admin

1002 POSTS

Exclusive articles:

ਅਖੰਡ ਕੀਰਤਨੀ ਜਥੇ ਵੱਲੋਂ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਅਣਮਿੱਥੇ ਸਮੇਂ ਲਈ ਬਰਖ਼ਾਸਤ

ਅੰਮ੍ਰਿਤਸਰ: ਅਖੰਡ ਕੀਰਤਨੀ ਜਥਾ ਵਿਸ਼ਵਵਿਆਪੀ 31 ਮੈਂਬਰੀ ਕਮੇਟੀ ਵੱਲੋਂ ਇੱਕ ਅਹਿਮ ਫੈਸਲਾ ਲੈਂਦਿਆਂ ਪ੍ਰਸਿੱਧ ਕੀਰਤਨੀਏ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੂੰ ਜਥੇ ਵਿੱਚੋਂ ਅਣਮਿੱਥੇ ਸਮੇਂ...

ਨਿਊਟਨ ਸੈਂਟਰ ਵਿੱਚ 310 ਮਿਲੀਅਨ ਡਾਲਰ ਨਾਲ ਦੇ ਿਨਵੇਸ਼ ਦਾ ਐਲਾਨ

ਸਰੀ, (ਦਿਵਰੂਪ ਕੌਰ): ਸਰੀ ਸਿਟੀ ਕੌਂਸਲ ਨੇ ਸੋਮਵਾਰ ਨੂੰ ਇੱਕ ਅਹਿਮ ਮੀਟਿੰਗ ਦੌਰਾਨ ‘ਨਿਊਟਨ ਸੈਂਟਰ ਮਾਸਟਰ ਡਿਵੈਲਪਮੈਂਟ ਪਲਾਨ’ ਨੂੰ ਆਪਣੀ ਰਸਮੀ ਪ੍ਰਵਾਨਗੀ ਦੇ ਦਿੱਤੀ...

ਬੇਕਰਸਫੀਲਡ ਵਿੱਚ ਅਪ੍ਰੈਲ 2026 ‘ਸਿੱਖ ਵਿਰਾਸਤੀ ਮਹੀਨਾ’ ਐਲਾਨਿਆ

ਸਰੀ, (ਦਿਵਰੂਪ ਕੌਰ): ਬੇਕਰਸਫੀਲਡ ਸਿਟੀ ਕੌਂਸਲ ਨੇ ਇੱਕ ਇਤਿਹਾਸਕ ਫੈਸਲਾ ਲੈਂਦਿਆਂ ਅਪ੍ਰੈਲ 2026 ਦੇ ਮਹੀਨੇ ਨੂੰ ਅਧਿਕਾਰਤ ਤੌਰ ‘ਤੇ ‘ਸਿੱਖ ਵਿਰਾਸਤੀ ਮਹੀਨੇ’ ਵਜੋਂ ਮਨਾਉਣ...

28 ਅਪ੍ਰੈਲ ਨੂੰ ਸਪਰਿੰਗ ਇਕਨਾਮਿਕ ਅਪਡੇਟ ਪੇਸ਼ ਕਰੇਗੀ ਲਿਬਰਲ ਸਰਕਾਰ : ਵਿੱਤ ਮੰਤਰੀ

ਸਰੀ, (ਦਿਵਰੂਪ ਕੌਰ): ਕੈਨੇਡਾ ਦੇ ਵਿੱਤ ਮੰਤਰੀ ਫ੍ਰਾਂਸਵਾ-ਫਿਲਿਪ ਸ਼ੈਂਪੇਨ ਨੇ ਹਾਊਸ ਆਫ ਕਾਮਨਜ਼ ਵਿੱਚ ਵੱਡਾ ਐਲਾਨ ਕਰਦਿਆਂ ਦੱਸਿਆ ਹੈ ਕਿ ਲਿਬਰਲ ਸਰਕਾਰ 28 ਅਪ੍ਰੈਲ...

ਉਪ-ਚੋਣਾਂ ਦੇ ਨਤੀਜੇ: ਲਿਬਰਲ ਬਹੁਮਤ ਅਤੇ ਵਿਰੋਧੀ ਧਿਰ ਲਈ ਰਣਨੀਤੀ ਦਾ ਵੇਲਾ

ਸੰਪਾਦਕੀ ਸੋਮਵਾਰ ਰਾਤ ਨੂੰ ਟੈਰੇਬੋਨ, ਸਕਾਰਬਰੋ ਸਾਊਥਵੈਸਟ ਅਤੇ ਯੂਨੀਵਰਸਿਟੀ ਰੋਜ਼ਡੇਲ ਵਿੱਚ ਹੋਈਆਂ ਉਪ-ਚੋਣਾਂ ਦੇ ਨਤੀਜਿਆਂ ਨੇ ਕੈਨੇਡਾ ਦੇ ਸਿਆਸੀ ਨਕਸ਼ੇ ਉੱਤੇ ਇੱਕ ਨਵੀਂ ਲਕੀਰ...

Breaking

ਈਰਾਨ ਅਤੇ ਅਮਰੀਕਾ ਵਿਚਾਲੇ ਸ਼ਾਂਤੀ ਸਮਝੌਤੇ ਨਾਲ ਤਣਾਅ ਖਤਮ ਹੋਣ ਦੀ ਉਮੀਦ

ਵਾਿਸ਼ੰਗਟਨ : ਅਮਰੀਕਾ ਅਤੇ ਈਰਾਨ ਵਿਚਾਲੇ ਹੋਰਮੁਜ਼ ਜਲਡਮਰੂਮੱਧ (Strait...

OpenAI ਕੈਨੇਡੀਅਨਾਂ ਦੇ ਨਿੱਜੀ ਡੇਟਾ ਦੀ ਸੁਰੱਖਿਆ ਲਈ ਹੋਇਆ ਸਹਿਮਤ

ਸਰੀ, (ਦਿਵਰੂਪ ਕੌਰ): ਕੈਨੇਡਾ ਦੇ ਪ੍ਰਾਈਵੇਸੀ ਵਾਚਡੌਗ ਨੇ ਬੁੱਧਵਾਰ...

ਕੈਨੇਡਾ ਦੇ 31ਵੇਂ ਗਵਰਨਰ ਜਨਰਲ ਵਜੋਂ ਲੂਈਸ ਆਰਬਰ ਨੇ ਸੰਭਾਲਿਆ ਅਹੁਦਾ

ਸਰੀ, (ਦਿਵਰੂਪ ਕੌਰ): ਲੂਈਸ ਆਰਬਰ ਨੇ ਅਧਿਕਾਰਤ ਤੌਰ ‘ਤੇ...
spot_imgspot_img