Saturday, June 13, 2026

ਵੈਨਕੂਵਰ

ਸਰੀ ਪੁਲਿਸ ਬੋਰਡ ਨੇ ਚੀਫ਼ ਕਾਂਸਟੇਬਲ ਨੌਰਮ ਲਪਿੰਸਕੀ ਨੂੰ ਕੀਤਾ ਸੇਵਾ ਮੁਕਤ

ਸਰੀ, (ਦਿਵਰੂਪ ਕੌਰ): ਸਰੀ ਵਿੱਚ ਪੁਲਿਸ ਦੀ ਅਗਵਾਈ ਨੂੰ ਲੈ ਕੇ ਕਾਫੀ ਵਿਵਾਦ ਸ਼ੁਰੂ ਹੋ ਗਿਆ ਹੈ। ਸਰੀ ਪੁਲਿਸ ਬੋਰਡ ਨੇ ਚੀਫ਼ ਕਾਂਸਟੇਬਲ ਨੌਰਮ...

ਗੁਰਮੋਹ ਦੇ ਇਲਾਜ ਲਈ ਪਰਿਵਾਰ ਫੈਡਰਲ ਸਰਕਾਰ ਤੋਂ ਮਦਦ ਲੈਣ ਲਈ ਔਟਵਾ ਰਵਾਨਾ

ਸਰੀ, (ਦਿਵਰੂਪ ਕੌਰ): ਦੁਰਲੱਭ ਬਿਮਾਰੀ ਨਾਲ ਜੂਝ ਰਹੇ ਬੱਚੇ ਗੁਰਮੋਹ ਦੇ ਿੲਲਾਜ ਲਈ ਮਦਦ ਵਾਸਤੇ ਗੁਰਮੋਹ ਦੇ ਪਰਿਵਾਰਕ ਮੈਂਬਰ ਔਟਵਾ ਵਿੱਚ ਪਾਰਲੀਮੈਂਟ ਹਿੱਲ ਲਈ...

ਸਰੀ ਪੁਲਿਸ ਸਰਵਿਸ ਦੇ ਅੰਤਰਿਮ ਚੀਫ ਵਜੋਂ ਟੌਡ ਮੈਟਸੁਮੋਟੋ ਨੇ ਸੰਭਾਲੀ ਜ਼ਿੰਮੇਵਾਰੀ

ਸਰੀ, (ਦਿਵਰੂਪ ਕੌਰ): ਸਰੀ ਪੁਲਿਸ ਸਰਵਿਸ ਦੀ ਲੀਡਰਸ਼ਿਪ ਵਿੱਚ ਇੱਕ ਅਹਿਮ ਬਦਲਾਅ ਦੇਖਣ ਨੂੰ ਮਿਲਿਆ ਹੈ। ਸਰੀ ਪੁਲਿਸ ਦੇ ਅੰਤਰਿਮ ਚੀਫ ਕਾਂਸਟੇਬਲ ਟੌਡ ਮੈਟਸੁਮੋਟੋ...

ਹੋਨਵੀਰ ਰੰਧਾਵਾ ਨੇ ਇਲੈਕਸ਼ਨਜ਼ ਬੀਸੀ ਦੀ ਜਾਂਚ ਰਿਪੋਰਟ ਤੇ ਚੁੱਕੇ ਗੰਭੀਰ ਸਵਾਲ

ਸਰੀ, (ਦਿਵਰੂਪ ਕੌਰ): ਸਰੀ ਗਿਲਡਫੋਰਡ ਤੋਂ ਕੰਜ਼ਰਵੇਟਿਵ ਪਾਰਟੀ ਆਫ ਬੀਸੀ ਦੇ ਸਾਬਕਾ ਉਮੀਦਵਾਰ ਹੋਨਵੀਰ ਸਿੰਘ ਰੰਧਾਵਾ ਨੇ ਇਲੈਕਸ਼ਨਜ਼ ਬੀਸੀ ਵੱਲੋਂ ਚੋਣ ਕਾਨੂੰਨ ਦੀਆਂ ਸੰਭਾਵਿਤ...

ਅਮਰੀਕੀ ਰਾਜਦੂਤ ਪੀਟ ਹੋਇਕਸਟ੍ਰਾ ਨੂੰ ਦੇਸ਼ ਵਿੱਚੋਂ ਨਹੀਂ ਕੱਢਿਆ ਜਾਵੇਗਾ : ਪ੍ਰਧਾਨ ਮੰਤਰੀ ਮਾਰਕ ਕਾਰਨੀ

ਸਰੀ, (ਦਿਵਰੂਪ ਕੌਰ): ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੰਗਲਵਾਰ ਨੂੰ ਬਹੁਤ ਹੀ ਸਪੱਸ਼ਟ ਸ਼ਬਦਾਂ ਵਿੱਚ ਐਲਾਨ ਕੀਤਾ ਹੈ ਕਿ ਫੈਡਰਲ ਸਰਕਾਰ ਅਮਰੀਕੀ...

Popular