-0.1 C
Vancouver
Saturday, January 18, 2025

ਡਾਕਟਰ ਪੂਰਨ ਸਿੰਘ ਵਲੋਂ ਲਿਖੀਆਂ ਦੋ ਪੁਸਤਕਾਂ ਕੀਤੀਆਂ ਗਈਆਂ ਲੋਕ ਅਰਪਣ

ਸਰੀ, (ਸਿਮਰਨਜੀਤ ਸਿੰਘ):ਡਾਕਟਰ ਪੂਰਨ ਸਿੰਘ ਵਲੋਂ ਲਿਖੀਆਂ ਦੋ ਪੁਸਤਕਾਂ ” ਸਿੱਖ ਲਹਿਰ : ਸਿੱਖ ਗੁਰੂ ਸਾਹਿਬਾਨ ਦਾ ਫਲਸਫਾ ਤੇ ਸੰਘਰਸ਼” ਸਿੱਖ ਸੰਸਕਾਰਾਂ ਨਾਲ ਜੁੜੇ ਵਹਿਮ- ਭਰਮ ਅਤੇ ਕਰਮ-ਕਾਂਡ” 11 ਅਗਸਤ ਨੂੰ ਲੋਕ ਅਰਪਣ ਕੀਤੀਆਂ ਗਈਆਂ। ਇਸ ਦੇ ਨਾਲ ਹੀ ਇਨ੍ਹਾਂ ਪੁਸਤਕਾਂ ਉਪਰ ਵਿਚਾਰ ਚਰਚਾ ਤੇ ਪੜਚੋਲ ਵੀ ਕੀਤੀ ਗਈ, ਇਹ ਪੁਸਤਕ ਲੋਕ ਅਰਪਣ ਸਮਾਗਮ 11 ਅਗਸਤ (ਐਤਵਾਰ) ਜ਼ਾਰਜ ਮੈਕੀ ਲਾਇਬਰੇਰੀ, 8440-112 ਸਟਰੀਟ, ਨਾਰਥ ਡੈਲਟਾ ਵਿਖੇ , ਬਾਅਦ ਦੁਪਹਿਰ 1:00 ਵਜੇ ਤੋਂ 4:00 ਵਜੇ ਤਕ ਕਰਵਾਇਆ ਗਿਆ। ਇਸ ਮੌਕੇ ਦੋਵਾਂ ਪੁਸਤਕਾਂ ਨੂੰ ਉਥੇ ਮੌਜੂਦ ਲੋਕਾਂ ਦੇ ਵੱਡੇ ਇੱਕਠ ਦੇ ਦੌਰਾਨ ਅਰਪਣ ਕੀਤਾ ਗਿਆ।

Related Articles

Latest Articles