Thursday, March 28, 2024

ਕੈਨੇਡਾ ਹੁਣ ਪ੍ਰਵਾਸੀਆਂ ਲਈ ਪਸੰਦੀਦਾ ਮੰਜ਼ਿਲ ਨਹੀਂ ਰਿਹਾ…?

ਲੇਖਕ : ਅਮਰਜੀਤ ਭੁੱਲਰ ਇਹ ਮੰਨਿਆ ਜਾਂਦਾ ਰਿਹਾ ਹੈ ਕਿ ਪਿਛਲੇ ਪੰਜ ਦਹਾਕਿਆਂ ਤੋਂ ਵੱਧ ਅਰਸੇ ਦੌਰਾਨ ਕੈਨੇਡਾ ਪਰਵਾਸ ਕਰ ਗਏ ਲੋਕਾਂ ਦਾ ਤਜਰਬਾ ਆਮ...

ਕੈਨੇਡਾ ‘ਚ ਮਹਿੰਗਾਈ ਦਰ 3.8 ਫੀਸਦੀ ਤੋਂ ਘੱਟ ਕੇ 3.1 ਫੀਸਦੀ ਹੋਈ

ਸਰੀ : ਸਰਕਾਰੀ ਅੰਕੜਿਆਂ ਅਨੁਸਾਰ ਅਕਤੂਬਰ ਮਹੀਨੇ ਕੈਨੇਡਾ ਦੀ ਮਹਿੰਗਾਈ ਦਰ 3.8% ਤੋਂ ਘੱਟ ਕੇ 3.1% ਹੋ ਗਈ ਹੈ। ਪਿਛਲੇ ਮਹੀਨੇ ਮਹਿੰਗਾਈ ਦਰ 3.8%...

ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਵਿਉਂਤਬੰਦੀ ਅਮਰੀਕਾ ਵਲੋਂ ਨਾਕਾਮ

ਇੰਗਲੈਂਡ ਦੇ ਅਖਬਾਰ ਫਾਇਨੈਂਸ਼ਲ ਟਾਈਮਜ਼ ਦੀ ਰਿਪੋਰਟ 'ਚ ਦਾਅਵਾ ਵੈਨਕੂਵਰ ਨੇੜੇ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਦੇ ਕਤਲ...

ਸਰੀ ਚ ਹਿੰਸਕ ਵਾਰਦਾਤਾਂ ਵਧੀਆਂ ਸੁਨਿਆਰੇ ਦੀ ਦੁਕਾਨ ‘ਤੇ ਚਲੀਆਂ ਗੋਲੀਆਂ

ਸਰੀ : ਕੈਨੇਡਾ 'ਚ ਹਿੰਸਕ ਅਪਰਾਧ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਕਾਰਨ ਆਮ ਲੋਕਾਂ ਬੇਹੱਦ ਚਿੰਤਾ ਹਨ। ਬੀਤੇ ਕੱਲ੍ਹ ਸਰੀ-ਨਿਊਟਨ...

ਵੈਨਕੂਵਰ ਵਿੱਚ ਸਕੈਫੋਲਡਿੰਗ ਕਰੇਨ ਡਿੱਗੀ, ਤਿੰਨ ਮਜ਼ਦੂਰ ਜ਼ਖਮੀ

ਸਰੀ, (ਏਕਜੋਤ ਸਿੰਘ): ਵੈਨਕੂਵਰ ਦੇ ਡਾਊਨਟਾਊਨ ਵਿੱਚ ਇੱਕ ਇਮਾਰਤ ਦੀ ਮੁਰੰਮਤ ਦਾ ਕੰਮ ਕਰਦੇ ਹੋਏ ਕਰੇਨ ਟੁੱਟ ਗਈ ਅਤੇ ਇਸ ਹਾਦਸੇ 'ਚ ਤਿੰਨ ਮਜ਼ਦੂਰ...

ਕੈਨੇਡੀਅਨ ਘਰੇਲੂ ਹੀਟਿੰਗ ਗੈਸ ‘ਤੇ ਚਾਹੁੰਦੇ ਹਨ ਕਾਰਬਨ ਟੈਕਸ ਦੀ ਛੋਟ

ਸਰੀ, (ਏਕਜੋਤ ਸਿੰਘ): ਇੱਕ ਤਾਜ਼ਾ ਕਰਵਾਏ ਗਏ ਸਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਕੈਨੇਡੀਅਨ ਲੋਕ ਵਿਆਪਕ ਤੌਰ 'ਤੇ ਫੈਡਰਲ ਸਰਕਾਰ ਦੇ ਕਾਰਬਨ...

ਰੇਲ ਅਤੇ ਟਿਊਬ ਸਫ਼ਰ ਦੌਰਾਨ ਇੱਕ ਤਿਹਾਈ ਤੋਂ ਵੱਧ ਔਰਤਾਂ ਜਿਨਸੀ ਤੌਰ ‘ਤੇ ਪਰੇਸ਼ਾਨ : ਸਰਵੇਖਣ

ਲੰਡਨ : ਬ੍ਰਿਟਿਸ਼ ਟਰਾਂਸਪੋਰਟ ਪੁਲਿਸ (ਬੀਟੀਪੀ) ਦੁਆਰਾ ਸ਼ੁਰੂ ਕੀਤੇ ਗਏ ਨਵੇਂ ਡੇਟਾ ਨੇ ਖੁਲਾਸਾ ਕੀਤਾ ਹੈ ਕਿ ਰੇਲਵੇ ਦੁਆਰਾ ਯਾਤਰਾ ਕਰਨ ਵਾਲੀਆਂ ਸਾਰੀਆਂ ਬ੍ਰਿਟਿਸ਼...

ਇਜ਼ਰਾਈਲ-ਹਮਾਸ ਵਿਚਾਲੇ ਹੋਏ ਬੰਧਕ ਸਮਝੌਤੇ ਨਾਲ ਸ਼ਾਂਤੀ ਕਾਇਮ ਹੋਵੇਗੀ : ਜਸਟਿਨ ਟਰੂਡੋ

ਔਟਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਕਿਹਾ ਕਿ ਇਜ਼ਰਾਈਲ ਅਤੇ ਹਮਾਸ ਵਿਚਕਾਰ ਯੁੱਧ ਵਿਰਾਮ ਅਤੇ ਬੰਧਕ ਸਮਝੌਤਾ ਸਥਾਈ ਸ਼ਾਂਤੀ ਲਈ ਇੱਕ...

ਓਨਟਾਰੀਓ-ਨਿਊਯਾਰਕ ਨੂੰ ਜੋੜਨ ਵਾਲੇ ਰੇਨਬੋਅ ਪੁਲ ‘ਤੇ ਹੋਇਆ ਧਮਾਕਾ

ਧਮਾਕੇ ਤੋਂ ਬਾਅਦ ਨਿਆਗਰਾ ਸਰਹੱਦ ਕੀਤੀ ਗਈ ਬੰਦ ਸਰੀ : ਰੇਨਬੋਅ ਬ੍ਰਿਜ ਦੇ ਅਮਰੀਕਾ ਵਾਲੇ ਪਾਸੇ ਇੱਕ ਗੱਡੀ ਵਿਚ ਧਮਾਕਾ ਹੋਣ ਤੋਂ ਬਾਅਦ ਕੈਨੇਡਾ- ਅਮਰੀਕਾ...

ਅਲਬਰਟਾ ਦੇ ਐਡਮੰਟਨ ਵਿਚ 30,000 ਤੋਂ ਵੱਧ ਨਵੇਂ ਪਰਵਾਸੀ ਆਉਣ ਦੀ ਸੰਭਾਵਨਾ

ਔਟਵਾ : ਕਾਨਫਰੰਸ ਬੋਰਡ ਆਫ਼ ਕੈਨੇਡਾ ਦੀ ਇੱਕ ਨਵੀਂ ਰਿਪੋਰਟ ਅਨੁਸਾਰ, ਐਡਮੰਟਨ ਵਿਚ ਇਸ ਸਾਲ 30,000 ਤੋਂ ਵੱਧ ਨਵੇਂ ਪਰਵਾਸੀਆਂ ਦੇ ਸੈਟਲ ਹੋਣ ਦੀ...

ਇਹ ਵੀ ਪੜ੍ਹੋ...