Saturday, July 11, 2026

ਕੈਨੇਡਾ

ਕਮਿਊਨਿਟੀ ਮੇਲਬਾਕਸ ਮੁੜ ਸ਼ੁਰੂ, ਪੇਂਡੂ ਡਾਕਖਾਨੇ ਬੰਦ ਕਰਨ ਤੋਂ ਰੋਕ ਹਟੀ

ਸਰੀ, (ਦਿਵਰੂਪ ਕੌਰ): ਕੈਨੇਡਾ ਪੋਸਟ ਦੇ ਜ਼ਿੰਮੇਵਾਰ ਮੰਤਰੀ, ਜੋਏਲ ਲਾਈਟਬਾਉਂਡ ਨੇ ਕਿਹਾ ਹੈ ਕਿ ਕੰਪਨੀ ਦੇ ਮੇਲ ਡਿਲੀਵਰੀ ਕਾਰੋਬਾਰ ਵਿੱਚ ਜੋ ਬਦਲਾਅ ਉਹਨਾਂ ਨੇ...

ਕਾਰਨੀ ਦੇ ਬਜਟ ਦੌਰਾਨ ਕੀ ਚੋਣਾਂ ਦੀ ਸੰਭਾਨਵਾ ਵਧਾਉਣਗੀਆਂ ਵਿਰੋਧੀ ਪਾਰਟੀ ਦੀਆਂ ਕਾਰਵਾਈਆਂ?

  ਘੱਟ ਗਿਣਤੀ ਸਰਕਾਰ 'ਤੇ ਬੋਲੇ ਪ੍ਰਧਾਨ ਮੰਤਰੀ ਕਾਰਨੀ ''ਚੋਣਾਂ ਨਹੀਂ, ਕੰਮ ਜ਼ਰੂਰੀ'' ਸਰੀ, (ਦਿਵਰੂਪ ਕੌਰ): ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਆਉਣ ਵਾਲੀ ਬਜਟ ਪੇਸ਼ਕਸ਼ ਤੋਂ...

ਕਾਰਨੀ ਨੇ ਦਿੱਤਾ ਬਜਟ ਤੋਂ ਪਹਿਲਾਂ ਵੱਡਾ ਸੰਦੇਸ਼ ”ਕੁਝ ਕੁਰਬਾਨੀਆਂ ਦੇਣੀਆਂ ਪੈਣਗੀਆਂ”

  ਪ੍ਰਧਾਨ ਮੰਤਰੀ ਕਾਰਨੀ ਵਲੋਂ ਅਗਲੇ ਦਸ ਸਾਲਾਂ ਵਿੱਚ ਗੈਰ-ਅਮਰੀਕੀ ਨਿਰਯਾਤ ਦੋਗੁਣੇ ਕਰਨ ਦੀ ਯੋਜਨਾ ਸਰੀ, (ਦਿਵਰੂਪ ਕੌਰ):ઠਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬੁੱਧਵਾਰ ਨੂੰ...

ਰੌਜਰਸ ਗ੍ਰਾਹਕਾਂ ਨੂੰ ਮਿਲ ਸਕਦਾ ਹੈ ਮੁਆਵਜ਼ਾ ਅਦਾਲਤ ਨੇ ਕੇਸ ਅੱਗੇ ਵਧਾਉਣ ਦੀ ਇਜਾਜ਼ਤ ਦਿੱਤੀ

ਸਰੀ : ਕੈਨੇਡਾ ਭਰ ਵਿੱਚ ਲੋਕਾਂ ਨੂੰ ਹਾਲ ਹੀ ਵਿੱਚ ਇੱਕ ਟੈਕਸਟ ਮੈਸੇਜ ਮਿਲ ਰਿਹਾ ਹੈ ਜਿਸ ਵਿੱਚ ਰੌਜਰਸ ਕਮਿਊਨੀਕੇਸ਼ਨਜ਼ ਖਲਿਾਫ਼ ਚੱਲ ਰਹੇ ਕਲਾਸ...

ਵਿਕਟੋਰੀਆ ਅੰਤਰਰਾਸ਼ਟਰੀ ਹਵਾਈ ਅੱਡੇ ਅਗਸਤ ਮਹੀਨੇ ਹੋਈ ਰਿਕਾਰਡ ਯਾਤਰੀਆਂ ਦੀ ਆਮਦ

2,27,613 ਯਾਤਰੀਆਂ ਨਾਲ ਸਭ ਤੋਂ ਵਿਅਸਤ ਮਹੀਨਾ ਰਿਹਾ ਅਗਸਤ ਸਰੀ, (ਦਿਵਰੂਪ ਕੌਰ): ਅਗਸਤ ਵਿਕਟੋਰੀਆ ਅੰਤਰਰਾਸ਼ਟਰੀ ਹਵਾਈ ਅੱਡੇઠ(YYJ) ਲਈ ਹੁਣ ਤੱਕ ਦਾ ਸਭ ਤੋਂ ਵਿਅਸਤ ਮਹੀਨਾ ਸੀ। ਵਿਕਟੋਰੀਆ...

Popular