8.3 C
Vancouver
Sunday, April 20, 2025

ਲੇਖਕ ਗੁਰਮੇਲ ਬਦੇਸ਼ਾ ਨਹੀਂ ਰਹੇ

ਸਰੀ : ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਵੱਲੋਂ ਬੜੇ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਉੱਘੇ ਲੇਖਕ ਗੁਰਮੇਲ ਬਦੇਸ਼ਾ ਜੀ ਇਸ ਫਾਨੀ ਸੰਸਾਰ ਨੂੰ ਜੁਲਾਈ 12,2024 ,ਦਿਨ ਸ਼ੁੱਕਰਵਾਰ ਨੂੰ ਅਲਵਿਦਾ ਕਹਿ ਗਏ ਹਨ, ਉਹ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੇ ਸੀਨੀਅਰ ਅਤੇ ਸੁਹਿਰਦ ਮੈਂਬਰ ਸਨ, ਉਹ ਨਿੱਘੇ ਅਤੇ ਮਿਲਾਪੜੇ ਸੁਭਾਅ ਦੇ ਮਾਲਕ ਸਨ ,ਹਾਸ ਰਾਸ ਅਤੇ ਵਿਅੰਗ ਮਈ ਕਵਿਤਾ ਦੇ ਵਧੀਆ ਰਚੇਤਾ ਸਨ, ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਉਹਨਾਂ ਦੀ ਦੇਹ ਦਾ ਸਸਕਾਰ 20 ਜੁਲਾਈ ,2024 ਦਿਨ ਸਨਿੱਚਰਵਾਰ ਨੂੰ ਸਵੇਰੇ 10 ਵਜੇ ਰਿਵਰਸਾਈਡ ਫਿਉਨਰਲ ਹੋਮ (7410 ੍ਹੋਪਚੋਟਟ ੍ਰਦ ਧੲਲਟੳ) ਡੈਲਟਾ , ਵਿਖੇ ਹੋਵੇਗਾ ਅਤੇ ਅੰਤਿਮ ਅਰਦਾਸ ਗੁਰੂ ਨਾਨਕ ਸਿੱਖ ਗੁਰਦਵਾਰਾ (7050 120 ਸ਼ਟ) ਸਰੀ ਵਿਖੇ ਹੋਵੇਗੀ , ਆਪ ਸਭ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅਤੇ ਅੰਤਿਮ ਰਸਮਾਂ ਵਿੱਚ ਪਹੁੰਚਣ ਦੀ ਕਿਰਪਾ ਕਰਨੀ ਜੀ।

Related Articles

Latest Articles