admin

1002 POSTS

Exclusive articles:

ਵੈਨਕੂਵਰ ਵਿੱਚ 14,000 ਡਾਲਰ ਦੇ ਪੋਕੀਮੋਨ ਕਾਰਡਾਂ ਦੀ ਲੁੱਟ, ਤਿੰਨ ਨਾਬਾਲਗ ਗ੍ਰਿਫ਼ਤਾਰ

ਸਰੀ, (ਦਿਵਰੂਪ ਕੌਰ): ਵੈਨਕੂਵਰ ਪੁਲਿਸ ਨੇ ਆਨਲਾਈਨ ਮਾਰਕੀਟਪਲੇਸ ਰਾਹੀਂ ਕੀਤੇ ਗਏ ਸੌਦੇ ਦੌਰਾਨ ਕੀਮਤੀ ਪੋਕੀਮੋਨ ਕਾਰਡਾਂ ਦੀ ਲੁੱਟ ਦੇ ਸਬੰਧ ਵਿੱਚ ਤਿੰਨ ਨਾਬਾਲਗਾਂ ਨੂੰ...

ਆਨਲਾਈਨ ਖ਼ਤਰਿਆਂ ਤੋਂ ਬੱਚਿਆਂ ਦੀ ਸੁਰੱਖਿਆ ਲਈ ਅਟਾਰਨੀ ਜਨਰਲ ਨਿੱਕੀ ਸ਼ਰਮਾ ਵਲੋਂ ਫੈਡਰਲ ਸਰਕਾਰ ਨੂੰ ਸਖ਼ਤ ਕਾਨੂੰਨ ਬਣਾਉਣ ਦੀ ਅਪੀਲ

ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਕੇਂਦਰ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਕਿਸੇ ਹੋਰ ਦੁਖਾਂਤ ਦੇ...

ਜੰਗ ਕਾਰਨ ਤੇਲ ਕੰਪਨੀਆਂ ਦੇ ਮੁਨਾਫੇ ਵਿੱਚ ਭਾਰੀ ਵਾਧਾ

ਸਰੀ, (ਦਿਵਰੂਪ ਕੌਰ): ਅਮਰੀਕਾ ਅਤੇ ਇਜ਼ਰਾਈਲ ਵੱਲੋਂ ਫਰਵਰੀ ਦੇ ਅਖੀਰ ਵਿੱਚ ਇਰਾਨ ਉੱਤੇ ਸ਼ੁਰੂ ਕੀਤੇ ਗਏ ਹਮਲਿਆਂ ਤੋਂ ਬਾਅਦ ਸ਼ੁਰੂ ਹੋਈ ਜੰਗ ਨੇ ਵਿਸ਼ਵ...

ਸੈਨੇਟ ਵਿੱਚ ਮਨਾਇਆ ਿਗਆ ਸਿੱਖ ਵਿਰਾਸਤੀ ਮਹੀਨਾ, 1984 ਦੀ ਨਸਲਕੁਸ਼ੀ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਸਰੀ, (ਦਿਵਰੂਪ ਕੌਰ): ਕੈਨੇਡਾ ਦੀ ਸੈਨੇਟ ਵਿੱਚ ਸਿੱਖ ਹੈਰੀਟੇਜ ਮੰਥ (ਸਿੱਖ ਵਿਰਾਸਤੀ ਮਹੀਨਾ) ਬੜੇ ਉਤਸ਼ਾਹ ਅਤੇ ਗੰਭੀਰਤਾ ਨਾਲ ਮਨਾਇਆ ਗਿਆ। ਇਹ ਇਤਿਹਾਸਕ ਮੌਕਾ ਪੁਰਾਣੀਆਂ...

ਓਪਨ-ਏ.ਆਈ. (OpenAI) ਖਿਲਾਫ 1 ਬਿਲੀਅਨ ਡਾਲਰ ਦਾ ਮੁਕੱਦਮਾ

ਵੈਨਕੂਵਰ (ਦਿਵਰੂਪ ਕੌਰ): ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਟੰਬਲਰ ਰਿਜ ਸ਼ਹਿਰ ਵਿੱਚ ਫਰਵਰੀ ਮਹੀਨੇ ਹੋਈ ਭਿਆਨਕ ਗੋਲੀਬਾਰੀ ਦੇ ਪੀੜਤ ਪਰਿਵਾਰਾਂ ਨੇ ਹੁਣ ਨਿਆਂ...

Breaking

ਈਰਾਨ ਅਤੇ ਅਮਰੀਕਾ ਵਿਚਾਲੇ ਸ਼ਾਂਤੀ ਸਮਝੌਤੇ ਨਾਲ ਤਣਾਅ ਖਤਮ ਹੋਣ ਦੀ ਉਮੀਦ

ਵਾਿਸ਼ੰਗਟਨ : ਅਮਰੀਕਾ ਅਤੇ ਈਰਾਨ ਵਿਚਾਲੇ ਹੋਰਮੁਜ਼ ਜਲਡਮਰੂਮੱਧ (Strait...

OpenAI ਕੈਨੇਡੀਅਨਾਂ ਦੇ ਨਿੱਜੀ ਡੇਟਾ ਦੀ ਸੁਰੱਖਿਆ ਲਈ ਹੋਇਆ ਸਹਿਮਤ

ਸਰੀ, (ਦਿਵਰੂਪ ਕੌਰ): ਕੈਨੇਡਾ ਦੇ ਪ੍ਰਾਈਵੇਸੀ ਵਾਚਡੌਗ ਨੇ ਬੁੱਧਵਾਰ...

ਕੈਨੇਡਾ ਦੇ 31ਵੇਂ ਗਵਰਨਰ ਜਨਰਲ ਵਜੋਂ ਲੂਈਸ ਆਰਬਰ ਨੇ ਸੰਭਾਲਿਆ ਅਹੁਦਾ

ਸਰੀ, (ਦਿਵਰੂਪ ਕੌਰ): ਲੂਈਸ ਆਰਬਰ ਨੇ ਅਧਿਕਾਰਤ ਤੌਰ ‘ਤੇ...
spot_imgspot_img