Thursday, August 13, 2026

ਐਬਟਸਫੋਰਡ

ਡੈਲਟਾ ਹਸਪਤਾਲ ਵਿੱਚ 18 ਮਿਲੀਅਨ ਡਾਲਰ ਦੀ ਲਾਗਤ ਨਾਲ ਲੱਗੇਗੀ ਨਵੀਂ MRI ਮਸ਼ੀਨ

ਸਰੀ, (ਦਿਵਰੂਪ ਕੌਰ): ਡੈਲਟਾ ਅਤੇ ਆਲੇ-ਦੁਆਲੇ ਦੇ ਖੇਤਰਾਂ ਦੇ ਵਸਨੀਕਾਂ ਨੂੰ ਜਲਦੀ ਹੀ ਆਪਣੇ ਸਥਾਨਕ ਖੇਤਰ ਵਿੱਚ ਐਮਆਰਆਈ (MRI) ਸੇਵਾਵਾਂ ਦੀ ਸਹੂਲਤ ਮਿਲਣ ਜਾ...

ਕੈਨੇਡਾ ਦੇ ਸਭ ਤੋਂ ਪੁਰਾਣੇ ਚੀਨੀ ਮੰਦਰ ‘ਟੈਮ ਕੁੰਗ’ ਵਿੱਚ ਲੱਗੀ ਅੱਗ, ਫਿਸਗਾਰਡ ਸਟ੍ਰੀਟ ਬੰਦ

ਸਰੀ, (ਦਿਵਰੂਪ ਕੌਰ): ਵਿਕਟੋਰੀਆ ਦੇ ਇਤਿਹਾਸਕ ਚਾਈਨਾਟਾਊਨ ਇਲਾਕੇ ਵਿੱਚ ਸਥਿਤ ਮਸ਼ਹੂਰ ਟੈਮ ਕੁੰਗ ਟੈਂਪਲ ਦੀ ਇਮਾਰਤ ਵਿੱਚ ਅੱਗ ਲੱਗਣ ਕਾਰਨ ਅਫ਼ਰਾ-ਤਫ਼ਰੀ ਮਚ ਗਈ।...

ਸੂਬੇ ਦਾ ਇੱਕ-ਚੌਥਾਈ ਹਿੱਸਾ ਸੋਕੇ ਦੀ ਲਪੇਟ ’ਚ, ਜੰਗਲੀ ਅੱਗ ਦੇ ਸੀਜ਼ਨ ਨੂੰ ਲੈ ਕੇ ਹਾਈ ਅਲਰਟ

ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਵਿੱਚ ਆਉਣ ਵਾਲੇ ਹਫ਼ਤਿਆਂ ਦੌਰਾਨ ਮੌਸਮ ਬਹੁਤ ਗਰਮ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ, ਜਿਸ ਕਾਰਨ ਜੰਗਲੀ ਅੱਗ ਅਤੇ...

ਪ੍ਰਿੰਸ ਰੂਪਰਟ ਫਲੋਟਿੰਗ LNG ਪ੍ਰੋਜੈਕਟ ਲਈ ਦੱਖਣੀ ਕੋਰੀਆਈ ਕੰਪਨੀ ਨਾਲ ਹੋਇਆ ਅਹਿਮ ਸਮਝੌਤਾ

ਸਰੀ, (ਦਿਵਰੂਪ ਕੌਰ): ਪ੍ਰਿੰਸ ਰੂਪਰਟ ਵਿਖੇ ਪ੍ਰਸਤਾਵਿਤ 15.7 ਬਿਲੀਅਨ ਅਮਰੀਕੀ ਡਾਲਰ ਦੇ ਫਲੋਟਿੰਗ ਲਿਕਵੀਫਾਈਡ ਨੈਚੁਰਲ ਗੈਸ (LNG) ਨਿਰਯਾਤ ਪ੍ਰੋਜੈਕਟ ਨੇ ਵਿਸ਼ਵ ਦੀਆਂ ਪ੍ਰਮੁੱਖ ਜਹਾਜ਼...

ਕੈਨੇਡਾ ਵਿੱਚ ਜੰਗਲੀ ਅੱਗ ਦੇ ਖਤਰੇ ਨੂੰ ਦੇਖਦਿਆਂ ਨਵੇਂ ਫਾਇਰਫਾਈਟਿੰਗ ਜਹਾਜ਼ਾਂ ਦੀ ਮੰਗ ਉੱਠੀ

ਸਰੀ, (ਦਿਵਰੂਪ ਕੌਰ): ਕੈਨੇਡਾ ਵਿੱਚ ਲਗਾਤਾਰ ਵੱਧ ਰਹੇ ਜੰਗਲੀ ਅੱਗ ਦੇ ਖਤਰਿਆਂ ਨਾਲ ਨਜਿੱਠਣ ਲਈ ਸੈਨੇਟ ਦੀ ਖੇਤੀਬਾੜੀ ਅਤੇ ਜੰਗਲਾਤ ਕਮੇਟੀ ਨੇ ਇੱਕ ਅਹਿਮ...

Popular