ਮੈਂ ਤੇ ਤੂੰ

ਮੇਰੇ ਚ ਤੂੰ
ਤੇਰੇ ‘ਚ ਮੈਂ
ਬਸ ਇਹੀ ਹਾਂ ਤੂੰ ਤੇ ਮੈਂ

ਮੇਰੇ ਖਿਆਲਾਂ ‘ਚ ਤੂੰ
ਤੇਰੇ ਖਿਆਲਾਂ ‘ਚ ਮੈਂ
ਬਸ ਇਹੀ ਹਾਂ ਤੂੰ ਤੇ ਮੈਂ

ਮੇਰੇ ਸੁਪਨਿਆਂ ‘ਚ ਤੂੰ
ਤੇਰੇ ਸੁਪਨਿਆਂ ‘ਚ ਮੈਂ
ਬਸ ਇਹੀ ਹਾਂ ਤੂੰ ਤੇ ਮੈਂ

ਮੇਰੇ ਖੁਸ਼ੀ ਦੇ ਪਲਾਂ ‘ਚ ਤੂੰ
ਤੇਰੇ ਖੁਸ਼ੀ ਦੇ ਪਲਾਂ ‘ਚ ਮੈਂ
ਬਸ ਇਹੀ ਹਾਂ ਤੂੰ ਤੇ ਮੈਂ
ਲੇਖਕ : ਅਨਮੋਲ ਸੰਧੂ

Exit mobile version