Saturday, May 9, 2026

ਕੌਮਾਂਤਰੀ

1 ਅਕਤੂਬਰ ਤੋਂ ਲਾਗੂ ਹੋਵੇਗਾ ‘ਫਾਇਰਆਰਮ ਵਾਇਲੈਂਸ ਪ੍ਰੀਵੈਨਸ਼ਨ ਐਕਟ’

ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਵਿੱਚ ਜਨਤਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਬੰਦੂਕਾਂ ਨਾਲ ਸਬੰਧਤ ਹਿੰਸਾ ਨੂੰ ਨੱਥ ਪਾਉਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ...

ਵੈਸਟਜੈੱਟ ਫਲਾਈਟ ਅਟੈਂਡੈਂਟਾਂ ਅਤੇ ਏਅਰਲਾਈਨ ਵਿਚਾਲੇ ਵਿਵਾਦ ਵਧਿਆ, ਹੜਤਾਲ ਦੀ ਚਿਤਾਵਨੀ

ਸਰੀ, (ਦਿਵਰੂਪ ਕੌਰ): ਵੈਸਟਜੈੱਟ ਦੇ ਫਲਾਈਟ ਅਟੈਂਡੈਂਟਾਂ ਨੇ ਏਅਰਲਾਈਨ ਨਾਲ ਸੱਤ ਮਹੀਨਿਆਂ ਤੋਂ ਚੱਲ ਰਹੀ ਗੱਲਬਾਤ ਦੇ ਅਸਫਲ ਰਹਿਣ ਤੋਂ ਬਾਅਦ ਵਿਵਾਦ ਦਾ ਰਸਮੀ...

ਸੰਯੁਕਤ ਰਾਸ਼ਟਰ ਵਿੱਚ ਇਰਾਨ ਦੀ ਨਾਮਜ਼ਦਗੀ ‘ਤੇ ਕੈਨੇਡਾ ਦੀ ਚੁੱਪ, ਕੰਜ਼ਰਵੇਟਿਵਾਂ ਨੇ ਮਾਰਕ ਕਾਰਨੀ ਸਰਕਾਰ ਨੂੰ ਘੇਰਿਆ

ਸਰੀ, (ਦਿਵਰੂਪ ਕੌਰ): ਕੈਨੇਡਾ ਦੀ ਸੰਸਦ ਵਿੱਚ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ ਹੈ। ਇਹ...

ਐਫ.ਬੀ.ਆਈ. ਦੇ ਸਾਬਕਾ ਡਾਇਰੈਕਟਰ ਜੇਮਸ ਕੋਮੀ ਅਦਾਲਤ ਵਿੱਚ ਪੇਸ਼, ਡੋਨਾਲਡ ਟਰੰਪ ਨੂੰ ਧਮਕੀ ਦੇਣ ਦਾ ਦੋਸ਼

ਵਾਿਸ਼ੰਗਟਨ, (ਪਰਮਜੀਤ ਿਸੰਘ): ਐਫ.ਬੀ.ਆਈ. ਦੇ ਸਾਬਕਾ ਡਾਇਰੈਕਟਰ ਜੇਮਸ ਕੋਮੀ ਬੁੱਧਵਾਰ ਨੂੰ ਪਹਿਲੀ ਵਾਰ ਅਦਾਲਤ ਵਿੱਚ ਪੇਸ਼ ਹੋਏ। ਉਹਨਾਂ ਵਿਰੁੱਧ ਇੱਕ ਅਪਰਾਧਿਕ ਮਾਮਲਾ ਦਰਜ ਕੀਤਾ...

ਫੈਡਰਲ ਰਿਜ਼ਰਵ ਦੇ ਚੇਅਰਮੈਨ ਵਜੋਂ ਕਾਰਜਕਾਲ ਖਤਮ ਹੋਣ ਤੋਂ ਬਾਅਦ ਵੀ ਬੋਰਡ ਵਿੱਚ ਰਹਿਣਗੇ ਬਰਕਰਾਰ

ਵਾਿਸ਼ੰਗਟਨ, (ਦਿਵਰੂਪ ਕੌਰ): ਅਮਰੀਕੀ ਫੈਡਰਲ ਰਿਜ਼ਰਵ ਦੇ ਚੇਅਰਮੈਨ ਜੇਰੋਮ ਪਾਵੇਲ ਨੇ ਬੁੱਧਵਾਰ ਨੂੰ ਇੱਕ ਅਹਿਮ ਅਤੇ ਹੈਰਾਨੀਜਨਕ ਐਲਾਨ ਕਰਦਿਆਂ ਕਿਹਾ ਹੈ ਕਿ ਉਹ ਅਗਲੇ...

Popular