9.9 C
Vancouver
Saturday, November 23, 2024

ਪੀਅਰ ਪੋਲੀਵੀਅਰ ਨੇ ਕੀਤੀ ਬੀ.ਸੀ. ਸੂਪਰ ਲੀਗ ਦੇ ਕ੍ਰਿਕਟ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ

ਸਰੀ, (ਸਿਮਰਨਜੀਤ ਸਿੰਘ): ਕੰਜ਼ਰਵੇਟਿਵ ਪਾਰਟੀ ਦੇ ਮੁੱਖ ਆਗੂ ਪੀਅਰ ਪੋਲੀਵਅਰ ਬੀਤੇ ਦਿਨੀ ਸਰੀ ਵਿੱਚ ਬੀਸੀ ਸੂਪਰ ਲੀਗ ਦੀ ਸ਼ੁਰੂਆਤ ਮੌਕੇ ਬੱਚਿਆਂ ਦੀ ਹੌਸਲਾ ਫਜਾਈ ਲਈ ਪਹੁੰਚੇ ਇਸ ਮੌਕੇ ਉਹਨਾਂ ਨੇ ਕਾਲੀ ਟੀ ਸ਼ਰਟ ਤੇ ਨੀਲੀ ਜੀਨ ਪਾਈ ਹੋਈ ਸੀ ਏਅਰਪੋਲੀ ਵੇਅਰ ਵੈਸਟ ਨਿਊਟਨ ਕਮਿਊਨਿਟੀ ਪਾਰਕ ਵਿੱਚ ਪਹੁੰਚੇ ਅਤੇ ਇਸ ਦੌਰਾਨ ਉਹਨਾਂ ਨੇ ਬੱਚਿਆਂ ਨੇ ਹੋ ਸਕਦਾ ਅਫਜਾਈ ਕਰਦੇ ਹੋਏ ਕ੍ਰਿਕਟ ਮੈਚ ਵੀ ਬੱਚਿਆਂ ਨਾਲ ਖੇਡਿਆ। ਕ੍ਰਿਕਟ ਬੀਸੀ ਦੇ ਪ੍ਰਧਾਨ ਵਿਮਲ ਹਰਦਤ ਨੇ ਕਿਹਾ ਕਿ ਪੀਰ ਭਲੀਵੇਅਰ ਵੱਲੋਂ ਬੱਚਿਆਂ ਦੀ ਹੌਸਲਾ ਫਸਾਈ ਲਈ ਇੱਥੇ ਪਹੁੰਚਣਾ ਬੇਹਦ ਹੀ ਚੰਗਾ ਉਪਰਾਲਾ ਹੈ ਅਤੇ ਬੀਸੀ ਪ੍ਰੀਮੀਅਰ ਲੀਗ ਦੀ ਸ਼ੁਰੂਆਤ ਵਧੀਆ ਢੰਗ ਨਾਲ ਹੋਵੇਗੀ।

ਕ੍ਰਿਕਟ ਬੀਸੀ ਦੇ ਪ੍ਰਧਾਨ ਵਿਮਲ ਹਰਦਤ ਨੇ ਕਿਹਾ ਕਿ ਇਸ ਸਮੇਂ ਉਹਨਾਂ ਕੋਲ ਬੀਸੀ ਵਿੱਚ ਕ੍ਰਿਕਟ ਮੈਦਾਨ ਸਿਰਫ ਇੱਕ ਹੀ ਹੈ ਜਦੋਂ ਕਿ ਬੀਸੀ ਵਿੱਚ ਕ੍ਰਿਕਟ ਇੱਕ ਉਭਰ ਰਹੀ ਅਤੇ  ਤੇਜ਼ੀ ਨਾਲ ਅੱਗੇ ਵੱਧ ਰਹੀ ਖੇਡ ਬਣ ਰਹੀ ਹੈ। ਇਸ ਲਈ ਉਹਨਾਂ ਨੇ ਪੀਅਰ ਪੋਲੀਵਅਰ ਤੋਂ ਮੰਗ ਕੀਤੀ ਗਈ ਉਹ ਕ੍ਰਿਕਟ ਨੂੰ ਅੱਗੇ ਲਿਜਾਣ ਲਈ ਇਸ ਖੇਡ ਵੱਲ ਖਾਸ ਧਿਆਨ ਦੇਣ।

ਇਸ ਮੌਕੇ ਪੇਅਰ ਪੋਲੀਵੇਅਰ ਨੇ ਉੱਥੇ ਮੌਜੂਦ ਖਿਡਾਰੀਆਂ ਨਾਲ ਫੋਟੋਆਂ ਵੀ ਖਿਚਵਾਈਆਂ ।

ਜ਼ਿਕਰ ਯੋਗ ਹੈ ਕਿ ਇਸੇ ਤਰ੍ਹਾਂ 27 ਮਾਰਚ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਡੈਲਟਾ ਵਿਖੇ ਇੱਕ ਖੇਡ ਮੈਦਾਨ ਵਿੱਚ ਕ੍ਰਿਕਟ ਖਿਡਾਰੀਆਂ ਦੀ ਹੌਸਲਾ ਫਜਾਈ ਲਈ ਪਹੁੰਚੇ ਸਨ।

ਵਿਮਲਹਾਰ ਦੱਤ ਨੇ ਕਿਹਾ ਕਿ ਉਹ ਹਰ ਪਾਰਟੀ ਦਾ ਸਮਰਥਨ ਕਰਦੇ ਹਨ ਅਤੇ ਉਹਨਾਂ ਨੇ ਕਿਹਾ ਕਿ ਸਿਆਸਤਦਾਨ ਕ੍ਰਿਕਟ ਨੂੰ ਹੋਰ ਅੱਗੇ ਲੈ ਜਾਣ ਲਈ ਆਪਣਾ ਬਣਦਾ ਯੋਗਦਾਨ ਜਰੂਰ ਪਾਉਣ।

 ਉਹਨਾਂ ਕਿਹਾ ਕਿ ਬੀਸੀ ਸੂਪਰ ਲੀਗ ਦੀ ਸ਼ੁਰੂਆਤ ਤੋਂ ਪਹਿਲਾਂ ਪੀਅਰ ਪੋਲੀਵਅਰ ਵੱਲੋਂ ਬੱਚਿਆਂ ਦੀ ਹੌਸਲਾ ਫਜਾਈ ਲਈ ਇੱਥੇ ਪਹੁੰਚਣਾ ਬੇਹਦ ਹੀ ਸ਼ਲਾਗਾ ਯੋਗ ਕਦਮ ਹੈ ।

ਉਹਨਾਂ ਨੇ ਦੱਸਿਆ ਕਿ ਬੀਸੀ ਸੂਪਰ ਲੀਗ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਕਰਵਾਇਆ ਜਾ ਰਿਹਾ ਹੈ ਅਤੇ ਇਹ ਬੀਸੀ ਸੂਪਰ ਲੀਗ ਦਾ ਚੌਥਾ ਸੀਜਨ ਹੈ। ਠਹਸਿ ਰੲਪੋਰਟ ਾੳਸ ਾਰਟਿਟੲਨ ਬੇ ਸ਼ਮਿਰੳਨਜਟਿ ਸ਼ਨਿਗਹ ੳਸ ਪੳਰਟ ੋਡ ਟਹੲ ਲ਼ੋਚੳਲ ਝੋੁਰਨੳਲਸਿਮ ੀਨਟਿਿੳਟਵਿੲ.

Related Articles

Latest Articles