Sunday, May 10, 2026

ਮੁੱਖ ਪੰਨਾ

ਕੈਨੇਡਾ ਵਿੱਚ ਨਸ਼ਿਆਂ ਦੀ ਸਪਲਾਈ ਦੌਰਾਨ ਮਿਲਾਈ ਜਾ ਰਹੀ ਜਾਨਵਰਾਂ ਨੂੰ ਬੇਹੋਸ਼ ਕਰਨ ਵਾਲੀ ਦਵਾਈ

ਬੀ.ਸੀ. ਅਤੇ ਓਨਟਾਰੀਓ ਵਿੱਚ ਨਸ਼ੀਲੇ ਪਦਾਰਥਾਂ ਦੇ ਜ਼ਹਿਰੀਲੇ ਹੋਣ ਦੇ ਮਾਮਲੇ ਵਧੇਸਰੀ, (ਦਿਵਰੂਪ ਕੌਰ): ਕੈਨੇਡਾ ਵਿੱਚ ਨਸ਼ਿਆਂ ਦੇ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਦੇ...

ਬੀ.ਸੀ. ਸਰਕਾਰ ਵੱਲੋਂ ਰਿਹਾਇਸ਼ੀ ਕਿਰਾਏਦਾਰੀ ਐਕਟ ਵਿੱਚ ਵੱਡੀਆਂ ਤਬਦੀਲੀਆਂ ਦੀ ਤਿਆਰੀ

ਸਪੋਰਟਿਵ ਹਾਊਸਿੰਗ ਵਿੱਚ ਸੁਰੱਖਿਆ ਮਜ਼ਬੂਤ ਕਰਨ ਲਈ ਨਵਾਂ ਬਿੱਲ ਪੇਸ਼, ਹਥਿਆਰ ਰੱਖਣ ਵਾਲਿਆਂ ‘ਤੇ ਕਸਿਆ ਜਾਵੇਗਾ ਸ਼ਿਕੰਜਾਸਰੀ, (ਿਦਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੇ...

ਸਰੀ ਪੁਲਿਸ ਮੁਖੀ ਵੱਲੋਂ ਫਿਰੌਤੀਆਂ ਤੇ ਸੁਰੱਖਿਆ ਦੇ ਮਸਲਿਆਂ ਬਾਰੇ ਪੰਜਾਬੀ ਪ੍ਰੈਸ ਕਲੱਬ ਆਫ ਬੀਸੀ ਨਾਲ ਪ੍ਰੈਸ ਮਿਲਣੀ

ਸਰੀ (ਏਕਜੋਤ ਿਸੰਘ): ਸਰੀ ਪੁਲਿਸ ਮੁਖੀ ਲਵਿੰਸਕੀ ਵੱਲੋਂ ਨਾਲ ਪੰਜਾਬੀ ਪ੍ਰੈਸ ਕਲੱਬ ਆਫ ਬੀਸੀ ਨਾਲ ਪ੍ਰੈਸ ਕਾਨਫਰੰਸ ਕੀਤੀ ਗਈ ਹੋਈ, ਇਸ ਵਿੱਚ ਸਰੀ ਨਾਲ...

ਪੈਰਿਸ ਉਲੰਪਿਕ ਦੇ ਵਿਵਾਦਾਂ ਨੂੰ ਪਿੱਛੇ ਛੱਡ ਕੇ ਪਰਫਾਰਮੈਂਸ ਐਨਾਲਿਸਟ ਵਜੋਂ ਮੈਦਾਨ ‘ਚ ਨਿੱਤਰੀ ਜੈਸਮੀਨ ਮੰਡੇਰ

ਸਰੀ, (ਿਦਵਰੂਪ ਕੌਰ): ਪੈਰਿਸ ਉਲੰਪਿਕ 2024 ਦੌਰਾਨ ਉਸ ਵੇਲੇ ਇੱਕ ਵੱਡਾ ਹੰਗਾਮਾ ਖੜ੍ਹਾ ਹੋ ਗਿਆ ਸੀ ਜਦੋਂ ਮੌਜੂਦਾ ਚੈਂਪੀਅਨ ਕੈਨੇਡਾ ਦੀ ਟੀਮ ਨੂੰ ਆਪਣੇ...

ਕੈਨੇਡੀਅਨ ਸੰਸਦ ਮੈਂਬਰਾਂ ਦੀ ਦਲ-ਬਦਲੀ ਵਿਰੁੱਧ ਜਨਤਾ ਦਾ ਗੁੱਸਾ, ਉਪ-ਚੋਣਾਂ ਕਰਵਾਉਣ ਦੀ ਉੱਠੀ ਮੰਗ

ਸਰੀ, (ਿਦਵਰੂਪ ਕੌਰ): ਕੈਨੇਡਾ ਵਿੱਚ ਸੰਸਦ ਮੈਂਬਰਾਂ ਵੱਲੋਂ ਆਪਣੀ ਪਾਰਟੀ ਛੱਡ ਕੇ ਦੂਜੀ ਪਾਰਟੀ ਵਿੱਚ ਸ਼ਾਮਲ ਹੋਣ, ਜਿਸ ਨੂੰ ‘ਫਲੋਰ ਕਰਾਸਿੰਗ’ ਕਿਹਾ ਜਾਂਦਾ ਹੈ,...

Popular