Saturday, April 27, 2024

ਟੈਟੂ ਬਣਵਾਉਣੇ ਚਮੜੀ ਲਈ ਬਣ ਸਕਦੇ ਨੇ ਕੈਂਸਰ

ਤੁਹਾਡੇ ਹੱਥ, ਪੈਰ, ਧੌਣ, ਢਿੱਡ ਅਤੇ ਇੱਥੋਂ ਤੱਕ ਕਿ ਸਰੀਰ ਦੇ ਕਿਸੇ ਵੀ ਹਿੱਸੇ 'ਤੇ ਬਣਾਏ ਜਾ ਰਹੇ ਰੰਗ-ਬਿਰੰਗੇ ਫੈਸ਼ਨੇਬਲ ਟੈਟੂ ਤੁਹਾਡੀ ਸਿਹਤ ਨੂੰ...

ਤਾਜ਼ਗੀ ਲਿਆਉਂਦੇ ਹਨ ਤਰਲ ਪਦਾਰਥ

  ਮੌਸਮ ਅਨੁਸਾਰ ਅਸੀਂ ਆਪਣੀ ਚਮੜੀ ਦੀ ਕਿਵੇਂ ਦੇਖਭਾਲ ਕਰਨੀ ਹੈ, ਉਨ੍ਹਾਂ ਉਪਾਵਾਂ ਨੂੰ ਤਾਂ ਅਸੀਂ ਧਿਆਨ ਵਿਚ ਰੱਖ ਲੈਂਦੇ ਹਾਂ ਪਰ ਮੌਸਮ ਅਨੁਸਾਰ ਆਪਣੇ...

ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ ਹਰਨੀਆ

ਲੇਖਕ : ਡਾ. ਅਜੀਤਪਾਲ ਸਿੰਘ ਸੰਪਰਕ: 98156-29301 ਜਦੋਂ ਪੇਟ ਦੇ ਅੰਦਰੂਨੀ ਅੰਗ ਜਾਂ ਅੰਗਾਂ ਦਾ ਕੁਝ ਹਿੱਸਾ ਜਨਮ ਤੋਂ ਬਣੇ ਹੋਏ ਸੁਰਾਖ (ਇੰਟਰਨਲ ਇਨਗੁਈਨਲ ਰਿੰਗ, ਧੁੰਨੀ...

ਸੇਬ ਪੌਸ਼ਟਿਕ ਵੀ, ਦਵਾਈ ਵੀ

  ਵੈਸੇ ਤਾਂ ਫਲਾਂ ਦਾ ਸਾਡੇ ਜੀਵਨ ਵਿਚ ਬਹੁਤ ਮਹੱਤਵਪੂਰਨ ਸਥਾਨ ਹੈ ਪਰ ਜਦੋਂ ਗੱਲ ਸਿਹਤ ਅਤੇ ਸੁੰਦਰਤਾ ਦੀ ਆਉਂਦੀ ਹੈ ਤਾਂ ਸੇਬ ਸਾਡੀਆਂ ਗਲ੍ਹਾਂ...

ਪ੍ਰਦੂਸ਼ਣ ਦਾ ਹਿਸਾਬ ਮੰਗਦੇ ਫੇਫੜੇ

ਨਰੇਂਦਰ ਦੇਵਾਂਗਨ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਜੇਕਰ ਇਕ ਵਿਅਕਤੀ ਇਕ ਰੁੱਖ ਲਗਾਉਣ ਦਾ ਸੰਕਲਪ ਲੈ ਲਵੇ ਤਾਂ ਆਉਣ ਵਾਲੇ 5 ਸਾਲਾਂ ਵਿਚ...

ਤੰਦਰੁਸਤ ਰਹਿਣ ਲਈ ਪੀਓ ਸਾਫ਼ ਪਾਣੀ

  ਲੇਖਕ : ਸਿਖਾ ਚੌਧਰੀ ਪਾਣੀ ਕੁਦਰਤ ਦਾ ਇਕ ਅਨਮੋਲ ਤੋਹਫ਼ਾ ਹੈ। ਇਹ ਕੇਵਲ ਪਿਆਸ ਬੁਝਾਉਣ ਦਾ ਹੀ ਜ਼ਰੀਆ ਨਹੀਂ ਹੈ, ਸਗੋਂ ਇਹ ਤਾਂ ਸਾਡੇ ਰੋਜ਼ਾਨਾ...

ਚੰਗੀ ਹੈ ਛੇ ਮਿੰਟ ਦੀ ਕਸਰਤ

  ਕਸਰਤ ਕਰਨਾ ਭਾਵੇਂ ਕਿਸੇ ਨੂੰ ਵੀ ਚੰਗਾ ਨਹੀਂ ਲਗਦਾ ਪਰ ਸਿਹਤ ਨੂੰ ਠੀਕ ਰੱਖਣ ਲਈ ਕਸਰਤ ਕਰਨਾ ਬਹੁਤ ਜ਼ਰੂਰੀ ਹੈ । ਹੁਣ ਲੰਦਨ ਦੇ...

ਹਕਲਾਹਟ ਇਸ ਦਾ ਇਲਾਜ ਸੰਭਵ ਹੈ

ਲੇਖਕ : ਪਰਣਿਮਾ ਮਿਤਰਾ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਅਨੇਕਾਂ ਮਾਤਾ-ਪਿਤਾ ਸਹੀ ਸਮੇਂ 'ਤੇ ਹਕਲਾਹਟ ਤੋਂ ਗ੍ਰਸਤ ਬੱਚਿਆਂ ਦਾ ਇਲਾਜ ਨਹੀਂ ਕਰਵਾਉਂਦੇ, ਜਿਸ...

ਤਣਾਅ ਦੂਰ ਕਰਨ ਲਈ ਕੀ ਖਾਈਏ?

ਲੇਖਕ : ਸੁਨੀਤਾ ਗਾਬਾ ਤਣਾਅਗ੍ਰਸਤ ਲੋਕ ਜਾਂ ਤਾਂ ਖਾਣਾ ਕਾਫੀ ਘੱਟ ਖਾਂਦੇ ਹਨ ਜਾਂ ਫਿਰ ਜ਼ਿਆਦਾ ਖਾਣਾ ਖਾਂਦੇ ਹਨ। ਦੋਵੇਂ ਹੀ ਹਾਲਤਾਂ ਤਣਾਅ ਵਿਚ ਨੁਕਸਾਨ...

ਨਸ਼ਿਆਂ ਦੀ ਵਰਤੋਂ ਨਰਕ ਵੱਲ ਜਾਂਦਾ ਰਾਹ

  ਲੇਖਕ : ਜਗਤਾਰ ਸਿੰਘ ਭੁੰਗਰਨੀ ਸੰਪਰਕ : 91 - 98153 - 06402 ਨਸ਼ਿਆਂ ਦੇ ਵਗਦੇ ਵਹਿਣ ਵਿੱਚ, ਪੰਜਾਬ ਵਹਿ ਗਿਆ। ਝੁਕਿਆ ਨਹੀਂ ਜੋ ਜੱਗ ਤੋਂ, ਨਸ਼ਿਆਂ ਤੋਂ...

ਇਹ ਵੀ ਪੜ੍ਹੋ...