Saturday, April 27, 2024

ਵੱਧਦੀ ਮਹਿੰਗਾਈ ਕਾਰਣ ਕੈਨੇਡੀਅਨ ਮਾਨਸਿਕ ਤਣਾਓ ਦਾ ਸ਼ਿਕਾਰ

  2023 ਸਾਲ ਦੌਰਾਨ ਕੈਨੇਡਾ 'ਚ ਵਿੱਚ 4500 ਤੋਂ ਵੱਧ ਲੋਕਾਂ ਨੇ ਕੀਤੀ ਖੁਦਕੁਸ਼ੀ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਕੈਨੇਡਾ ਵਿੱਚ ਮਾਨਸਿਕ ਤਣਾਅ ਨਾਲ ਜੂਝ ਰਹੇ ਲੋਕਾਂ...

ਫੈਡਰਲ ਸਰਕਾਰ ਵਲੋਂ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ 655.7 ਮਿਲੀਅਨ ਡਾਲਰ ਖਰਚਣ ਦਾ ਫੈਸਲਾ

ਔਟਵਾ : ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਹ ਅਗਲੇ ਅੱਠ ਸਾਲਾਂ ਲਈ ਕੈਨੇਡਾ ਦੀ ਖੁਫੀਆ ਏਜੰਸੀ ਨੂੰ 655.7 ਮਿਲੀਅਨ ਡਾਲਰ ਮੁਹੱਈਆ ਕਰਾਵੇਗੀ। ਇਸ...

ਜੰਗਲਾਂ ਦੀ ਕਟਾਈ ਦਾ ਕੰਮ ਸ਼ੁਰੂ ਹੋਣ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਵਿੱਚ ਲਗਾਏ ਗਏ 10 ਅਰਬ ਰੁੱਖ

  ਪਿਛਲੇ 7 ਸਾਲਾਂ ਦੌਰਾਨ ਲਗਾਏ ਗਏ 2 ਬਿਲੀਅਨ ਰੁੱਖ ਸਰੀ, (ਏਕਜੋਤ ਸਿੰਘ): ਬੀ.ਸੀ. ਸਰਕਾਰ ਦਾ ਕਹਿਣਾ ਹੈ ਕਿ ਸਰੀ ਵਿੱਚ 1930 ਵਿੱਚ ਜੰਗਲਾਤ ਪ੍ਰੋਗਰਾਮ ਸ਼ੁਰੂ...

ਵਾਤਾਵਰਣ ਦੇ ਮਹੱਤਵ ਪ੍ਰਤੀ ਸੁਚੇਤ ਕੈਨੇਡੀਅਨ ਲੋਕ

  ਪ੍ਰਿੰਸੀਪਲ ਵਿਜੈ ਕੁਮਾਰ ਓਮੳਲਿ : ਵਜਿੳੇਕੁਮੳਰਬੲਹਕ੿ਿਗਮੳਲਿ.ਚੋਮ ਕੈਨੇਡਾ ਵਿੱਚ ਇੱਕ ਸਾਲ ਦਾ ਅਰਸਾ ਗੁਜ਼ਾਰਦਿਆਂ ਮੈਨੂੰ ਇੱਕ ਦਿਨ ਵੀ ਅਜਿਹਾ ਵੇਖਣ ਨੂੰ ਨਹੀਂ ਮਿਲਿਆ ਜਿਸ ਦਿਨ ਇੱਕ ਮਿੰਟ...

ਬੀ.ਸੀ. ਵਿੱਚ ਮਹਿੰਗਾਈ ਦਰ ਵੱਧ ਕੇ 2.7 ਫੀਸਦੀ ਹੋਈ, ਗੈਸ ਦੀਆਂ ਕੀਮਤਾਂ 2 ਡਾਲਰ ਤੋਂ ਪਾਰ

  ਅਲਬਰਟਾ ਵਿੱਚ ਮਹਿੰਗਾਈ ਦਰ ਸਭ ਤੋਂ ਵੱਧ 3.5% ਦੇ ਨੇੜੇ ਸਰੀ, (ਏਕਜੋਤ ਸਿੰਘ): ਬੀਤੇ ਦਿਨੀਂ ਸਟੈਟਿਸਟਿਕਸ ਕੈਨੇਡਾ ਵਲੋਂ ਮਹਿੰਗਾਈ ਦਰ ਸਬੰਧੀ ਅੰਕੜੇ ਜਾਰੀ ਕੀਤੇ ਗਏ...

ਖਾਲਸਾ ਕਰੈਡਿਟ ਯੂਨੀਅਨ ਦੇ ਡਾਇਰੈਕਟਰਾਂ ਦੀ ਚੋਣ ਵਿੱਚ

ਸਰਬ ਸਾਂਝੀ 'ਟਾਈਮ ਫਾਰ ਚੇਂਜ' ਵਾਲੀ ਪੰਥਕ ਸਲੇਟ ਨੂੰ ਜ਼ਬਰਦਸਤ ਹੁੰਗਾਰਾ ਸਰੀ, ਖਾਲਸਾ ਕਰੈਡਿਟ ਯੂਨੀਅਨ ਦੀਆਂ ਚਾਰ ਡਾਇਰੈਕਟਰਾਂ ਦੇ ਅਹੁਦਿਆਂ ਲਈ ਚੋਣਾਂ 28 ਅਪ੍ਰੈਲ ਨੂੰ...

ਮਾਰਚ ਮਹੀਨੇ ਹਾਊਸਿੰਗ ਮਾਰਕੀਟ ਵਿੱਚ 9.5 ਫੀਸਦੀ ਦੀ ਗਿਰਾਵਟ ਆਈ

  ਓਕਾਨਾਗਨ ਵਿੱਚ ਘਰਾਂ ਦੀ ਵਿਕਰੀ ਸਭ ਤੋਂ ਵੱਧ 34.1 ਫੀਸਦੀ ਘਟੀ ਸਰੀ, (ਏਕਜੋਤ ਸਿੰਘ): ਇਹ ਬ੍ਰਿਟਿਸ਼ ਕੋਲੰਬੀਆ ਰੀਅਲ ਅਸਟੇਟ ਐਸੋਸੀਏਸ਼ਨ ਦੇ ਮੁੱਖ ਅਰਥ ਸ਼ਾਸਤਰੀ ਬ੍ਰੈਂਡਨ...

ਬੀ.ਸੀ. ਵਿੱਚ ਸਿਹਤ ਐਮਰਜੈਂਸੀ ਘੋਸ਼ਿਤ ਕੀਤੇ ਨੂੰ ਹੋਏ 8 ਸਾਲ ਪੂਰੇ

  2016 ਤੋਂ ਬਾਅਦ ਹੋ ਚੁੱਕੀ ਹੈ 14 ਹਜ਼ਾਰ ਲੋਕਾਂ ਦੀ ਓਵਰਡੋਜ਼ ਕਾਰਨ ਮੌਤ ਸਰੀ, (ਏਕਜੋਤ ਸਿੰਘ): ਬੀ.ਸੀ. ਵਿੱਚ ਨਸ਼ਿਆਂ ਦੀ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ...

ਮੈਟਰੋ ਵੈਨਕੂਵਰ ਵਿੱਚ ਵਧੇਰੇ ਬੱਸਾਂ ਅਤੇ ਬਿਹਤਰ ਲਈ 300 ਮਿਲੀਅਨ ਦਾ ਨਿਵੇਸ਼

  ਵੈਨਕੂਵਰ : ਟ੍ਰਾਂਸਲਿੰਕ ਲਈ ਮਹੱਤਵਪੂਰਨ ਨਵੀਂ ਫੰਡ ਸਹਾਇਤਾ ਦੇ ਨਤੀਜੇ ਵਜੋਂ ਮੈਟਰੋ ਵੈਨਕੂਵਰ ਦੇ ਲੋਕਾਂ ਨੂੰ ਉਡੀਕ ਦੇ ਘੱਟ ਸਮੇਂ ਅਤੇ ਸੇਵਾ ਵਿੱਚ ਵਾਧੇ...

ਲੁੱਟਮਾਰ ਰੋਕਣ ਸਮੇਂ ਛੁਰੇਬਾਜ਼ੀ ਦਾ ਸ਼ਿਕਾਰ ਹੋਏ ਅੰਤਰਰਾਸ਼ਟਰੀ ਵਿਦਿਆਰਥੀ ਦਾ ਮੈਡੀਕਲ ਖ਼ਰਚਾ ਮੁਆਫ਼

  ਸਰੀ, ਵੈਨਕੂਵਰ ਵਿੱਚ ਪਿਛਲੇ ਸਾਲ ਲੁੱਟਮਾਰ ਦੀ ਘਟਨਾ ਦੇ ਇੱਕ ਪੀੜਤ ਦੀ ਮਦਦ ਕਰਨ ਵਾਲੇ ਵਿਅਕਤੀ, ਜੋ ਖ਼ੁਦ ਛੁਰੇਬਾਜ਼ੀ ਦਾ ਸ਼ਿਕਾਰ ਹੋ ਗਿਆ ਸੀ,...

ਇਹ ਵੀ ਪੜ੍ਹੋ...