Saturday, May 9, 2026

ਕੌਮਾਂਤਰੀ

ISS 25 ਸਾਲ ਬਾਅਦ ਖਤਮ ਹੋਣ ਜਾ ਰਿਹਾ, ਨਵੀਂ ਪ੍ਰਾਈਵੇਟ ਸਪੇਸ ਸਟੇਸ਼ਨ ਲਈ ਤਿਆਰੀ

ਅੰਤਰਰਾਸ਼ਟਰੀ ਸਪੇਸ ਸਟੇਸ਼ਨ (ISS) ਅੰਤਰਰਾਸ਼ਟਰੀ ਅਕਾਸ਼ ਯਾਨ ਇਤਿਹਾਸ ਵਿੱਚ ਸਭ ਤੋਂ ਮਹੱਤਵਪੂਰਨ ਅਤੇ ਉਤਕ੍ਰਿਸ਼ਟ ਉਪਲਬਧੀਆਂ ਵਿੱਚੋਂ ਇੱਕ ਮੰਨੀ ਜਾਂਦੀ ਹੈ। 1998 ਵਿੱਚ ਲਾਂਚ ਹੋਈ...

SpaceX ਨੇ 21 ਨਵੇਂ ਸੈਟੇਲਾਈਟ ਸੜਕ ‘ਤੇ ਭੇਜੇ, ਅਮਰੀਕੀ ਫੌਜ ਲਈ ਗਲੋਬਲ ਕਮਿਨਿਕੇਸ਼ਨ ਨੈੱਟਵਰਕ ਤਿਆਰ

ਅਕਤੂਬਰ 2025 ਦੇ ਮੱਧ ਵਿੱਚ, SpaceX ਨੇ ਅਮਰੀਕੀ ਸਪੇਸ ਡਿਵੈਲਪਮੈਂਟ ਏਜੰਸੀઠ(SDA) ਲਈ 21 ਸੈਟੇਲਾਈਟ ਸਪੇਸ ਵਿੱਚ ਭੇਜੇ। 15 ਅਕਤੂਬਰ ਨੂੰઠFalcon 9 ਰਾਕੇਟ ਵੈਂਡਨਬੇਰਗ ਸਪੇਸ...

ਵਿਦੇਸ਼ਾਂ ਵਿੱਚ ਪ੍ਰਵਾਸੀਆਂ ਵਿਰੁੱਧ ਵਿਖਾਵੇ

ਲੇਖਕ : ਡਾ. ਗੁਰਦਰਸ਼ਨ ਸਿੰਘ ਜੰਮੂ ਸੰਪਰਕ : 98728 - 95935 31 ਅਗਸਤ ਵਾਲੇ ਐਤਵਾਰ ਨੂੰ ਆਸਟਰੇਲੀਆ ਦੇ ਸ਼ਹਿਰਾਂ ਵਿੱਚ ਭਾਰਤੀ ਪ੍ਰਵਾਸੀਆਂ ਵਿਰੁੱਧ ਵਿਖਾਵਿਆਂ ਪਿੱਛੋਂ ਯੂ.ਕੇ...

ਤੂਫ਼ਾਨ ਹਾਲੌਂਗ ਨੇ ਅਲਾਸਕਾ ਵਿੱਚ ਮਚਾਈ ਤਬਾਹੀ, ਦੋ ਪਿੰਡ ਹੋਏ ਬਰਬਾਦ

ਸਰੀ, (ਦਿਵਰੂਪ ਕੌਰ): ਅਲਾਸਕਾ ਵਿੱਚ ਆਏ ਤੂਫ਼ਾਨ ਹਾਲੌਂਗઠ(Halong) ਨੇ ਤਬਾਹੀ ਦਾ ਅਜਿਹਾ ਦ੍ਰਿਸ਼ ਬਣਾਇਆ ਕਿ ਰਾਹਤ ਟੀਮਾਂ ਨੂੰ ਦਰਜਨਾਂ ਲੋਕਾਂ ਦੀ ਜਾਨ ਬਚਾਉਣੀ ਪਈ। ਵੀਕਐਂਡ...

ਰਾਸ਼ਟਰਪਤੀ ਟਰੰਪ ਨੇ ਕੀਤਾ ਦਾਅਵਾ : ਹੁਣ ਰੂਸ ਤੋਂ ਤੇਲ ਨਹੀਂ ਖਰੀਦੇਗਾ ਭਾਰਤ

ਸਰੀ, (ਦਿਵਰੂਪ ਕੌਰ): ਟਰੰਪ ਪ੍ਰਸ਼ਾਸਨ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਭਾਰਤ ਨੂੰ ਸਪੱਸ਼ਟ ਚੇਤਾਵਨੀ ਦਿੱਤੀ ਹੈ ਕਿ ਉਹ ਰੂਸ ਤੋਂ ਤੇਲ ਖਰੀਦਣਾ ਬੰਦ ਕਰੇ,...

Popular