਜੈਵੀਰ ਸਿੰਘ, ਸੰਪਰਕ: 98889-00846 ਇਸਤਰੀ ਪਰਿਵਾਰ/ਗ੍ਰਹਿਸਥੀ ਜੀਵਨ ਦਾ ਕੇਂਦਰ ਬਿੰਦੂ ਹੈ ਅਤੇ ਸਮੁੱਚੇ ਸਮਾਜ ਦਾ ਧੁਰਾ ਪਰ ਇਸ ਦੇ ਬਾਵਜੂਦ ਉਸ ਨੂੰ ਸਮਾਜ ਵਿੱਚ ਕਿਧਰੇ...

ਠੱਗ ਮੰਗਤੇ

  ਲੇਖਕ : ਬਰਾੜ-ਭਗਤਾ ਭਾਈ ਕਾ ਸੰਪਰਕ : 1-604-751-1113 ਖੇਤ ਬੰਨੇ ਤੋਂ ਹਾੜ੍ਹੀ ਦੀ ਫ਼ਸਲ ਸਾਂਭਦਿਆਂ ਹੀ ਲੋਕਾਂ ਨੇ ਆਪਣੇ ਕੰਮਾਂ ਧੰਦਿਆਂ ਤੋਂ ਕੁਝ ਵਿਹਲ ਮਹਿਸੂਸ ਕਰਦਿਆਂ...

ਬਦਲ ਰਹੀ ਜੀਵਨ ਦੀ ਤੌਰ ਅਤੇ ਨੌਜਵਾਨੀ ਦੇ ਰੁਝਾਨ

  ਗੁਰਬਿੰਦਰ ਸਿੰਘ ਮਾਣਕ ਸੰਪਰਕ : 98153 - 56086 ਕਿਸੇ ਵੀ ਦੇਸ਼ ਦਾ ਨੌਜਵਾਨ ਵਰਗ ਸ਼ਕਤੀ ਅਤੇ ਜੋਸ਼ ਦਾ ਭਰ ਵਗਦਾ ਦਰਿਆ ਹੁੰਦਾ ਹੈ। ਜੇਕਰ ਇਹ ਅਨੁਸ਼ਾਸਿਤ...

ਇਹ ਵੀ ਪੜ੍ਹੋ...