Friday, April 19, 2024

ਕੈਲਗਰੀ ਦੇ ਗੁਰਦੁਆਰਾ ਸਾਹਿਬ ਦਸ਼ਮੇਸ਼ ਕਲਚਰ ਸੈਂਟਰ ‘ਚ ਦੋ ਧੜਿਆਂ ਦੀ ਜੰਮ ਕੇ ਹੋਈ ਲੜਾਈ

  ਝੜੱਪ ਦੌਰਾਨ ਕਈ ਲੋਕ ਹੋਏ ਜ਼ਖਮੀ ਅਤੇ ਦਸਤਾਰਾਂ ਲੱਥੀਆਂ ਵੈਨਕੂਵਰ, (ਬਰਾੜ-ਭਗਤਾ ਭਾਈ ਕਾ): ਕੈਨੇਡਾ ਦੇ ਅਲਬਰਟਾ ਸੂਬੇ ਦੇ ਪ੍ਰਸਿੱਧ ਸ਼ਹਿਰ ਕੈਲਗਰੀ ਦੇ ਗੁਰਦੁਆਰਾ ਸਾਹਿਬ ਦਸ਼ਮੇਸ਼...

ਟੋਰਾਂਟੋ ਦੇ ਮਕਾਨ ਮਾਲਕਾਂ ‘ਤੇ ਵਧੇਗਾ ਪ੍ਰਾਪਰਟੀ ਟੈਕਸ ਦਾ ਬੋਝ

  ਟੋਰਾਂਟੋ : ਕੈਨੇਡਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਟੋਰਾਂਟੋ ਵਿਚ ਮਕਾਨ ਮਾਲਕਾਂ ਨੂੰ ਜਲਦੀ ਹੀ ਦੋਹਰੇ ਅੰਕਾਂ ਵਿੱਚ ਜਾਇਦਾਦ ਟੈਕਸ ਦੇ ਵਾਧੇ...

ਸਰੀ ਤੋਂ 69 ਪੰਜਾਬੀ ਨਰਿੰਦਰ ਸੰਧੂ ਲਾਪਤਾ

  ਸਰੀ : ਆਰ.ਸੀ.ਐਮ.ਪੀ. ਵਲੋਂ ਜਾਰੀ ਕੀਤੇ ਗਏ ਇੱਕ ਪ੍ਰੈੱਸ ਰਿਲੀਜ਼ ਅਨੁਸਾਰ ਸਰੀ ਤੋਂ 69 ਪੰਜਾਬੀ ਨਰਿੰਦਰ ਸੰਧੂ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਹੈ। ਨਰਿੰਦਰ ਸੰਧੂ...

ਨਵਜੀਤ ਕੌਰ ਅਤੇ ਪਰਮਿੰਦਰ ਵਿਰਕ ਨੂੰ ਬੀ.ਸੀ. ਸਰਕਾਰ ਵਲੋਂ ਮਿਲਿਆ ”ਮੈਡਲ ਆਫ ਗੁੱਡ ਸਿਟੀਜ਼ਨਸ਼ਿਪ” ਦਾ ਸਨਮਾਨ

ਵਿਕਟੋਰੀਆ (ਏਕਜੋਤ ਸਿੰਘ): ਬੀ.ਸੀ. ਸਰਕਾਰ ਵਲੋਂ ਸੂਬੇ ਭਰ ਵਿਚੋਂ 21 ਅਜੇਹੇ ਲੋਕਾਂ ਨੂੰ 'ਮੈਡਲ ਆਫ਼ ਗੁੱਡ ਸਿਟੀਜ਼ਨਿਸ਼ਪ'' ਨਾਲ ਸਨਮਾਿਨਤ ਕੀਤਾ ਜਾ ਰਿਹਾ ਹੈ ਜਿਨ੍ਹਾਂ...

ਮਕਾਨ ਮਾਲਕਾਂ ਨੂੰ ਪ੍ਰਾਪਰਟੀ ਟੈਕਸ ਵਿੱਚ ਰਾਹਤ ਦੇਣ ਲਈ ਸੂਬਾ ਸਰਕਾਰ ਨੇ ‘ਹੋਮ ਓਨਰ ਗ੍ਰਾਂਟ’ ਐਲਾਨੀ

ਸਰੀ: ਬੀ.ਸੀ. ਦੀ ਸਰਕਾਰ ਵਲੋਂ ਮਕਾਨ ਮਾਲਕਾਂ ਨੂੰ ਪ੍ਰਾਪਰਟੀ ਟੈਕਸ ਵਿੱਚ ਰਾਹਤ ਦੇਣ ਲਈ 2024 ਵਿੱਚ $2.15 ਮਿਲੀਅਨ ਦੀ ਨਿਰਧਿਰਤ ਸੀਮਾ ਦੇ ਨਾਲ 'ਹੋਮ...

ਸਿੱਖ ਨੌਜਵਾਨ ‘ਜਸ਼ਨਪ੍ਰੀਤ’ ਕੈਨੇਡਾ ‘ਚ ਬਣਿਆ ਫੈਡਰਲ ਕਰੈਕਸ਼ਨਲ ਅਫ਼ਸਰ

ਔਟਵਾ : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਟਲੀ ਸੰਘਰ ਦੇ ਵਾਸੀ ਜਸ਼ਨਪ੍ਰੀਤ ਸਿੰਘ ਬਰਾੜ ਪੁੱਤਰ ਕੌਰ ਸਿੰਘ ਬਰਾੜ ਨੇ ਕੈਨੇਡਾ 'ਚ ਫੈਡਰਲ ਕਰੈਕਸ਼ਨਲ...

ਬੀ.ਸੀ. ਲੋਅਰ ਮੇਨਲੈਂਡ ਟਰਾਂਜ਼ਿਟ ਕਾਮਿਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜ੍ਹਤਾਲ ਦਾ ਨੋਟਿਸ ਜਾਰੀ

  ਸਰੀ, (ਏਕਜੋਤ ਸਿੰਘ): ਬੀ. ਸੀ. ਵਿੱਚ 180 ਤੋਂ ਵੱਧ ਟਰਾਂਜ਼ਿਟ ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀ ਇੱਕ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ 72...

ਯਹੂਦੀ ਅਤੇ ਮੁਸਲਿਮ ਭਾਈਚਾਰੇ ਏਕਤਾ ਬਣਾ ਕੇ ਰੱਖਣ : ਜਗਮੀਤ ਸਿੰਘ

ਜਗਮੀਤ ਸਿੰਘ ਨੇ ਅਗਲੀਆਂ ਚੋਣਾਂ ਦੌਰਾਨ ਲਿਬਰਲ ਸਰਕਾਰ ਨਾਲ ਗਠਜੋੜ ਕਰਨ ਤੋਂ ਕੀਤਾ ਇਨਕਾਰ ਸਰੀ, (ਏਕਜੋਤ ਸਿੰਘ): ਇਜ਼ਰਾਈਲ-ਹਮਾਸ ਯੁੱਧ ਕਰਕੇ ਕੈਨੇਡਾ ਵਿੱਚ ਕਈ ਥਾਵਾਂ 'ਤੇ...

ਕੈਨੇਡਾ ਵਿੱਚ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਹੋਇਆ ਵਾਧਾ

ਪਿਛਲੇ ਸਾਲ ਪੁਲਿਸ ਵੱਲੋਂ 85 ਲੋਕਾਂ ਨੂੰ ਗੋਲੀ ਮਾਰੀ ਗਈ ਜਿਸ ਵਿੱਚ 41 ਲੋਕਾਂ ਦੀ ਹੋਈ ਸੀ ਮੌਤ ਸਰੀ, (ਏਕਜੋਤ ਸਿੰਘ): ਇੱਕ ਤਾਜ਼ਾ ਜਾਰੀ ਹੋਈ...

ਵੈਨਕੂਵਰ ਦੇ ਤਿੰਨ ਅਫ਼ਸਰ ਕਾਨੂੰਨ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਕੀਤੇ ਗਏ ਬਰਖ਼ਾਸਤ

ਸਰੀ, (ਏਕਜੋਤ ਸਿੰਘ): ਬੀ.ਸੀ. ਦੀ ਪੁਲਿਸ ਨਿਗਰਾਨੀ ਏਜੰਸੀ ਦੇ ਅਨੁਸਾਰ, ਵੈਨਕੂਵਰ ਪੁਲਿਸ ਅਧਿਕਾਰੀਆਂ ਨੂੰ ਫੈਂਟਾਨਿਲ ਚੋਰੀ ਕਰਨ ਅਤੇ ਇੱਕ ਅਫ਼ਸਰ ਨੂੰ ਨੌਜਵਾਨਾਂ ਨਾਲ ਛੇੜਛਾੜ...

ਇਹ ਵੀ ਪੜ੍ਹੋ...