Sunday, May 10, 2026

ਮੁੱਖ ਪੰਨਾ

ਜੰਗ ਕਾਰਨ ਹੀਲੀਅਮ ਦੀ ਸਪਲਾਈ ਚੇਨ ਟੁੱਟੀ, ਕੈਨੇਡੀਅਨ ਹਸਪਤਾਲਾਂ ਅਤੇ ਖੋਜ ਕੇਂਦਰਾਂ ਦੇ ਹਾਲਤ ਵਿਗੜੇ

ਸਰੀ, (ਿਦਵਰੂਪ ਕੌਰ): ਮੱਧ ਪੂਰਬ ਵਿੱਚ ਜਾਰੀ ਭਿਆਨਕ ਜੰਗ ਨੇ ਹੁਣ ਵਿਸ਼ਵ ਭਰ ਦੀਆਂ ਅਹਿਮ ਸਪਲਾਈ ਲਾਈਨਾਂ ਦਾ ਗਲਾ ਘੁੱਟਣਾ ਸ਼ੁਰੂ ਕਰ ਦਿੱਤਾ ਹੈ,...

ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਜੰਗ ਕਾਰਨ ਤੀਜੀ ਵਿਸ਼ਵ ਜੰਗ ਹੋਣ ਦਾ ਖ਼ਤਰਾ

ਤੇਲ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ ਅਤੇ ਵਿਸ਼ਵ ਦੇ ਬਾਜ਼ਾਰਾਂ ਵਿੱਚ ਮਚੀ ਉਥਲ-ਪੁੱਥਲਸਰੀ, (ਿਦਵਰੂਪ ਕੌਰ): ਮੱਧ ਪੂਰਬ ਵਿੱਚ ਚੱਲ ਰਿਹਾ ਫੌਜੀ ਸੰਘਰਸ਼ ਹੁਣ ਇੱਕ ਅਜਿਹੇ...

ਇਰਾਨ ਵਿਰੁੱਧ ਅਮਰੀਕੀ ਕਾਰਵਾਈ ‘ਤੇ ਪੀ.ਐਮ. ਕਾਰਨੀ ਦੇ ਬਿਆਨ ਨੇ ਛੇੜੀ ਚਰਚਾ

ਸਹਿਯੋਗੀਆਂ ਦੀ ਰੱਖਿਆ ਲਈ ਕੈਨੇਡਾ ਹਮੇਸ਼ਾ ਤਿਆਰ : ਮਾਰਕ ਕਾਰਨੀਸਰੀ, (ਿਦਵਰੂਪ ਕੌਰ): ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੱਧ ਪੂਰਬ ਵਿੱਚ ਲਗਾਤਾਰ ਵਧ...

ਸਰੀ ਦੀ ਮੇਅਰ ਬਰਿੰਡਾ ਲੌਕ ਵੱਲੋਂ ਪੰਜਾਬੀ ਪ੍ਰੈਸ ਕਲੱਬ ਆਫ਼ ਬੀ.ਸੀ. ਨਾਲ ਪ੍ਰੈਸ ਕਾਨਫਰੰਸ

ਸਰੀ : ਸਰੀ ਦੀ ਮੇਅਰ ਬਰਿੰਡਾ ਲੌਕ ਨਾਲ ਪੰਜਾਬੀ ਪ੍ਰੈਸ ਕਲੱਬ ਦੀ ਅੱਜ ਅਹਿਮ ਮੀਟਿੰਗ ਹੋਈ। ਇਸ ਵਿੱਚ ਸਰੀ ਨਾਲ ਸਬੰਧਤ ਵੱਖ ਵੱਖ ਮੁੱਦਿਆਂ...

ਸਰੀ ਵਿੱਚ ‘ਵਿਸ਼ਵ ਸਿੱਖ ਵਾਤਾਵਰਣ ਦਿਵਸ’ ਮਨਾਉਂਦੇ ਹੋਏ ਗੁਰੂ ਹਰਿ ਰਾਇ ਜੀ ਦੀ ਯਾਦ ਵਿੱਚ ਲਗਾਏ ਜਾਣਗੇ ਬੂਟੇ

ਸਰੀ, (ਿਦਵਰੂਪ ਕੌਰ): ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਵੱਲੋਂ ‘ਵਿਸ਼ਵ ਸਿੱਖ ਵਾਤਾਵਰਣ ਦਿਵਸ’ ਨੂੰ ਸਮਰਪਿਤ ਵਿਸ਼ੇਸ਼ ਸਮਾਗਮਾਂ ਦੀ ਰੂਪ-ਰੇਖਾ ਉਲੀਕੀ ਗਈ ਹੈ ।...

Popular