ਸਾਰੀ ਕਮਿਊਨਿਟੀ ਨੂੰ ਅਤੀ ਦੁੱਖ ਭਰੀ ਸੂਚਨਾ ਦਿੱਤੀ ਜਾਂਦੀ ਹੈ ਕਿ ਯੂਨੀ. ਆਫ ਬੀ. ਸੀ. (UBC) ਵੈਨਕੂਵਰ ਦੇ ਸਾਬਕਾ ਪ੍ਰੋਫੈਸਰ ਅਤੇ ਵੈਨਕੂਵਰ ਦੇ ਸਾਬਕਾ ਸਿਟੀ ਕੌਂਸਲਰ ਡਾ. ਸੈਟੀ ਪੈਂਡਾਕੁਰ ਅਚਾਨਕ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦੇ ਨਮਿੱਤ ਅਕਾਲੀ ਸਿੰਘ ਸਿੰਘ ਗੁਰਦੁਆਰਾ, ਵੈਨਕੂਵਰ ਵਿਖੇ ਸਹਿਜ ਪਾਠ ਸਾਹਿਬ ਦੇ ਭੋਗ ਅਤੇ ਅੰਤਿਮ ਅਰਦਾਸ 26 ਮਾਰਚ, ਦਿਨ ਵੀਰਵਾਰ ਨੂੰ 1 ਵਜੇ ਹੋਵੇਗੀ।
ਸਾਰੀ ਕਮਿਊਨਿਟੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਵਿਚ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ ਜੀ।
ਦਰਸ਼ਨ ਅਭਿਲਾਸ਼ੀ:
ਪੈਂਡਾਕੁਰ ਪਰਿਵਾਰ ਅਤੇ ਅਕਾਲੀ ਸਿੰਘ ਸਿੰਘ ਸੋਸਾਇਟੀ, ਵੈਨਕੂਵਰ।
ਗੁਰਦੁਆਰਾ ਸਾਹਿਬ ਦਾ ਫ਼ੋਨ: 604-254-2117।

