Saturday, July 11, 2026

ਵੈਨਕੂਵਰ

ਭਿਆਨਕ ਹਾਦਸੇ ਤੋਂ ਬਾਅਦ ਦੋ ਦਿਨਾਂ ਤੱਕ ਗੱਡੀ ਵਿੱਚ ਫਸਿਆ ਰਿਹਾ ਸ਼ਖਸ

ਸਰੀ, (ਦਿਵਰੂਪ ਕੌਰ): ਬੀ.ਸੀ. ਸੂਬੇ ਦੇ ਕੈਮਲੂਪਸ ਸ਼ਹਿਰ ਤੋਂ ਲਗਭਗ 60 ਕਿਲੋਮੀਟਰ ਦੂਰ ਦੇ ਇਲਾਕੇ ‘ਚ ਇੱਕ ਚਮਤਕਾਰੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ...

ਟਰੰਪ ਨੇ ਆਈਆਰਐਸ ਖਿਲਾਫ 10 ਬਿਲੀਅਨ ਡਾਲਰ ਦਾ ਮੁਕੱਦਮਾ ਵਾਪਸ ਲਿਆ

ਸਰੀ, (ਏਕਜੋਤ ਿਸੰਘ): ਨਿਆਂ ਵਿਭਾਗ ਨੇ ਰਾਸ਼ਟਰਪਤੀ ਟਰੰਪ, ਉਹਨਾਂ ਦੇ ਪਰਿਵਾਰ ਅਤੇ ਕਾਰੋਬਾਰਾਂ ਨੂੰ ਚੱਲ ਰਹੀਆਂ ਟੈਕਸ ਜਾਂਚਾਂ ਤੋਂ ਛੋਟ ਦੇ ਦਿੱਤੀ ਹੈ। ਇਹ...

ਸਰੀ ਵਿੱਚ ਵਿਦਿਆਰਥੀਆਂ ਲਈ 23 ਮੰਜ਼ਿਲਾ ਆਧੁਨਿਕ ਰਿਹਾਇਸ਼ੀ ਇਮਾਰਤ ਦੀ ਉਸਾਰੀ ਸ਼ੁਰੂ

ਸਰੀ, (ਦਿਵਰੂਪ ਕੌਰ): ਸਰੀ ਵਿੱਚ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ ਉੱਤੇ ਤਿਆਰ ਕੀਤੀ ਜਾ ਰਹੀ ਪਹਿਲੀ ਰਿਹਾਇਸ਼ੀ ਇਮਾਰਤ ਦੀ ਉਸਾਰੀ ਇੱਕ ਉਤਸਵ ਵਾਲੇ ਮਾਹੌਲ ਵਿੱਚ...

ਵੈਨਕੂਵਰ ਦੇ ਵਿੱਚ ਗੁਆਂਢੀਆਂ ਵਿਚਕਾਰ ਦਰੱਖਤ ਕੱਟਣ ਨੂੰ ਲੈ ਕੇ ਿਛੜਿਆ ਵਿਵਾਦ, ਕਰੋੜਾਂ ਡਾਲਰ ਦਾ ਮੁਕੱਦਮਾ ਠੋਕਿਆ

ਸਰੀ, (ਦਿਵਰੂਪ ਕੌਰ): ਕੈਨੇਡਾ ਦੇ ਸਭ ਤੋਂ ਮਹਿੰਗੇ ਅਤੇ ਪੌਸ਼ ਇਲਾਕਿਆਂ ਵਿੱਚ ਸ਼ਾਮਲ ਵੈਨਕੂਵਰ ਦੇ ਪੌਂਟ ਗ੍ਰੇਅ ਖੇਤਰ ਵਿੱਚ ਦੋ ਅਮੀਰ ਗੁਆਂਢੀਆਂ ਵਿਚਕਾਰ ਦਰੱਖਤ...

ਬੀ.ਸੀ. ਹਾਈਡਰੋ ਵੱਲੋਂ 4 ਨਵੇਂ ਪੌਣ ਊਰਜਾ ਪ੍ਰੋਜੈਕਟਾਂ ਦਾ ਐਲਾਨ, 350,000 ਘਰਾਂ ਨੂੰ ਮਿਲੇਗੀ ਬਿਜਲੀ

ਸਰੀ, (ਦਿਵਰੂਪ ਕੌਰ): ਬੀ.ਸੀ. ਹਾਈਡਰੋ ਵੱਲੋਂ ਬਿਜਲੀ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਆਪਣੀ ਦੂਜੀ ਪਹਿਲਕਦਮੀ ਤਹਿਤ 4 ਨਵੇਂ ਪੌਣ ਊਰਜਾ ਪ੍ਰੋਜੈਕਟਾਂ ਦੀ...

Popular