Thursday, August 13, 2026

ਸਰੀ

ਅਲਬਰਟਾ ਵਿੱਚ ਵੱਖਵਾਦੀ ਲਹਿਰ ਨੂੰ ਠੱਲ੍ਹ ਪਾਉਣ ਲਈ ਫੈਡਰਲ ਸਰਕਾਰ ਦੇ ਯਤਨ ਤੇਜ਼, ਨਵੀਂ ਪਾਈਪਲਾਈਨ ਦੀ ਯੋਜਨਾ ਤਿਆਰ

ਸਰੀ, (ਦਿਵਰੂਪ ਕੌਰ): ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇੱਕ ਵਿਸ਼ੇਸ਼ ਵੀਡੀਓ ਸੰਬੋਧਨ ਰਾਹੀਂ ਸਵੀਕਾਰ ਕੀਤਾ ਹੈ ਕਿ ਆਉਣ ਵਾਲੇ ਕੁਝ ਸਾਲਾਂ ਵਿੱਚ ਕੈਨੇਡਾ ਦਾ...

ਅਪ੍ਰੈਲ ਮਹੀਨੇ ਕੈਨੇਡਾ ਦੀ ਜੀਡੀਪੀ ਵਿੱਚ 0.5 ਫੀਸਦੀ ਦਾ ਮਾਮੂਲੀ ਵਾਧਾ ਦਰਜ

ਸਰੀ, (ਦਿਵਰੂਪ ਕੌਰ): ਕੈਨੇਡੀਅਨ ਅਰਥਵਿਵਸਥਾ ਨੇ ਸਾਲ ਦੀ ਦੂਜੀ ਤਿਮਾਹੀ ਦੀ ਸ਼ੁਰੂਆਤ ਵਿੱਚ ਮੁੜ ਤੋਂ ਵਿਕਾਸ ਦੇ ਰਾਹ ਉੱਤੇ ਕਦਮ ਰੱਖ ਲਿਆ ਹੈ। ਸਾਲ...

ਸਰੀ ਵਿੱਚ ਜਰਨੈਲ ਆਰਟਸ ਅਕੈਡਮੀ ਵੱਲੋਂ ਪ੍ਰਦਰਸ਼ਨੀ ਦਾ ਆਯੋਜਨ, ਬੱਚਿਆਂ ਨੇ ਦਿਖਾਈ ਕਲਾ

ਸਰੀ, (ਦਿਵਰੂਪ ਕੌਰ): ਸਰੀ ਦੇ ਐਮਪ੍ਰੈਸ ਪੈਲੇਸ ਵਿਖੇ 21 ਜੂਨ ਨੂੰ ਇੱਕ ਪ੍ਰਭਾਵਸ਼ਾਲੀ ਸਾਲਾਨਾ ਕਲਾ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਪਿਤਾ ਦਿਵਸ...

ਰਾਊਂਡ ਆਫ 32 ਦੇ ਮੁਕਾਬਲੇ, ਪੁਰਤਗਾਲ ਨੇ ਕਰੋਏਸ਼ੀਆ ਨੂੰ 2-1 ਨਾਲ ਹਰਾਇਆ

ਸਰੀ, (ਦਿਵਰੂਪ ਕੌਰ): ਫੁੱਟਬਾਲ ਟੂਰਨਾਮੈਂਟ ਦੇ ਰਾਊਂਡ ਆਫ 32 ਦੇ ਮੁਕਾਬਲਿਆਂ ਵਿੱਚ ਅੱਜ ਬੇਹੱਦ ਦਿਲਚਸਪ ਮੈਚ ਦੇਖਣ ਨੂੰ ਮਿਲੇ। ਖੇਡ ਪ੍ਰੇਮੀਆਂ ਦੀਆਂ ਨਜ਼ਰਾਂ ਇਨ੍ਹਾਂ...

ਵੈਨਕੂਵਰ ਵਿੱਚ ਏ.ਆਈ. ਡੇਟਾ ਸੈਂਟਰਾਂ ਦੇ ਵਿਰੋਧ ਵਿੱਚ 27 ਜੂਨ ਨੂੰ ਹੋਵੇਗਾ ਰੋਸ ਪ੍ਰਦਰਸ਼ਨ

ਸਰੀ, (ਦਿਵਰੂਪ ਕੌਰ): ਵੈਨਕੂਵਰ ਵਿੱਚ ਪ੍ਰਸਤਾਵਿਤ ਏ.ਆਈ. ਡੇਟਾ ਸੈਂਟਰਾਂ ਦੇ ਨੈੱਟਵਰਕ ਖਿਲਾਫ ਸ਼ਨੀਵਾਰ 27 ਜੂਨ ਨੂੰ ਇੱਕ ਹੋਰ ਮੁਜ਼ਾਹਰਾ ਹੋਣ ਜਾ ਰਿਹਾ ਹੈ। ਇਸ...

Popular