Saturday, June 13, 2026

ਪੰਜਾਬ

ਪੰਜਾਬ ਵਿੱਚ ਸਿੱਖ ਆਬਾਦੀ ਦਾ ਘਟਣਾ ਇੱਕ ਬਦਲਦੀ ਜਨਸੰਖਿਆ ਦੀ ਚਿੰਤਾ

ਖਾਸ ਰਿਪੋਰਟਪੰਜਾਬ, ਜੋ ਕਿ ਦੁਨੀਆ ਦਾ ਇਕਲੌਤਾ ਸਿੱਖ ਬਹੁਗਿਣਤੀ ਵਾਲਾ ਰਾਜ ਹੈ, ਅੱਜ ਆਪਣੀ ਘੱਟ ਰਹੀ ਜਨਸੰਖਿਆ ਦੀ ਸਮੱਸਿਆ ਨਾਲ ਜੂਝ ਰਿਹਾ ਹੈ। 2011...

26 ਸਾਲ ਪਹਿਲਾਂ ਦੀ ਦਰਦ ਕਹਾਣੀ, ਚਿੱਠੀਸਿੰਘਪੁਰਾ ਦੇ 36 ਸਿੱਖਾਂ ਦੀ ਹੱਡ-ਬੀਤੀ

ਪੁਨੀਤ ਕੌਰਸ਼ਹਾਦਤ ਅਤੇ ਦਗੇਬਾਜ਼ੀ,ਇਨ੍ਹਾਂ ਦੋ ਸ਼ਬਦਾਂ ਦਾ ਵਿਸ਼ਲੇਸ਼ਣ ਕਰਨਾ ਬਹੁਤ ਔਖਾ ਹੈ ਕਿਉਂਕਿ ਇਨ੍ਹਾਂ ਸ਼ਬਦਾਂ ਦਾ ਵਿਸ਼ਲੇਸ਼ਣ ਕਰਦਿਆਂ ਹਮੇਸ਼ਾ ਇੰਝ ਮਹਿਸੂਸ ਹੁੰਦਾ ਹੈ ਜਿਵੇਂ...

ਪੰਜਾਬ ਵਿੱਚ ਗੈਂਗਸਟਰਵਾਦ ਨੂੰ ਕਿਵੇਂ ਨਜਿੱਠਿਆ ਜਾਵੇ?

ਪ੍ਰੋ. ਕੰਵਲਜੀਤ ਕੌਰ ਗਿੱਲਗੈਂਗਸਟਰਵਾਦ ਦਾ ਦਹਾਕਿਆਂ ਪੁਰਾਣਾ ਇਤਿਹਾਸਿਕ ਪਿਛੋਕੜ ਹੈ। ਅਜੋਕੇ ਸਮੇਂ ਵਿੱਚ ਵਧ ਰਹੀ ਆਰਥਿਕ ਨਾ ਬਰਾਬਰੀ, ਨੌਜਵਾਨਾਂ ਵਿੱਚ ਵਧ ਰਹੀ ਬੇਰੁਜ਼ਗਾਰੀ (ਜਿਹੜੀ...

1970 ਦੀ ਨਕਸਲੀ ਲਹਿਰ ਤੋਂ 2026 ਦੇ ਗੈਂਗਸਟਰਵਾਦ ਤੱਕ

ਖਾਸ ਿਰਪੋਰਟਪੁਲਿਸ ਮੁਕਾਬਲਿਆਂ ਦਾ ਵਿਸ਼ਾ ਭਾਰਤ ਅਤੇ ਖਾਸ ਕਰਕੇ ਪੰਜਾਬ ਦੇ ਇਤਿਹਾਸ ਵਿੱਚ ਬਹੁਤ ਹੀ ਸੰਵੇਦਨਸ਼ੀਲ ਰਿਹਾ ਹੈ। ਸਰਕਾਰੀ ਅੰਕੜੇ ਅਤੇ ਮਨੁੱਖੀ ਅਧਿਕਾਰ ਸੰਸਥਾਵਾਂ...

ਪੰਜਾਬ ਯੂਨੀਵਰਸਿਟੀ ‘ਚ ਵਿਦਿਆਰਥੀਆਂ ‘ਤੇ ਪੁਲਿਸ ਜਬਰ, ਸੈਮੀਨਾਰ ਦੇ ਵਿਰੋਧ ਦੌਰਾਨ ਲਾਠੀਚਾਰਜ

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਵਿੱਚ ਬੀਤੇ ਦਿਨ ਉਸ ਸਮੇਂ ਤਣਾਅਪੂਰਨ ਸਥਿਤੀ ਬਣ ਗਈ ਜਦੋਂ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਚੰਡੀਗੜ੍ਹ ਪੁਲਿਸ ਵੱਲੋਂ ਵਿਦਿਆਰਥੀਆਂ ਦੇ ਜਮਹੂਰੀ ਹੱਕਾਂ...

Popular