Sunday, May 10, 2026

ਮੁੱਖ ਪੰਨਾ

ਗੋਰਡੀ ਹਾਵ ਬ੍ਰਿਜ ਵਿਵਾਦ: ਪ੍ਰਧਾਨ ਮੰਤਰੀ ਕਾਰਨੀ ਨੇ ਟਰੰਪ ਨੂੰ ਦਿੱਤਾ ਤੱਥਾਂ ਨਾਲ ਜਵਾਬ

6.4 ਬਿਲੀਅਨ ਡਾਲਰ ਦਾ ਖਰਚਾ ਕੈਨੇਡਾ ਨੇ ਚੁੱਕਿਆ, ਪਰ ਮਿਸ਼ੀਗਨ ਵੀ ਹੈ ਬਰਾਬਰ ਦਾ ਮਾਲਕਸਰੀ, (ਦਿਵਰੂਪ ਕੌਰ): ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ...

ਕੈਨੇਡਾ ‘ਚ ਹਰ ਚੌਥਾ ਵਿਅਕਤੀ ਬਣਿਆ ਧੋਖਾਧੜੀ ਜਾਂ ਜਬਰਨ ਵਸੂਲੀ ਦਾ ਸ਼ਿਕਾਰ: ਸਰਵੇਖਣ

ਸਰੀ, (ਦਿਵਰੂਪ ਕੌਰ): ਕੈਨੇਡਾ, ਜੋ ਆਪਣੀ ਸ਼ਾਂਤੀ, ਕਾਨੂੰਨ ਵਿਵਸਥਾ ਅਤੇ ਸੁਰੱਖਿਅਤ ਜੀਵਨ ਸ਼ੈਲੀ ਲਈ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ, ਹੁਣ ਡਿਜੀਟਲ ਅਪਰਾਧਾਂ ਅਤੇ...

ਅਮਰੀਕਾ ਵਿੱਚ ICE ਹਿਰਾਸਤ ਦੌਰਾਨ ਮਨੁੱਖੀ ਅਧਿਕਾਰਾਂ ਦਾ ਸੰਕਟ

ICE ਵਲੋਂ 73,000 ਤੋਂ ਵੱਧ ਲੋਕ ਕੈਦ ਅਤੇ ਮੌਤਾਂ ਦੀ ਗਿਣਤੀ ਵਿੱਚ ਭਾਰੀ ਵਾਧਾਵਾਸ਼ਿੰਗਟਨ, ਡੀ.ਸੀ. (ਫ਼ਰਵਰੀ 2026): ਅਮਰੀਕਾ ਵਿੱਚ ਇਮੀਗ੍ਰੇਸ਼ਨ ਪ੍ਰਣਾਲੀ ਇਸ ਵੇਲੇ ਇੱਕ...

ਹਰ ਪੰਜ ਵਿੱਚੋਂ ਇੱਕ ਕੈਨੇਡੀਅਨ ਗਰੀਬੀ ਦੀ ਮਾਰ ਹੇਠ

ਸਿਰਫ਼ ਪੈਸੇ ਦੀ ਘਾਟ ਨਹੀਂ, ਜੀਵਨ ਪੱਧਰ ‘ਤੇ ਵੀ ਪੈ ਰਿਹਾ ਹੈ ਮਾੜਾ ਅਸਰ, ਫੂਡ ਬੈਂਕਾਂ ‘ਤੇ ਵਧਿਆ ਬੋਝਸਰੀ, (ਦਿਵਰੂਪ ਕੌਰ): ਕੈਨੇਡਾ ਵਿੱਚ ਵਧਦੀ...

ਬੀ.ਸੀ. ਸਰਕਾਰ ਦਾ ਫੈਸਲਾ: ਜਬਰਨ ਵਸੂਲੀ ਦੇ ਮਾਮਲਿਆਂ ਲਈ ਸਾਬਕਾ ਆਰ.ਸੀ.ਐਮ.ਪੀ. ਅਫਸਰ ਪੀਟਰ ਜਰਮਨ ਨਿਯੁਕਤ

ਵਪਾਰੀਆਂ ਅਤੇ ਪੁਲਿਸ ਵਿਚਕਾਰ ਤਾਲਮੇਲ ਸੁਧਾਰਨ ਲਈ ਪੀਟਰ ਜਰਮਨ ਨੂੰ ਮਿਲੀ ਜ਼ਿੰਮੇਵਾਰੀ ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਸੂਬੇ ਵਿੱਚ ਦੱਖਣੀ ਏਸ਼ੀਆਈ ਵਪਾਰੀਆਂ ਨੂੰ...

Popular