Sunday, May 10, 2026

ਮੁੱਖ ਪੰਨਾ

ਡੱਗ ਮੈਕੱਲਮ ਮੁੜ ਮੈਦਾਨ ਵਿੱਚ ਿਨੱਤਰੇ, ਸਰੀ ਦੇ ਮੇਅਰ ਦੀ ਚੋਣ ਲੜਨ ਦਾ ਕੀਤਾ ਰਸਮੀ ਐਲਾਨ

ਸਰੀ, (ਦਿਵਰੂਪ ਕੌਰ): ਸਰੀ ਦੇ ਸਾਬਕਾ ਮੇਅਰ ਡੱਗ ਮੈਕੱਲਮ ਨੇ ਇੱਕ ਵਾਰ ਫਿਰ ਮੇਅਰ ਦੀ ਚੋਣ ਲੜਨ ਦਾ ਰਸਮੀ ਐਲਾਨ ਕਰ ਦਿੱਤਾ ਹੈ। ‘ਸੇਫ...

ਟੋਰਾਂਟੋ ਵਿੱਚ ਫੀਫਾ ਵਿਸ਼ਵ ਕੱਪ ਫੈਨ ਫੈਸਟੀਵਲ ਹੁਣ ਮੁਫ਼ਤ ਨਹੀਂ, ਸਿਟੀ ਕੌਂਸਲ ਵੱਲੋਂ 300 ਡਾਲਰ ਤੱਕ ਟਿਕਟ ਲਗਾਉਣ ਦੀ ਤਿਆਰੀ

ਸਰੀ, (ਦਿਵਰੂਪ ਕੌਰ): ਟੋਰਾਂਟੋ ਸਿਟੀ ਕੌਂਸਲ 2026 ਫੀਫਾ ਵਿਸ਼ਵ ਕੱਪ ਦੌਰਾਨ ਆਯੋਜਿਤ ਕੀਤੇ ਜਾਣ ਵਾਲੇ ‘ਫੈਨ ਫੈਸਟੀਵਲ’ ਲਈ ਪ੍ਰਵੇਸ਼ ਫੀਸ ਲਗਾਉਣ ‘ਤੇ ਗੰਭੀਰਤਾ ਨਾਲ...

ਈਰਾਨ ਜੰਗ ਦੇ ਆਰਥਿਕ ਪ੍ਰਭਾਵਾਂ ਨੂੰ ਰੋਕਣ ਲਈ ਬੀ.ਸੀ. ਸਰਕਾਰ ਵੱਲੋਂ ਉੱਚ ਪੱਧਰੀ ਟਾਸਕ ਫੋਰਸ ਕਾਇਮ

ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਬੀਤੇ ਿਦਨੀਂ ਇੱਕ ਮਹੱਤਵਪੂਰਨ ਐਲਾਨ ਕਰਦਿਆਂ ਈਰਾਨ ਵਿੱਚ ਚੱਲ ਰਹੀ ਜੰਗ ਦੇ ਪ੍ਰਭਾਵਾਂ ਦੀ ਨਿਗਰਾਨੀ ਕਰਨ ਅਤੇ...

ਕਿਲੋਨਾ ਜਨਰਲ ਹਸਪਤਾਲ ਵਿੱਚ ‘ਹਾਲਵੇਅ ਹੈਲਥ ਕੇਅਰ’ ਦਾ ਸੰਕਟ ਬਰਕਰਾਰ

ਸਰੀ, (ਦਿਵਰੂਪ ਕੌਰ): ਕਿਲੋਨਾ ਜਨਰਲ ਹਸਪਤਾਲ (KGH) ਵਿੱਚ ਮਰੀਜ਼ਾਂ ਦੇ ਇਲਾਜ ਲਈ ਥਾਂ ਦੀ ਘਾਟ ਇੱਕ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ। ਕਿਲੋਨਾ ਦੀ...

ਸਰੀ ਸਿਟੀ ਹਾਲ ਵਿਖੇ ‘ਦਇਆ’ ਕਲਾ ਪ੍ਰਦਰਸ਼ਨੀ ਦੌਰਾਨ ਮੇਅਰ ਬ੍ਰੈਂਡਾ ਲੌਕ ਨੇ ਕੀਤੀ ਸ਼ਿਰਕਤ

ਸਰੀ, (ਦਿਵਰੂਪ ਕੌਰ): ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਬੀਤੇ ਐਤਵਾਰ 12 ਅਪ੍ਰੈਲ ਨੂੰ ਸਰੀ ਸਿਟੀ ਹਾਲ ਵਿਖੇ ਸਿੱਖ ਹੈਰੀਟੇਜ ਬੀ.ਸੀ. ਵੱਲੋਂ ਆਯੋਜਿਤ ‘ਦਇਆ...

Popular