Sunday, May 10, 2026

ਮੁੱਖ ਪੰਨਾ

ਵਿਰੋਧੀ ਧਿਰ ਨੇ ਅਮਰੀਕੀ ਟੈਰਿਫਾਂ ਦੇ ਮੁੱਦੇ ‘ਤੇ ਸਰਕਾਰ ਨੂੰ ਦਿੱਤਾ ਸਹਿਯੋਗ ਦਾ ਭਰੋਸਾ

‘ਅਸੀਂ ਰੁਕਾਵਟ ਨਹੀਂ, ਹੱਲ ਚਾਹੁੰਦੇ ਹਾਂ’: ਪੋਲੀਵੀਅਰ ਨੇ ਮਹਿੰਗਾਈ ਅਤੇ ਅਪਰਾਧ ਰੋਕਣ ਲਈ ਫਾਸਟ-ਟਰੈਕ ਨੀਤੀਆਂ ਦੀ ਕੀਤੀ ਮੰਗਸਰੀ, (ਦਿਵਰੂਪ ਕੌਰ): ਕੈਨੇਡਾ ਦੀ ਰਾਜਧਾਨੀ ਔਟਵਾ...

ਈਸਟ ਹੇਸਟਿੰਗਜ਼ ਟੈਂਟ ਹਟਾਉਣ ਮੌਕੇ ਪੁਲਿਸ ਨੇ ਮਨੁੱਖੀ ਅਧਿਕਾਰਾਂ ਦੀ ਕੀਤੀ ਉਲੰਘਣਾ: ਰਿਪੋਰਟ

ਵੈਨਕੂਵਰ ਪੁਲਿਸ ਵੱਲੋਂ ਮੀਡੀਆ ਨੂੰ ਰੋਕਣਾ ਗੈਰ-ਕਾਨੂੰਨੀ : ਮਨੁੱਖੀ ਅਧਿਕਾਰ ਕਮਿਸ਼ਨਰਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਦੇ ਮਨੁੱਖੀ ਅਧਿਕਾਰ ਕਮਿਸ਼ਨਰ ਨੇ ਵੈਨਕੂਵਰ ਪੁਲਿਸ ਅਤੇ ਸਿਟੀ...

ਟਰਾਂਟੋ ਪੁਲਿਸ ਦੇ 2 ਅਫ਼ਸਰ ਗ੍ਰਿਫ਼ਤਾਰ ਅਤੇ 7 ਮੁਅੱਤਲ, ਟੋਅ ਟਰੱਕ ਮਾਫੀਆ ਨਾਲ ਸਬੰਧਾਂ ਦਾ ਸ਼ੱਕ

ਲੋਕਾਂ ਦਾ ਭਰੋਸਾ ਤੋੜਨ ਵਾਲਿਆਂ ਲਈ ਮਹਿਕਮੇ ‘ਚ ਕੋਈ ਥਾਂ ਨਹੀਂ : ਪੁਲਿਸ ਚੀਫਸਰੀ, (ਦਿਵਰੂਪ ਕੌਰ): ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ ਵਿੱਚ...

ਕੈਮਲੂਪਸ ਦੇ ਮੇਅਰ ਨੂੰ ਅਦਾਲਤ ਤੋਂ ਵੱਡਾ ਝਟਕਾ, ਕੌਂਸਲਰ ਖਿਲਾਫ਼ ਮਾਣਹਾਨੀ ਦਾ ਕੇਸ ਖਾਰਜ

ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕੈਮਲੂਪਸ ਵਿੱਚ ਚੱਲ ਰਹੀ ਸਿਆਸੀ ਖਿੱਚੋਤਾਣ ਦਰਮਿਆਨ ਮੇਅਰ ਰੀਡ ਹੈਮਰ-ਜੈਕਸਨ ਨੂੰ ਅਦਾਲਤ ਵਿੱਚੋਂ ਇੱਕ ਵੱਡਾ ਝਟਕਾ ਲੱਗਾ...

ਸਰੀ ‘ਚ ਮਾਪਿਆਂ ਲਈ ਖੁਸ਼ਖਬਰੀ: ਪ੍ਰੀ-ਸਕੂਲ ਰਜਿਸਟ੍ਰੇਸ਼ਨ 3 ਫਰਵਰੀ ਤੋਂ ਸ਼ੁਰੂ, ਮਿਲੇਗੀ $10 ਪ੍ਰਤੀ ਦਿਨ ਵਾਲੀ ਚਾਈਲਡ ਕੇਅਰ

ਸਰੀ, (ਦਿਵਰੂਪ ਕੌਰ): ਸਿਟੀ ਆਫ਼ ਸਰੀ ਵੱਲੋਂ ਮਾਪਿਆਂ ਲਈ ਇੱਕ ਅਹਿਮ ਅਤੇ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਸ਼ਹਿਰ ਵਿੱਚ ਪ੍ਰੀ-ਸਕੂਲ ਅਤੇ ਗਰੁੱਪ ਚਾਈਲਡ...

Popular