Sunday, May 10, 2026

ਮੁੱਖ ਪੰਨਾ

ਬੀ.ਸੀ. ਦੀ ਸ਼ਾਰਲਟ ਝੀਲ ਵਿੱਚ ਵੱਡਾ ਦੁਖਾਂਤ: ਬਰਫ਼ ਟੁੱਟਣ ਕਾਰਨ ਦੋ ਸਨੋਅ-ਮੋਬਾਈਲ ਸਵਾਰਾਂ ਦੀ ਮੌਤ

ਜੰਮੀਆਂ ਝੀਲਾਂ ਉੱਤੇ ਸਫ਼ਰ ਪੈ ਸਕਦਾ ਹੈ ਭਾਰੀ, ਪੁਲਿਸ ਨੇ ਦਿੱਤੀ ਸਖ਼ਤ ਚਿਤਾਵਨੀਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਦੀ ਇੱਕ ਝੀਲ ਵਿੱਚ ਬਰਫ਼ ਟੁੱਟਣ ਕਾਰਨ...

ਬਿੱਲ ਸੀ-12 ਵਿੱਚ ਸੋਧਾਂ ਨੂੰ ਲੈ ਕੇ ਪ੍ਰੀਮੀਅਰ ਡੇਵਿਡ ਈਬੀ ਗਰਮ, ਸੈਨੇਟ ਕਮੇਟੀ ਉੱਤੇ ਸਾਧੇ ਤਿੱਖੇ ਨਿਸ਼ਾਨੇ

ਸਰੀ, (ਦਿਵਰੂਪ ਕੌਰ): ਪ੍ਰੀਮੀਅਰ ਡੇਵਿਡ ਈਬੀ ਨੇ ਸੈਨੇਟ ਕਮੇਟੀ ਵੱਲੋਂ ਬਿੱਲ ਸੀ-12 ਵਿੱਚ ਪ੍ਰਸਤਾਵਿਤ ਕੀਤੀਆਂ ਗਈਆਂ ਤਬਦੀਲੀਆਂ ਦੀ ਸਖਤ ਨਿਖੇਧੀ ਕੀਤੀ ਹੈ। ਇਹ ਬਿੱਲ...

ਕੈਨੇਡਾ ਵਿੱਚ ਮੋਰਟਗੇਜ ਕਰਜ਼ੇ ਦੀ ਪੰਡ ਹੋਈ ਭਾਰੀ

ਮੋਰਟਗੇਜ ਕਰਜ਼ਾ ਦੋ ਟ੍ਰਿਲੀਅਨ ਡਾਲਰ ਦੇ ਨੇੜੇ ਪਹੁੰਚਿਆ ਸਰੀ, (ਦਿਵਰੂਪ ਕੌਰ): ਕੈਨੇਡਾ ਵਿੱਚ ਘਰਾਂ ਦੇ ਕਰਜ਼ੇ ਯਾਨੀ ਮੋਰਟਗੇਜ ਦਾ ਬੋਝ ਲਗਾਤਾਰ ਵਧਦਾ ਜਾ ਰਿਹਾ ਹੈ...

ਬ੍ਰਿਟਿਸ਼ ਕੋਲੰਬੀਆ ਦੇ ਪੈਰਾਮੈਡਿਕਸ ਵੱਲੋਂ ਹੜਤਾਲ ਦੇ ਹੱਕ ਵਿੱਚ 97 ਫੀਸਦੀ ਵੋਟਿੰਗ

6000 ਪੈਰਾਮੈਡਿਕਸ ਨੇ ਦਿੱਤਾ ਹੜਤਾਲ ਦਾ ਸਪੱਸ਼ਟ ਸੰਕੇਤ, ਸੂਬਾ ਸਰਕਾਰ ਲਈ ਖੜ੍ਹੀ ਹੋਈ ਚੁਣੌਤੀ ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਸਿਹਤ ਸੇਵਾਵਾਂ ਦੇ ਖੇਤਰ...

ਬੀ.ਸੀ. ਬਜਟ 2026: ਬਜ਼ੁਰਗਾਂ ਦੀ ਦੇਖਭਾਲ ਨੂੰ ਵੱਡਾ ਝਟਕਾ, 7 ਅਹਿਮ ਪ੍ਰੋਜੈਕਟ ਲਟਕੇ

ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਦੀ ਸੂਬਾ ਸਰਕਾਰ ਵੱਲੋਂ ਪੇਸ਼ ਕੀਤੇ ਗਏ ਤਾਜ਼ਾ ਬਜਟ 2026 ਨੇ ਸੂਬੇ ਦੇ ਬਜ਼ੁਰਗਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ...

Popular