6.3 C
Vancouver
Sunday, November 24, 2024

ਰੀਅਲ ਕੈਨੇਡੀਅਨ ਸੁਪਰਸਟੋਰ ਬੈਕ-ਟੂ-ਸਕੂਲ (Back-to-School) ਲਈ ਇੱਕੋ – ਇੱਕ ਵਧੀਆ ਥੋਕ ਦੀ ਦੁਕਾਨ ਹੈ

ਕੈਨੇਡਾ ਵਿੱਚ ਨਵੇਂ ਆਏ ਰੋਜ਼ਾਨਾ ਜੀਵਨ ਦੇ ਕੰਮਾਂ – ਕਾਰਾਂ ਵਿੱਚ ਰੁੱਝੇ ਪਰਿਵਾਰਾਂ ਲਈ, ਰੀਅਲ ਕੈਨੇਡੀਅਨ ਸੁਪਰਸਟੋਰ (Real Canadian Superstore) ਵਿੱਚ ਬੈਕ-ਟੂ-ਸਕੂਲ (Back to School – ਬਚਿੱਆਂ ਦੇ ਸਕੂਲ ਵਾਪਸ ਜਾਣ) ਦੀ ਰੁੱਤ ਦੌਰਾਨ, ਘਰ ਦਾ ਸਮਾਨ, ਸਕੂਲਾਂ ਵਿੱਚ ਬਚਿੱਆਂ ਲਈ ਵਰਤੀ ਜਾਣ ਵਾਲੀ ਸ਼ਟੇਸ਼ਨਰੀ ਸਮੱਗਰੀ, ਕਪੜੇ, ਕਰਿਆਨੇ ਦਾ ਸਮਾਨ , ਸਬਜ਼ੀਆਂ , ਦਵਾਈਆਂ, ਗੈਸ ਅਤੇ ਹੋਰ ਬਹੁਤ ਕੁਝ ਇੱਕੋ ਹੀ ਸਥਾਨ ‘ਤੇ ਵਧੀਆ ਕੀਮਤਾਂ ਤੇ ਮਿਲ ਜਾਂਦਾ ਹੈ।


ਹੋਰ ਕੰਮਾਂ- ਕਾਰਾਂ ਵਿੱਚ ਰੁੱਝੇ ਕੈਨੇਡੀਅਨ ਪਰਿਵਾਰਾਂ ਦੀ ਤਰ੍ਹਾਂ ਸੰਦੀਪ ਕੌਰ ਨੇ ਜਦੋਂ ਵੀ ਪਰਿਵਾਰ ਲਈ ਹਫਤਾਵਾਰੀ ਭੋਜਨ ਅਤੇ ਕਰਿਆਨੇ (ਗਰੌਸਰੀ ਅਤੇ ਪ੍ਰੋਡੁਊਸ) ਦਾ ਸਮਾਨ ਖਰੀਦਣਾ ਹੁੰਦਾ ਹੈ ਉਸ ਲਈ ਇਹ ਕੋਈ ਸੌਖਾ ਕੰਮ ਨਹੀਂ ਹੁੰਦਾ ਕਿਉਂਕਿ ਉਸ ਦੇ ਪਰਿਵਾਰ ਵਿੱਚ ਹਰ ਇਕ ਵਿਅਕਤੀ ਦੇ ਵੱਖਰੇ- ਵੱਖਰੇ ਸੁਆਦ ਹਨ।

ਹਫਤਾਵਾਰੀ ਭੋਜਨ ਅਤੇ ਕਰਿਆਨੇ ਦਾ ਸਮਾਨ ਖਰੀਦਣ ਲਈ ਚੰਗਾ ਗਰੌਸਰੀ ਸਟੋਰ ਲਭੱਣਾ ਕੋਈ ਸੌਖਾ ਕੰਮ ਨਹੀਂ ਹੁੰਦਾ। ਸਾਰੇ ਭੋਜਨ ਅਤੇ ਕਰਿਆਨੇ ਦੀਆਂ ਦੁਕਾਨਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਉਹ ਇੱਕੋ ਜਿਹੇ ਦਿਖਾਈ ਦੇ ਸਕਦੇ ਹਨ ਪਰ ਉਹ ਕੀਮਤਾਂ ਅਤੇ ਵਸਤੂਆਂ ਦੀ ਗੁਣਵੱਤਾ ਦੇ ਰੂਪ ਵਿੱਚ ਵਿਆਪਕ ਤੌਰ ‘ਤੇ ਵੱਖ-ਵੱਖ ਹੁੰਦੇ ਹਨ। ਰੀਅਲ ਕੈਨੇਡੀਅਨ ਸੁਪਰਸਟੋਰ ਕਦੇ ਵੀ ਗਰੌਸਰੀ ਅਤੇ ਪ੍ਰੋਡੀਊਸ ਦੇ ਸਮਾਨ ਦੀ ਗੁਣਵੱਤਾ ਤੇ ਕਦੇ ਵੀ ਕੋਈ ਸਮਝੋਤਾ ਨਹੀਂ ਕਰਦਾ।

ਸੰਦੀਪ ਕੌਰ ਦੀ ਹਫ਼ਤਾਵਾਰੀ ਕਰਿਆਨੇ ਖ਼ਰੀਦਣ ਦੀ ਸੂਚੀ (grocery list) ਉਸ ਦੀ ਪੰਜ ਸਾਲਾ ਛੋਟੀ ਧੀ ਤੋਂ ਸ਼ੁਰੂ ਹੁੰਦੀ ਹੈ ਉਸ ਨੂੰ ਚਿਕਨ ਨਗੇਟਸ (chicken nugget) ਪਸੰਦ ਹਨ, ਜਿਸਦਾ ਪਸੰਦੀਦਾ ਬ੍ਰਾਂਡ ਪ੍ਰੈਜ਼ੀਡੈਂਟ ਚੋਆਇਸ (Presidents Choice) ਹੈ ਅਤੇ ਹਰ ਵਾਰ ਉਸੇ ਬ੍ਰਾਂਡ ਦਾ ਚਿਕਨ ਨਗੇਟਸ ਹੀ ਖਾਣਾ ਚਾਹੁੰਦੀ ਹੈ।

ਵੱਡੀ ਧੀ ਨੂੰ ਸਨੈਕਸ ਜ਼ਿਆਦਾ ਪਸੰਦ ਹਨ ਅਤੇ ਉਹ ਬਹੁਤ ਤਰਾਂ ਦੇ ਖਾਣੇ ਪਸੰਦ ਕਰਦੀ ਹੈ, ਵੱਖ-ਵੱਖ ਪਕਵਾਨਾਂ ਵਿੱਚੋਂ ਬਹੁਤ ਹੀ ਜ਼ਿਆਦਾ ਚੁਣ ਕੇ ਖਾਣ ਵਾਲੀ ਹੈ ਅਤੇ ਨਖ਼ਰੇ ਵਾਲੀ ਹੈ ਉਸ ਦਾ ਸਕੂਲ ਲਈ ਦੁਪਿਹਰ (ਲੰਚ) ਬਣਾਉਣਾ ਕੋਈ ਅਸਾਨ ਕੰਮ ਨਹੀਂ।

ਸੰਦੀਪ ਦਾ ਘਰਵਾਲਾ ਅਤੇ ਪਰਿਵਾਰ ਦੇ ਹੋਰ ਮੈਂਬਰ (ਸੱਸ -ਸਹੁਰਾ) ਸ਼ਾਕਾਹਾਰੀ ਭੋਜਨ ਖਾਂਦੇ ਹਨ ਅਤੇ ਭਾਰਤੀ ਪਕਵਾਨਾਂ ਵਿੱਚ ਸਬਜ਼ੀਆਂ ਅਤੇ ਦਾਲਾਂ ਨੂੰ ਤਰਜੀਹ ਦਿੰਦੇ ਹਨ। ਪੂਰਾ ਹਫਤਾ ਕੰਮਾਂ- ਕਾਰਾਂ ਵਿੱਚ ਰੁੱਝੇ ਹੋਣ ਕਾਰਣ ਇਸ ਲਈ ਸੰਦੀਪ ਨੂੰ ਇੱਕ ਐਸੀ ਜਗ੍ਹਾ ਦੀ ਲੋੜ ਹੁੰਦੀ ਹੈ ਜਿੱਥੇ ਉਹ ਸਾਰਿਆਂ ਦੀਆਂ ਜ਼ਰੂਰਤਾਂ ਨੂੰ ਇੱਕ ਥਾਂ ‘ਤੇ ਪੂਰਾ ਕਰ ਸਕੇ ਅਤੇ ਪਰਿਵਾਰ ਲਈ ਹਫਤਾਵਾਰੀ ਭੋਜਨ ਅਤੇ ਕਰਿਆਨੇ (ਗਰੌਸਰੀ ਅਤੇ ਪ੍ਰੋਡੁਊਸ) ਦਾ ਸਮਾਨ ਗੁਣਵਤਾ ਨਾਲ ਸਮਝੋਤਾ ਕੀਤੇ ਬਗੈਰ ਖ਼ਰੀਦ ਸਕੇ।

ਕੰਮਾਂ- ਕਾਰਾਂ ਵਿੱਚ ਰੁੱਝੇ ਹੋਣ ਅਤੇ ਹਰ ਕਿਸੇ ਦੇ ਵੱਖਰੇ ਸੁਆਦਾਂ ਅਤੇ ਪਸੰਦਾਂ ਦੇ ਬਾਵਜੂਦ, ਸੰਦੀਪ ਕੌਰ ਦੇ ਘਰ ਵਿੱਚ ਰੋਜ਼ਾਨਾ ਤਾਜ਼ਾ ਖਾਣਾ ਬਣਦਾ ਹੈ ਅਤੇ ਰੀਅਲ ਕੈਨੇਡੀਅਨ ਸੁਪਰਸਟੋਰ (Real Canadian Superstore) ਇਕ ਵਧੀਆ ਗੁਣਾਂ ਵਾਲੇ ਤਾਜ਼ੇ ਉਤਪਾਦਾਂ, (ਜਿਨ੍ਹਾਂ ਵਿੱਚ ਫ਼ਲ – ਸਬਜ਼ੀਆਂ, ਦੁੱਧ,  ਆਂਡੇ, ਡੇਅਰੀ ਦਾ ਸਮਾਨ, ਮੀਟ ਅਤੇ ਹੋਰ ਬਹੁਤ ਕਈ ਤਰਾਂ ਦੀਆਂ ਚੀਜ਼ਾਂ) ਅਤੇ ਬਹੁ-ਸੱਭਿਆਚਾਰਕ ਸਮਾਨ, ਬੈਕ-ਟੂ-ਸਕੂਲ (Back to School – ਬਚਿੱਆਂ ਦੇ ਸਕੂਲ ਵਾਪਸ ਜਾਣ ਵਾਸਤੇ ਸਮਾਨ), ਕੱਪੜੇ ਅਤੇ ਹੋਰ ਵਸਤੂਆਂ ਨੂੰ ਖ਼ਰੀਦਣ ਲਈ ਵਧੀਆ ਦੁਕਾਨ ਹੈ। ਇਸ ਲਈ, ਸੰਦੀਪ ਕੌਰ ਅਤੇ ਹੋਰਨਾਂ ਲੱਖਾਂ ਕੈਨੇਡੀਅਨ ਪਰਿਵਾਰਾਂ ਲਈ ਇਹ ਸੁਪਰਸਟੋਰ ਵਨ-ਸਟਾਪ-ਸ਼ਾਪ (one-stop-shop) ਇੱਕ ਵਧੀਆ ਚੋਣ ਬਣ ਗਿਆ ਹੈ।

ਰੀਅਲ ਕੈਨੇਡੀਅਨ ਸੁਪਰਸਟੋਰ ਦੇ ਹਫਤਾਵਾਰੀ ਫਲਾਇਰ (weekly flyer) ਤੋਂ ਇਲਾਵਾ, ਵਿੱਚ ਹੋਰ ਕਈ ਤਰੀਕੇ ਵੀ ਹਨ ਜਿਨ੍ਹਾਂ ਨਾਲ ਕੈਨੇਡੀਅਨ ਪਰਿਵਾਰ ਅਤੇ ਮਾਪੇ ਆਪਣੀ ਮਿਹਨਤ ਨਾਲ ਕੀਤੀ ਹੋਈ ਕਮਾਈ ਦੀ ਬੱਚਤ ਕਰ ਸਕਦੇ ਹਨ। ਜਿਵੇਂ ਕਿ ਘੱਟ ਕੀਮਤ ‘ਤੇ ਵੱਡੇ ਪੈਕ (Club Size) ਖਰੀਦਣਾ ਜਾਂ ਪ੍ਰੈਜ਼ੀਡੈਂਟ ਚੋਆਇਸ ਕਾਰਡ ਦੇ ਪੁਆਇੰਟਸ (PC Optimum Points) ਨੂੰ ਇਕੱਠਾ ਕਰਨਾ,  PC ਕਾਰਡ ਦੇ ਪੁਆਇੰਟਸ ਨੂੰ ਗੈਸ ਖਰੀਦਣ ਅਤੇ ਬਹੁਤ ਸਾਰੀਆਂ ਜਗ੍ਹਾਵਾਂ ਤੇ ਸਮਾਨ ਖ਼ਰੀਦਣ ਸਮੇਂ ਵੀ ਇੱਕਠਾ ਕਰ ਸਕਦੇ ਹਨ ਜੋ ਭਵਿੱਖ ਦੀ ਖਰੀਦਦਾਰੀ ਵਿੱਚ ਕੰਮ ਆ ਸਕਦੇ ਹਨ।

ਸੰਦੀਪ ਕੌਰ ਨੇ ਆਪਣੇ ਨਿੱਜੀ ਤਜ਼ਰਬੇ ਨੂੰ ਹੋਰ ਪਰਿਵਾਰਾਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਰੀਅਲ ਕੈਨੇਡੀਅਨ ਸੁਪਰਸਟੋਰ (Real Canadian Superstore) ਵਿੱਚੋਂ ਉਹਨਾਂ ਨੂੰ ਘਰ ਲਈ ਹਰ ਤਰਾਂ ਦਾ ਸਮਾਨ, ਤਾਜ਼ੀਆਂ ਸਬਜ਼ੀਆਂ, ਕਰਿਆਨੇ ਦਾ ਸਮਾਨ, ਬੱਚਿਆਂ ਦੇ ਕੱਪੜੇ, ਪੰਜਾਬੀ ਖਾਣ-ਪੀਣ ਦੀਆਂ ਵਸਤੂਆਂ ਜਿਵੇਂ ਕਿ ਮਸਾਲੇ, ਦਾਲਾਂ, ਬਾਸਮਤੀ ਚੌਲ, ਅਚਾਰ, ਪੰਜਾਬੀ ਬਿਸਕੁਟ ਅਤੇ ਹੋਰ ਬਹੁਤ ਸਾਰਾ ਪੰਜਾਬੀ ਸਮਾਨ ਵੀ ਇਥੋਂ ਹੀ ਖ਼ਰੀਦਦੀ ਹੈ।

ਬੱਚਿਆਂ ਦੇ ਲਈ ਸਕੂਲ ਵਾਸਤੇ ਦੁਪਿਹਰ ਦੇ ਖਾਣੇ (ਲੰਚ) ਨੂੰ ਆਸਾਨ ਬਣਾਉਣ ਲਈ ਉਹ ਬੈਂਟੋ ਬਾਕਸ (Bento Boxes), ਪਾਣੀ ਦੀਆਂ ਬੋਤਲਾਂ ਅਤੇ ਟਰੈਂਡੀ ਲੰਚ ਬੈਗ (trendy lunch bags) ਵਰਗੀਆਂ ਚੀਜ਼ਾਂ ਵੀ ਇਥੋਂ ਹੀ ਲੈਂਦੀ ਹੈ। ਇਸ ਤੋਂ ਇਲਾਵਾ, ਉਹ ਕਈ ਵਾਰ ਜਦੋਂ ਵੀ ਕਦੇ ਲੋੜ ਹੁੰਦੀ ਹੈ ਹਫ਼ਤਾਵਾਰੀ ਕਰਿਆਨੇ ਦੀ ਸੂਚੀ ਵਿੱਚ ਕ੍ਰੇਅਨ (crayon), ਗੂੰਦ, ਕਾਪੀਆਂ (ਨੋਟ ਬੁੱਕਸ) ਅਤੇ ਹੋਰ ਸਪਲਾਈਆਂ ਵੀ ਸ਼ਾਮਲ ਵੀ ਕਰ ਲੈਂਦੀ ਹੈ।

ਹਰ ਰੋਜ਼ ਬੱਚਿਆਂ ਦੇ ਨਾਲ ਬਹੁਤ ਜ਼ਿਆਦਾ ਸਮਾਂ ਵਿਅਸਥ ਰਹਿੰਦਾ ਹੈ। ਕਦੇ ਬੱਚਿਆਂ ਨੂੰ ਸਕੂਲ ਛੱਡਣਾ – ਲੈਣਾ ਅਤੇ ਉਨ੍ਹਾਂ ਨੂੰ ਖੇਡਾਂ ਲਈ ਲੇ ਕੇ ਜਾਣਾ ਤੇ ਬਹੁਤ ਸਮਾਂ ਲਗਦਾ ਹੈ ਪਰ ਸੰਦੀਪ ਕੌਰ ਬਹੁਤ ਹੀ ਘੱਟ ਸਮੇਂ ਵਿੱਚ ਆਪਣੇ ਘਰ ਲਈ ਸਾਰੀ ਖ਼ਰੀਦਦਾਰੀ ਇਕੋ ਜਗ੍ਹਾ ਰੀਅਲ ਕੈਨੇਡੀਅਨ ਸੁਪਰਸਟੋਰ (Real Canadian Superstore) ਤੋਂ ਕਰਕੇ ਆਪਣੇ ਕੀਮਤੀ ਸਮੇਂ ਦੀ ਵਧੇਰੇ ਬਚੱਤ ਕਰ ਲੈਂਦੀ ਹੈ ਅਤੇ ਸੰਦੀਪ ਵਰਗੇ ਹੋਰ ਪਰਿਵਾਰਾਂ ਅਤੇ ਮਾਪਿਆਂ ਲਈ, ਰੀਅਲ ਕੈਨੇਡੀਅਨ ਸੁਪਰਸਟੋਰ ਉਹਨਾਂ ਨੂੰ ਕੀਮਤੀ ਸਮੇਂ ਦੀ ਬੱਚਤ ਕਰਦੇ ਹੋਏ ਘੱਟ ਸਮੇਂ ਵਿੱਚ ਸਾਰੀ ਖਰੀਦਦਾਰੀ ਕਰਨ ਵਿੱਚ ਮਦਦ ਕਰਦਾ ਹੈ ਜਿਸ ਨਾਲ ਬੱਚੇ ਹੋਏ ਵਕਤ ਨਾਲ ਉਹ ਪਰਿਵਾਰਕ ਸਮੇਂ ਦਾ ਪੂਰਾ ਆਨੰਦ ਲੈ ਸਕਣ।

ਇੱਕ ਹੋਰ ਜ਼ਰੂਰੀ ਗਲ਼ ਸੰਦੀਪ ਜਾਣਦੀ ਹੈ ਕਿ ਉਸਦੀਆਂ ਧੀਆਂ ਲਈ ਸਕੂਲ ਵਿੱਚ ਕੰਮ ਆਉਣ ਵਾਲੀਆਂ ਚੀਜ਼ਾਂ ਹਮੇਸ਼ਾ ਸਟੋਰ ਵਿੱਚ ਹੁੰਦੀਆਂ ਹਨ ਭਾਵੇਂ ਇਹ ਉਹਨਾਂ ਦੇ ਮਨਪਸੰਦ ਸਨੈਕਸ, ਕੱਪੜੇ, ਕਾਪੀਆਂ, ਸ਼ਟੇਸ਼ਨਰੀ ਜਾਂ ਲੰਚ ਬੌਕਸ ਹੋਣ |

ਹੋਰ ਜਾਣਕਾਰੀ ਲਈ ਸਾਡੀ ਵੈਬਸਾਇਟ ਤੇ ਜਾਵੋ: https://www.realcanadiansuperstore.ca/save-for-real.

Related Articles

Latest Articles