admin

1002 POSTS

Exclusive articles:

ਪ੍ਰਿੰਸ ਜਾਰਜ ਨੇੜੇ ਹਾਈਵੇਅ ‘ਤੇ 24 ਘੰਟਿਆਂ ਵਿੱਚ ਵਾਪਰੇ ਦੋ ਹਾਦਸੇ, ਦੋ ਬਜ਼ੁਰਗਾਂ ਦੀ ਮੌਤ

ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਦੇ ਪ੍ਰਿੰਸ ਜਾਰਜ ਖੇਤਰ ਵਿੱਚ ਪਿਛਲੇ 24 ਘੰਟਿਆਂ ਦੌਰਾਨ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ ਦੋ ਬਜ਼ੁਰਗਾਂ ਦੀ ਮੌਤ...

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਅਤੇ ਈਕੋ ਸਿਖ ਵਲੋਂ ਸਿਟੀ ਆਫ਼ ਸਰੀ ਦੇ ਸਹਿਯੋਗ ਨਾਲ ਮਨਾਿੲਆ ਗਿਆ ‘ਸਿਖ ਵਾਤਾਵਰਣ ਦਿਵਸ’

ਸਰੀ, (ਦਿਵਰੂਪ ਕੌਰ): ਸਰੀ ਦੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਵਿਖੇ ਇਕੋ-ਸਿੱਖ ਦੇ ਸਹਿਯੋਗ ਨਾਲ ਵਿਸ਼ਵ ਸਿੱਖ ਵਾਤਾਵਰਣ ਦਿਵਸ ਬੜੀ ਹੀ ਸ਼ਰਧਾ ਅਤੇ ਉਤਸ਼ਾਹ...

ਸਰੀ ਦੇ ਨੌਜਵਾਨਾਂ ਨੇ ਸਿਟੀ ਹਾਲ ‘ਚ ਦਿਖਾਇਆ ਆਪਣਾ ਹੁਨਰ, ‘ਸਰੀ ਸਟੈਪਸ ਅੱਪ’ ਸ਼ੋਅਕੇਸ ਦਾ ਸ਼ਾਨਦਾਰ ਆਯੋਜਨ

ਸਰੀ, (ਿਦਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਦੇ ਸਿਟੀ ਹਾਲ ਵਿੱਚ ਸ਼ੁੱਕਰਵਾਰ ਨੂੰ ‘ਸਰੀ ਸਟੈਪਸ ਅੱਪ’ ਯੂਥ ਸ਼ੋਅਕੇਸ ਦਾ ਆਯੋਜਨ ਕੀਤਾ ਗਿਆ, ਜਿੱਥੇ...

2026 ਫੀਫਾ ਵਿਸ਼ਵ ਕੱਪ ਲਈ ਕੈਨੇਡਾ ਦੀ ਟੀਮ ਲਈ ਨਵੀਂ ਵਰਦੀ ਜਾਰੀ ਕੀਤੀ ਗਈ

ਸਰੀ, (ਿਦਵਰੂਪ ਕੌਰ): ਕੈਨੇਡਾ ਸੌਕਰ ਨੇ 2026 ਫੀਫਾ ਵਿਸ਼ਵ ਕੱਪ ਲਈ ਆਪਣੀ ਪੁਰਸ਼ ਟੀਮ ਦੀਆਂ ਅਧਿਕਾਰਤ ਵਰਦੀਆਂ ਦਾ ਉਦਘਾਟਨ ਕਰ ਦਿੱਤਾ ਹੈ, ਜੋ ਕਿ...

ਪੰਜਾਬ ਦੇ ਸਰਹੱਦੀ ਪਿੰਡ ਤੋਂ ਸਰੀ ਸਿਟੀ ਹਾਲ ਤੱਕ, ਡਾ. ਪ੍ਰਭਜੋਤ ਕਾਹਲੋਂ ਦੀ ਪ੍ਰੇਰਨਾਦਾਇਕ ਸਫ਼ਲਤਾ ਦੀ ਕਹਾਣੀ

ਸਰੀ, (ਦਿਵਰੂਪ ਕੌਰ): ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਇੱਕ ਛੋਟੇ ਜਿਹੇ ਸਰਹੱਦੀ ਪਿੰਡ ਵਿੱਚ ਜਨਮੀ ਅਤੇ ਪਲੀ ਡਾ. ਪ੍ਰਭਜੋਤ ਕਾਹਲੋਂ ਦੀ ਜੀਵਨ ਯਾਤਰਾ ਅੱਜ...

Breaking

ਈਰਾਨ ਅਤੇ ਅਮਰੀਕਾ ਵਿਚਾਲੇ ਸ਼ਾਂਤੀ ਸਮਝੌਤੇ ਨਾਲ ਤਣਾਅ ਖਤਮ ਹੋਣ ਦੀ ਉਮੀਦ

ਵਾਿਸ਼ੰਗਟਨ : ਅਮਰੀਕਾ ਅਤੇ ਈਰਾਨ ਵਿਚਾਲੇ ਹੋਰਮੁਜ਼ ਜਲਡਮਰੂਮੱਧ (Strait...

OpenAI ਕੈਨੇਡੀਅਨਾਂ ਦੇ ਨਿੱਜੀ ਡੇਟਾ ਦੀ ਸੁਰੱਖਿਆ ਲਈ ਹੋਇਆ ਸਹਿਮਤ

ਸਰੀ, (ਦਿਵਰੂਪ ਕੌਰ): ਕੈਨੇਡਾ ਦੇ ਪ੍ਰਾਈਵੇਸੀ ਵਾਚਡੌਗ ਨੇ ਬੁੱਧਵਾਰ...

ਕੈਨੇਡਾ ਦੇ 31ਵੇਂ ਗਵਰਨਰ ਜਨਰਲ ਵਜੋਂ ਲੂਈਸ ਆਰਬਰ ਨੇ ਸੰਭਾਲਿਆ ਅਹੁਦਾ

ਸਰੀ, (ਦਿਵਰੂਪ ਕੌਰ): ਲੂਈਸ ਆਰਬਰ ਨੇ ਅਧਿਕਾਰਤ ਤੌਰ ‘ਤੇ...
spot_imgspot_img