Saturday, July 11, 2026

ਕੈਨੇਡਾ

ਵਪਾਰਕ ਅਨਿਸ਼ਚਿਤਤਾ ਦੇ ਬਾਵਜੂਦ ਬੀ.ਸੀ. ਦੀ ਆਰਥਿਕਤਾ ਸਥਿਰ, ਘਾਟਾ $665 ਮਿਲੀਅਨ ਵੱਧ ਕੇ $11.6 ਬਿਲੀਅਨ ਹੋਇਆ : ਵਿੱਤ ਮੰਤਰੀ ਬ੍ਰੈਂਡਾ ਬੇਲੀ

ਸਰੀ, (ਦਿਵਰੂਪ ਕੌਰ): ਬੀ.ਸੀ. ਸਰਕਾਰ ਵੱਲੋਂ ਜਾਰੀ ਕੀਤੀ ਗਈ ਪਹਿਲੀ ਤਿਮਾਹੀ ਰਿਪੋਰਟ (First Quarterly Report) ਦਰਸਾਉਂਦੀ ਹੈ ਕਿ ਵਿਸ਼ਵ ਭਰ ਵਿੱਚ ਵਪਾਰਕ ਟਕਰਾਅ, ਟੈਰਿਫ਼...

ਬੀ.ਸੀ. ਕੰਜ਼ਰਵੇਟਿਵ ਪਾਰਟੀ ਵੱਲੋਂ ਫਰਜ਼ੀ ਮੈਂਬਰਸ਼ਿਪਾਂ ਦਾ ਖੁਲਾਸਾ

ਲੀਡਰਸ਼ਿਪ ਰਿਵਿਊ ਵੋਟਿੰਗ ਵਿੱਚ ਹੋਈ ਗੜਬੜ, ਪਾਰਟੀ ਨੇ ਫਰਜ਼ੀ ਮੈਂਬਰ ਰੱਦ ਕੀਤੇ,  ਪ੍ਰੀਮੀਅਰ ਏਬੀ ਨੇ ਕੰਜ਼ਰਵੇਟਿਵ ਲੀਡਰ 'ਤੇ ਵੱਡੇ ਪੱਧਰ ਦੇ ਧੋਖਾਧੜੀ ਦਾ ਲਾਇਆ...

ਬੀ.ਸੀ. ਪ੍ਰੀਮੀਅਰ ਵੱਲੋਂ ਦੋਸਤ ਦੀ ਸਪੀਚਰਾਈਟਰ ਵਜੋਂ ਭਰਤੀ ਮਹਿੰਗੀ ਭਰਤੀ ‘ਤੇ ਕੰਜ਼ਰਵੇਟਿਵਜ਼ ਦਾ ਵਿਰੋਧ

ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਵਿੱਚ ਰਾਜਨੀਤਿਕ ਮਾਹੌਲ ਇੱਕ ਨਵੇਂ ਵਿਵਾਦ ਨਾਲ ਗਰਮਾਇਆ ਹੋਇਆ ਹੈ। ਬੀ.ਸੀ. ਕੰਜ਼ਰਵੇਟਿਵ ਪਾਰਟੀ ਨੇ ਐਨ.ਡੀ.ਪੀ. ਸਰਕਾਰ ਨੂੰ ਕੜੇ ਸ਼ਬਦਾਂ...

ਸੀ.ਆਰ.ਏ. ਦੇ ਲਗਭਗ 10,000 ਅਹੁਦਿਆਂ ਦੀ ਕਟੌਤੀ ‘ਤੇ ਵਧਿਆ ਵਿਰੋਧ

ਪ੍ਰਧਾਨ ਮੰਤਰੀ ਦੇ ਦਫ਼ਤਰ ਅੱਗੇ ਰੈਲੀ ਕਰਨ ਦੀ ਯੋਜਨਾ, ਯੂਨੀਅਨ ਵੱਲੋਂ ਸਰਕਾਰੀ ਨਿਵੇਸ਼ ਦੀ ਮੰਗ ਸਰੀ, (ਦਿਵਰੂਪ ਕੌਰ): ਕੈਨੇਡਾ ਰੈਵੇਨਿਊ ਏਜੰਸੀ (ਛ੍ਰਅ) ਵਿੱਚ ਕਰਮਚਾਰੀਆਂ ਦੀ...

ਬੈਂਕ ਆਫ਼ ਕੈਨੇਡਾ ਵੱਲੋਂ ਵਿਆਜ ਦਰ ‘ਚ 0.25% ਕਟੌਤੀ, ਕੈਨੇਡੀਅਨਾਂ ਲਈ ਮਾਮੂਲੀ ਰਾਹਤ

ਸਰੀ, (ਦਿਵਰੂਪ ਕੌਰ): ਬੈਂਕ ਆਫ਼ ਕੈਨੇਡਾ ਨੇ ਬੁੱਧਵਾਰ ਨੂੰ ਆਪਣੀ ਨੀਤੀ ਵਿਆਜ ਦਰ (ੋਵੲਰਨਗਿਹਟ ਬੲਨਚਹਮੳਰਕ ਰੳਟੲ) ਵਿੱਚ 25 ਬੇਸਿਸ ਪੌਇੰਟ ਦੀ ਕਟੌਤੀ ਦਾ ਐਲਾਨ...

Popular