Friday, October 9, 2026

ਕਵਿਤਾਵਾਂ

ਯਾਦ

ਚਲੇ ਗਏ ਸੀ ਤੂਸੀਂ, ਕਿਉਂ ਦਿਲ ਲੈ ਗਏ ਮੇਰਾ,ਭਾਲ ਵਿਚ ਇਸਦੀ, ਪਿਆਰ ਕਰਦਾ ਰਹਾਂਗਾ ਮੈਂ।ਲੁੱਟ ਗਏ ਇਸ ਮੁਰੀਦ ਕੋਲ, ਕੀ ਹੋਰ ਜੋ ਦੇ ਸਕਾਂ,ਸੰਗ...

ਫੁੱਲਾਂ ਦੀ ਥਾਂ ਪੱਥਰ ਪੂਜੋ

ਫੁੱਲਾਂ ਦੀ ਥਾਂ ਪੱਥਰ ਪੂਜੋ, ਕੁਦਰਤ ਨੇ ਕੁਰਲਾਉਣਾ ਹੀ ਸੀਏਨੇ ਹੰਝੂ ਵਹਿ ਚੁੱਕੇ ਸਨ, ਪਰਲੋ ਨੇ ਤਾਂ ਆਉਣਾ ਹੀ ਸੀ ਆਪਣੀ ਮਾਇਆ ਦੀ ਵਲਗਣ ਵਿੱਚ...

ਬੇਸਮਝੀ

ਜਿਹੜਾ ਲਾ ਗਿਆ ਪੈਰੀਂ ਹੱਥ ਪਹਿਲਾਂ,ਬਚਿਆ ਖਾਣੋਂ ਛਿੱਤਰ ਪਤਾਣ ਬਾਬਾ।ਜਿੰਮੇਵਾਰ ਸੀ ਵੱਧ ਸਾਰਿਆਂ ਤੋਂ,ਚੰਟ ਨਿਕਲਿਆ ਬੜਾ ਸ਼ੈਤਾਨ ਬਾਬਾ। ਦੱਸਿਆ ਬੋਝ ਸੀ ਜਥੇਦਾਰ ਜੀਹਨੇ,ਪਾਈ ਬੈਠੀ ਨੀਵੀਂ...

ਸੰਸਾ

ਸੰਸਾ ਆਵੇ ਕਦੇ ਕਦੇਮਨ ਦੀ ਮੰਜੀ ਬੈਠੇਧੀਮਾ ਧੀਮਾ ਬੋਲੇਕੱਕੇ ਰੇਤੇ ਵਾਂਗ ਕਿਰੇਜਿੰਨਾ ਚਿਰ ਮੇਰੇ ਨਾਲ਼ ਰਹੇਠੰਢੀ ਠੰਢੀ ਰਿਵੀ ਵਗੇ ਪਤਾ ਨਾ ਲਗੇ ਕਿਸ ਪਲ ਅੰਦਰਇਕ...

ਜਾਗਣ ਪੰਜ ਦਰਿਆ

ਜਾਗਣ ਪੰਜ ਦਰਿਆਬੇਲੀਆ ਜਾਗਣ ਪੰਜ ਦਰਿਆਮੈ ਬਣ ਜਾਵਾਂ ਸੋਨ-ਸਵੇਰਾਤੂੰ ਸੂਰਜ ਬਣ ਜਾ ਅੱਖਾਂ ਮੀਚ ਕੇ ਤੁਰਦੇ ਜਿਹੜੇਪਾ ਕੰਨਾਂ ਵਿਚ ਰੂੰਆ ਜਾ ਹੇਕ ਪਿਆਰ ਦੀ ਲਾਈਏਮਿੱਤਰਾ...

Popular