admin

1002 POSTS

Exclusive articles:

ਬੋਲ ਪੰਜਾਬੀ

ਲੋਕੋ ਵੇ! ਕਿਉ ਭੁੱਲਦੇ ਜਾਉਪੰਜਾਬੀ? ਲੋਕੋ ਵੇ! ਕਿਉਂ ਛੱਡਦੇ ਜਾਉ ਪੰਜਾਬੀ? ਤੁਸੀ ਪੰਜਾਬੀ ਤੁਹਾਡੀ ਕੁਲ ਪੰਜਾਬੀ। ਆਉਣ ਵਾਲੀਤਾਰੀਖ਼ ਹੈ ਪੰਜਾਬੀ। ਲੋਕੋ ਵੇ! ਕਿਉ ਭੁੱਲਦੇ ਜਾਉ ਪੰਜਾਬੀ? ਕੱਖਾਂ ਵਾਂਗ ਨਾ...

ਪੰਜਾਬ ਨੂੰ

ਓ ਕੁਦਰਤ ਦੇ ਸ਼ਿੰਗਾਰਿਆ, ਓ ਮੇਰੇ ਦੇਸ ਪਿਆਰਿਆ। ਹੇ ਰਿਸ਼ੀ ਬਣਾਉਣ ਵਾਲਿਆ, ਹੇ ਵੇਦ ਰਚਾਉਣ ਵਾਲਿਆ! ਹੈ ਮਿੱਠੇ ਸਾਦ ਮੁਰਾਦਿਆ, ਮਨਮੋਹਨੇ ਸੁੱਧ ਸੁਭਾ ਦਿਆ। ਪੰਜ ਵਹਿਣ ਵਗਾਵਣ ਵਾਲਿਆ। ਦਸ ਗੁਰੂ ਖਿਡਾਵਣ...

ਦੇਸਾਂ ਵਾਲਿਓ

ਦੇਸਾਂ ਵਾਲਿਓ ਅਪਣੇ ਦੇਸ ਅੰਦਰ, ਅਸੀਂ ਆਏ ਆਂ ਵਾਂਗ ਪਰਦੇਸੀਆਂ ਦੇ। ਘਰਾਂ ਵਾਲਿਓ ਅਪਣੇ ਘਰ ਅੰਦਰ, ਅਸੀਂ ਆਏ ਆਂ ਵਾਂਗ ਪਰਾਹੁਣਿਆਂ ਦੇ। ਦਿਲਾਂ ਵਾਲਿਓ ਦਿਲਾਂ ਦੇ ਬੰਨ੍ਹ ਟੁੱਟ...

ਚੰਦਰੇ ਹਨੇਰੇ

ਸਾਡਾ ਸੂਰਜ ਵੀ ਮੋੜੋ ਸਾਡਾ ਚਾਨਣ ਵੀ ਮੋੜੋ ਕਿਤੇ ਖਾ ਨਾ ਜਾਣ ਚੰਦਰੇ ਹਨੇਰੇ ਕੱਟ ਬੇੜੀਆਂ, ਪੈਰਾਂ 'ਚ ਅਸਾਂ ਬਿਜਲੀ ਸੀ ਬੱਧੀ ਸਾਡੇ ਪੈਰਾਂ 'ਚੋਂ ਹਟਾਓ ਕਾਲੇ ਪੰਧ ਇਹ ਲੰਮੇਰੇ ਸਾਡਾ...

ਓਹਦੇ ਦੇਸ਼

ਲੈ ਕੇ ਘਸਮੈਲ਼ਾ ਜਿਹਾ ਖੇਸ ਤੁਰਿਆਂ ਜਾਵਾਂ ਓਹਦੇ ਦੇਸ਼ । ਜਟਾਵਾਂ ਬਣੇ ਨੇ ਮੇਰੇ ਕੇਸ । ਉਹਨੂੰ ਪਹਿਚਾਣ ਨਾ ਆਵੇ ਭੇਸ । ਉਹ ਤਾਂ ਮਹਿਕੇ ਵਿੱਚ ਹਵਾਵਾਂ। ਮੈਂ ਤਾਂ...

Breaking

ਈਰਾਨ ਅਤੇ ਅਮਰੀਕਾ ਵਿਚਾਲੇ ਸ਼ਾਂਤੀ ਸਮਝੌਤੇ ਨਾਲ ਤਣਾਅ ਖਤਮ ਹੋਣ ਦੀ ਉਮੀਦ

ਵਾਿਸ਼ੰਗਟਨ : ਅਮਰੀਕਾ ਅਤੇ ਈਰਾਨ ਵਿਚਾਲੇ ਹੋਰਮੁਜ਼ ਜਲਡਮਰੂਮੱਧ (Strait...

OpenAI ਕੈਨੇਡੀਅਨਾਂ ਦੇ ਨਿੱਜੀ ਡੇਟਾ ਦੀ ਸੁਰੱਖਿਆ ਲਈ ਹੋਇਆ ਸਹਿਮਤ

ਸਰੀ, (ਦਿਵਰੂਪ ਕੌਰ): ਕੈਨੇਡਾ ਦੇ ਪ੍ਰਾਈਵੇਸੀ ਵਾਚਡੌਗ ਨੇ ਬੁੱਧਵਾਰ...

ਕੈਨੇਡਾ ਦੇ 31ਵੇਂ ਗਵਰਨਰ ਜਨਰਲ ਵਜੋਂ ਲੂਈਸ ਆਰਬਰ ਨੇ ਸੰਭਾਲਿਆ ਅਹੁਦਾ

ਸਰੀ, (ਦਿਵਰੂਪ ਕੌਰ): ਲੂਈਸ ਆਰਬਰ ਨੇ ਅਧਿਕਾਰਤ ਤੌਰ ‘ਤੇ...
spot_imgspot_img