Monday, May 13, 2024

ਮਾਂ ਦਾ ਗੀਤ

ਤੜਕੇ ਤੜਕੇ ਚੱਕੀ ਮੇਰੀ ਮਾਂ ਦੀ ਪੀਂਹਦੀ ਏ ਨਿੱਕਾ ਨਿੱਕਾ ਦਾਣਾ ਕਣਕਾਂ ਦਾ ਰੰਗ ਖਰਾ ਉੱਜਲਾ ਨਵੇਲਾ ਮਾਂ ਦਾ ਗੀਤ ਪੁਰਾਣਾ ! ਗਾ ਗਾ ਨੀਂ ਮਾਏ ਕੋਈ ਗੀਤ ਸਰ੍ਹੋਂ ਦਾ ਤਾਰਿਆਂ...

ਤੇਰੀ ਨਗਰੀ

ਕਹਿਣ, ''ਦੀਵੇ ਜਗਣ ਨਾ ਸੱਪਾਂ ਦੇ ਕੋਲ'' ਪਰ, ਲੁਕੇ ਸੱਪਾਂ ਨੂੰ ਦੀਵੇ ਲੈਣ ਟੋਲ, ਕੰਮ ਸੱਪਾਂ ਦਾ ਸਦਾ ਹੈ ਡੰਗਣਾ, ਕੰਮ ਡੰਡੇ ਦਾ ਹੈ ਸਿਰੀਆਂ ਭੰਨਣਾ, ਦੇਖ ਲਈ...

ਉਨ੍ਹਾਂ ਕਾਨੂੰਨ ਲਿਖਿਆ

ਹੱਟੀ ਤੇ ਬੈਠਿਆਂ ਨੇ ਕਾਨੂੰਨ ਲਿਖਿਆ ਕਿਹਾ ਕਿ ਹੁਣ ਪੈਲੀਆਂ ਚ ਫ਼ਸਲਾਂ ਇੱਕੋ ਹੁਕਮ ਨਾਲ ਉੱਗਣਗੀਆਂ ਅਸੀਂ ਹੀ ਭੰਡਾਰੀ ਅਸੀਂ ਹੀ ਵਪਾਰੀ ਅਸੀੰ ਹੀ ਸੰਸਾਰੀ ਜਿਸ ਨੂੰ ਜਦ ਚਾਹਿਆ ਮਾਰਾਂਗੇ ,...

ਇਕ ਖਿਆਲ

ਜ਼ਿੰਦਗੀ ਸੀ ਖ਼ਵਾਬ ਸੀ ਜਾਂ ਇਕ ਖਿਆਲ ਸੀ। ਉਹ ਜੋ ਵੀ ਸੀ ਸਾਡੇ ਦਮਾਂ ਦੇ ਨਾਲ ਨਾਲ ਸੀ। ਆਇਆ ਲਬਾਂ ਤੇ ਜੋ ਮੇਰੇ ਸ਼ਿਕਵਾ ਨਹੀਂ ਸੀ...

ਹੁਨਰ ਹੈ ਜੇ ਤੇਰੇ ਹੱਥੀਂ ਤਾਂ

ਹੁਨਰ ਹੈ ਜੇ ਤੇਰੇ ਹੱਥੀਂ ਤਾਂ ਮਿੱਟੀ ਦੇ ਬਣਾ ਦੀਵੇ। ਬੁਝੇ ਦਿਲ ਫੇਰ ਰੌਸ਼ਨ ਕਰ ਕਿ ਦੀਵੇ ਤੋਂ ਜਗਾ ਦੀਵੇ। ਨਿਰੀ ਮਾਲਾ ਧਿਆਵਣ ਨਾਲ 'ਨ੍ਹੇਰੇ ਮਿਟ...

ਸ਼ੈਤਾਨ ਦੀ ਟੂਟੀ

  ਗਿਆ ਗੈਰ ਕੋਈ ਆ ਕੇ ਮਾਰ ਬਾਜੀ, 'ਕੱਠਾ ਸਾਰਾ ਕਰ ਸਮਾਨ ਗਿਆ। ਗਿਆ ਰਬੜ ਦੀ ਬਣਾ ਮੋਹਰ ਜੀਹਨੂੰ, ਰਹਿ ਨਾਂ ਦਾ ਉਹ ਪ੍ਰਧਾਨ ਗਿਆ। ਉਹਦੇ ਨਾਂ 'ਤੇ ਜਿੱਤ...

ਗ਼ਜ਼ਲ

  ਨਵੀਆਂ ਨਵੀਆਂ ਸ਼ਕਲਾਂ ਵੇਖੇ ਨੇ ਨਿੱਤ ਵਟਾਂਦੇ ਲੋਕ, ਤਾਂ ਕੀ ਹੋਇਆ ਗਿਰਗਟ ਜੇ ਨੇ ਕੁਝ ਬਣ ਜਾਂਦੇ ਲੋਕ। ਖੁਦ ਗਰਜ਼ੀ ਹੈ ਅੱਜ ਕੱਲ ਮਿੱਤਰਾ ਲੋੜ ਜ਼ਮਾਨੇ...

ਸੱਚ ਦਾ ਮਾਰਗ

ਸਿੱਦਕ ਵਾਲੇ ਹੀ ਪਰਖ ਦੀ ਸ਼ਮ੍ਹਾ ਉੱਤੇ ਹੱਸ ਹੱਸ ਪਤੰਗਿਆਂ ਵਾਂਗ ਸੜਦੇ ਸੜਦੀ ਤਵੀ ਤੇ ਖੇਡ ਆਨੰਦ ਵਾਲੀ ਖੇਡ ਲੈਂਦੇ ਨੇ ਦੇਗ ਦੇ ਵਿੱਚ ਕੜ੍ਹਦੇ ਨਾਲ ਆਰਿਆਂ ਹੋ...

ਔਰਤ ਤੇ ਜ਼ਮੀਨ

  ਆਦਮੀ ਸਿਰਫ਼ ਇੱਛਾਵਾਂ ਦਾ ਵਫਾਦਾਰ ਹੁੰਦਾ ਹੈ ਭਟਕਦਾ ਰਹਿੰਦਾ ਹੈ ਸਰੀਰ ਵਿੱਚ ਮਾਣਦਾ ਹੈ ਖੁਸ਼ਬੋ ਭੌਰੇ ਵਾਂਗ ਕਦੇ ਇਸ ਫੁੱਲ ਤੇ ਕਦੇ ਉਸ ਤੇ ਪਰਾਗ ਹੀ ਤਾਂ ਚਾਹੀਦਾ ਹੈ   ਔਰਤ ਧਰਤੀ ਵਾਂਗ ਹੁੰਦੀ ਠੇਕੇ...

ਲੀਕ

  ਜੋ ਸਮਝੇ ਮਹਿਰਮ ਦਿਲ ਦੇ ਸਨ ਹੁਣ ਜਦੋਂ ਕਦੀ ਵੀ ਮਿਲਦੇ ਹਨ ਤਲਵਾਰ ਨਾਲ ਸੰਗੀਨ ਨਾਲ ਜਾਂ ਕਲਮ ਦੀ ਨੋਕ ਮਹੀਨ ਨਾਲ ਧਰਤੀ ਦੇ ਪਿੰਡੇ ਗੋਰੇ 'ਤੇ ਖਿੱਚਦੇ ਨੇ...

ਇਹ ਵੀ ਪੜ੍ਹੋ...