-0.3 C
Vancouver
Saturday, January 18, 2025

ਬੀ.ਸੀ. ਐਨ.ਡੀ.ਪੀ. ਵਲੋਂ 93 ਹਲਕਿਆਂ ‘ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ

 

ਵੈਨਕੂਵਰ ” ਬੀ.ਸੀ. ਐਨ.ਡੀ.ਪੀ. ਵਲੋਂ ਸੂਬੇ ਦੀਆਂ ਚੋਣਾਂ ਲਈ ਸੂਬੇ ਦੇ 93 ਹਲਕਿਆਂ ਵਿੱਚ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਬੀ.ਸੀ. ਐਨ.ਡੀ.ਪੀ. ਦੀ ਇਸ ਸਲੇਟ ‘ਚ 60% ਔਰਤਾਂ ਸ਼ਾਮਲ ਹਨ। ਪਾਰਟੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਲੇਟ ‘ਚ ਬਾਕੀ ਪਾਰਟੀਆਂ ਨਾਲੋਂ ਸਭ ਤੋਂ ਵੱਧ ਤਜਰਬੇਕਾਰ ਉਮੀਦਵਾਰਾਂ ਵਾਲੀ ਹੈ ਜਿਸ ਵਿੱਚ ਸਿਹਤਸੇਵਾ, ਨਿੱਜੀ ਖੇਤਰ ਅਤੇ ਕਾਨੂੰਨੀ ਵਿਭਾਗ ਦੀਆਂ ਮਹੱਤਵਪੂਰਨ ਆਵਾਜ਼ਾਂ ਉਠਾਉਣ ਵਾਲੇ ਲੋਕ ਨੁਮਾਇੰਦੇ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਕਿਹਾ ਡੇਵਿਡ ਈਬੀ ਦੀ ਟੀਮ ਉਹਨਾਂ ਸਖਤ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹੈ, ਜੋ ਬ੍ਰਿਟਿਸ਼ ਕੋਲੰਬੀਆ ਨੂੰ ਦਰਪੇਸ਼ ਹਨ। ਟੀਮ ਇਕ ਅਜਿਹਾ ਸੂਬਾ ਬਣਾਉਣ ਲਈ ਕਾਰਵਾਈ ਕਰਨ ਲਈ ਤਿਆਰ ਹੈ ਜਿੱਥੇ ਹਰ ਵਿਅਕਤੀ ਆਰਥਿਕ ਤੌਰ ‘ਤੇ ਅੱਗੇ ਵਧ ਸਕਦਾ ਹੈ।
ਚੋਣ ਮੁਹਿੰਮ ਦੀ ਡਾਇਰੈਕਟਰ ਮੌਰੀ ਡੇਲਾ ਮੌਟੀਆ ਨੇ ਕਿਹਾ, “ਸਾਡੀ ਟੀਮ ਬ੍ਰਿਟਿਸ਼ ਕੋਲੰਬੀਆ ਦਾ ਪ੍ਰਤੀਨਿਧਿਤਾ ਕਰਨ ਲਈ ਤਿਆਰ ਹੈ, ਅਤੇ ਸੂਬੇ ਦੀ ਲੋਕ ਮੁੱਖ ਚੁਣੌਤੀਆਂ ਨੂੰ ਸਮਝਣ ਦਾ ਤਜਰਬਾ ਰੱਖਦੇ ਹਨ। ਉਹ ਪਹਿਲੇ ਦਿਨ ਤੋਂ ਹੀ ਕਾਰਵਾਈ ਕਰਨ ਲਈ ਤਿਆਰ ਹਨ, ਤਾਂ ਜੋ ਅਸੀਂ ਇਕ ਅਜਿਹਾ ਸੂਬਾ ਬਣਾ ਸਕੀਏ ਜਿੱਥੇ ਤੁਸੀਂ ਘਰ ਖਰੀਦ ਸਕੋ ਅਤੇ ਸਿਹਤਸੇਵਾ ਦੀ ਸਹੂਲਤ ਵੀ ਜਿਥੇ-ਕਿਥੇ ਮੌਜੂਦ ਹੋਵੇ ਸੁਰੱਖਿਅਤ ਮਹਿਸੂਸ ਕਰੋ।”
ਦੂਜੇ ਪਾਸੇ, ਜੌਨ ਰੁਸਟੈਡ ਦੀ ਅਗਵਾਈ ਹੇਠ ਬੀ.ਸੀ. ਕੰਜ਼ਰਵੇਟਿਵ ਪਾਰਟੀ ਟੀਮ ਵਿੱਚ ਲਗਭਗ 75% ਉਮੀਦਵਾਰ ਪੁਰਸ਼ ਹਨ। ਰੁਸਟੈਡ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਟੀਮ ਸਭ ਤੋਂ ਵੱਧ ਵੱਖ-ਵੱਖ ਪਿੱਛੋਕੜ ਵਾਲੀ ਹੈ, ਪਰ ਕਈ ਕੈਂਡੀਡੇਟ ਉਹਨੀਆਂ ਧਾਰਾਵਾਂ ਨੂੰ ਮੰਨਦੇ ਹਨ ਜੋ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨਾਲ ਸਹਿਮਤ ਨਹੀਂ।
ਬੀ.ਸੀ. ਐਨ.ਡੀ.ਪੀ. ਵਲੋਂ ਐਲਾਨੇ ਉਮੀਦਵਾਰਾਂ ਦੇ ਵਰੇਵਾ ਇਸ ਪ੍ਰਕਾਰ ਹੈ :-

ਐਬਟਸਫੋਰਡ-ਮਿਸ਼ਨ : ਪੈਮ ਐਲੈਕਸਿਸ
ਐਬਟਸਫੋਰਡ-ਦੱਖਣ : ਸਾਰਾ ਕੂਨਰ
ਐਬਟਸਫੋਰਡ ਵੈਸਟ : ਗ੍ਰੈਮ ਹੱਚਿਸਨ
ਬਾਊਂਡਰੀ-ਸਿਮਿਲਕਾਮੀਨ : ਰੋਲੀ ਰਸਲ
ਬੁਲਕਲੀ ਵੈਲੀ-ਸਟਿਕਿਨ : ਨੈਥਨ ਕੱਲਨ
ਬਰਨਾਬੀ ਸੈਂਟਰ : ਐਨ ਕਾਂਗ
ਬਰਨਾਬੀ ਪੂਰਬ : ਰਿਆ ਅਰੋੜਾ
ਬਰਨਾਬੀ-ਨਿਊ ਵੈਸਟਮੀਨਸਟਰ : ਰਾਜ ਚੌਹਾਨ
ਬਰਨਾਬੀ ਉੱਤਰ : ਜੈਨਟ ਰਾਊਟਲੇਜ
ਬਰਨਾਬੀ ਦੱਖਣ-ਮੈਟਰੋਟਾਊਨ : ਪੌਲ ਚੋਈ
ਕੈਰੀਬੂ-ਚਿਲਕੋਟਿਨ : ਮਾਈਕਲ ਮੋਸਿਸ
ਚਿਲੀਵੈਕ-ਕਲਟਸ ਲੇਕ : ਕੇਲੀ ਪਾਡਨ
ਚਿਲੀਵੈਕ ਉੱਤਰ : ਡੈਨ ਕੌਲਟਰ
ਕੋਲੰਬੀਆ ਰਿਵਰ-ਰੇਵਲਸਟੋਕ : ਐਂਡ੍ਰਿਆ ਡਨਲਪ
ਕੋਕਵਿਟਲਮ-ਬਰਕ ਮਾਊਂਟੇਨ : ਜੋਡੀ ਵਿਕੇਨਸ
ਕੋਕਵਿਟਲਮ-ਮਾਈਲਾਰਡਵਿਲ : ਜੈਨੀਫਰ ਬਲੇਦਰਵਿਕ
ਕੋਰਟਨੇ-ਕੋਮਾਕਸ : ਰੋਨਾ-ਰੇ ਲਿਓਨਾਰਡ
ਕਾਵਿਚਨ ਵੈਲੀ : ਡੈਬਰਾ ਟੋਪੋਰੇਵਸਕੀ
ਡੈਲਟਾ ਉੱਤਰ : ਰਵੀ ਕਾਹਲੋਂ
ਡੈਲਟਾ ਦੱਖਣ : ਜੇਸਨ ਮੈਕਕੌਰਮਿਕ
ਇਸਕੁਇਮਾਲਟ-ਕੋਲਵੁੱਡ : ਡਾਰਲਿਨ ਰੌਚਫੋਰਡ
ਫਰੇਜ਼ਰ-ਨਿਕੋਲਾ : ਫ੍ਰਾਂਸੀਨ ਜੋ
ਜੂਆਨ ਦੇ ਫੂਕਾ-ਮੈਲਾਹਟ : ਡੇਨਾ ਲਾਜ਼ੇਨ
ਕੈਮਲੂਪਸ ਸੈਂਟਰ : ਕਮਲ ਗਰੇਵਾਲ
ਕੈਮਲੂਪਸ-ਨੌਰਥ ਥਾਮਪਸਨ : ਮੈਡੀ ਗੈਨ
ਕੈਲੋਨਾ ਸੈਂਟਰ : ਲੋਇਲ ਵੂਲਡਰਿਜ
ਕੈਲੋਨਾ-ਲੇਕ ਕਨਟਰੀ-ਕੋਲਡਸਟ੍ਰੀਮ : ਐਨਾ ਵਾਰਵਿਕ ਸੀਅਰਸ
ਕੈਲੋਨਾ-ਮਿਸ਼ਨ : ਹਰਪ੍ਰੀਤ ਬਡੋਹਲ
ਕੂਟਨੇ ਸੈਂਟ੍ਰਲ : ਬ੍ਰਿਟਨੀ ਐਂਡਰਸਨ
ਕੂਟਨੇ-ਮੋਨਾਸ਼ੀ : ਸਟੀਵ ਮੋਰਿਸੈੱਟ
ਕੂਟਨੇ ਰਾਕੀਜ਼ : ਸੈਮ ਅਟਵਾਲ
ਲੇਡਿਸਮਿਥ-ਓਸ਼ਨਸਾਈਡ : ਸਟੈਫਨੀ ਹਿੱਗਨਸਨ
ਲੈਂਗਫੋਰਡ-ਹਾਈਲੈਂਡਸ : ਰਵੀ ਪਾਰਮਾਰ
ਲੈਂਗਲੀ-ਐਬਟਸਫੋਰਡ : ਜੌਨ ਐਲਡੈਗ
ਲੈਂਗਲੀ-ਵਾਲਨਟ ਗਰੋਵ : ਮੇਗਨ ਡਾਈਕਮੈਨ
ਲੈਂਗਲੀ-ਵਿਲੋਬਰੂਕ : ਐਂਡਰੂ ਮਰਸੀਅਰ
ਮੇਪਲ ਰਿਜ ਉੱਤਰ : ਬਾਬ ਡੀ ਈਥ
ਮੇਪਲ ਰਿਜ-ਪਿੱਟ ਮੀਡੋਜ਼ : ਲੀਸਾ ਬੇਅਰ
ਮਿਡ ਆਇਲੈਂਡ-ਪੈਸਿਫਿਕ ਰਿਮ : ਜੋਸੀ ਔਸਬੋਰਨ
ਨਾਨਾਇਮੋ-ਗੈਬਰੀਓਲਾ ਆਇਲੈਂਡ : ਸ਼ੀਲਾ ਮੈਲਕਮਸਨ
ਨਾਨਾਇਮੋ-ਲੈਂਟਜ਼ਵਿਲ : ਜੌਰਜ ਐਂਡਰਸਨ
ਨਿਊ ਵੈਸਟਮੀਨਸਟਰ-ਕੋਕਵਿਟਲਮ : ਜੈਨੀਫਰ ਵਾਈਟਸਾਈਡ
ਨੌਰਥ ਕੋਸਟ-ਹਾਈਡਾ ਗਵਾਈ : ਤਮਾਰਾ ਡੇਵਿਡਸਨ
ਨੌਰਥ ਆਇਲੈਂਡ : ਮਿਸ਼ੇਲ ਬਾਬਚਕ
ਨੌਰਥ ਵੈਂਕੂਵਰ-ਲੌਨਸਡੇਲ : ਬੋਵਿਨ ਮਾ
ਨੌਰਥ ਵੈਂਕੂਵਰ-ਸੀਮੂਰ : ਸੁਸੀ ਚਾਂਟ
ਓਕ ਬੇ-ਗੌਰਡਨ ਹੈੱਡ : ਡਾਇਨਾ ਗਿਬਸਨ
ਪੀਸ ਰਿਵਰ ਉੱਤਰ : ਆਇਨ ਮੈਕਮੋਹਨ
ਪੀਸ ਰਿਵਰ ਦੱਖਣ : ਮਾਰਸ਼ਲ ਬਿਗਸਬੀ
ਪੈਂਟੀਕਟਨ-ਸਮਰਲੈਂਡ : ਟੀਨਾ ਲੀ
ਪੋਰਟ ਕੋਕਵਿਟਲਮ : ਮਾਈਕ ਫਾਰਨਵਰਥ
ਪੋਰਟ ਮੂਡੀ-ਬੁਰਕਵਿਟਲਮ : ਰਿਕ ਗਲੂਮੈਕ
ਪਾਵੇਲ ਰਿਵਰ-ਸਨਸ਼ਾਈਨ ਕੋਸਟ : ਰੈਂਡੀਨ ਨੀਲ
ਪ੍ਰਿੰਸ ਜਾਰਜ-ਮੈਕੇਂਜ਼ੀ : ਸ਼ਾਰ ਮੈਕ੍ਰੋਰੀ
ਪ੍ਰਿੰਸ ਜਾਰਜ-ਨੌਰਥ ਕੈਰੀਬੂ : ਡੈਨਿਸ ਬਾਰਡੂਆ
ਪ੍ਰਿੰਸ ਜਾਰਜ-ਵੇਲੇਮਾਊਂਟ : ਕਲੇ ਪਾਉਂਟਨੀ
ਰਿਚਮੰਡ-ਬ੍ਰਿਜਪੋਰਟ : ਲਿੰਡਾ ਲੀ
ਰਿਚਮੰਡ ਸੈਂਟਰ : ਹੈਨਰੀ ਯਾਓ
ਰਿਚਮੰਡ-ਕੁਇਨਜ਼ਬੋਰੋ : ਅਮਨ ਸਿੰਘ
ਰਿਚਮੰਡ-ਸਟੀਵਸਟਨ : ਕੈਲੀ ਗ੍ਰੀਨ
ਸਾਨਿਚ ਨੌਰਥ ਐਂਡ ਆਇਲੈਂਡਜ਼ : ਸਾਰਾ ਰਿਡੇਲ
ਸਾਨਿਚ ਦੱਖਣ : ਲਾਨਾ ਪੌਫਮ
ਸੈਲਮਨ ਆਰਮ-ਸ਼ੂਸਵਾਪ : ਸਿਲਵਿਆ ਲਿੰਡਗ੍ਰੇਨ
ਸਕੀਨਾ : ਸਾਰਾ ਜ਼ਿਮਰਮੈਨ
ਸਰੀ ਸਿਟੀ ਸੈਂਟਰ : ਅਮਨਾ ਸ਼ਾਹ
ਸਰੀ-ਕਲੋਵਰਡੇਲ : ਮਾਈਕ ਸਟਾਰਚਕ
ਸਰੀ-ਫਲੀਟਵੁੱਡ : ਜਗਰੂਪ ਬਰਾੜ
ਸਰੀ-ਗਿਲਡਫੋਰਡ : ਗੈਰੀ ਬੇਗ
ਸਰੀ-ਪੈਨੋਰਮਾ : ਜਿਨੀ ਸਿਮਸ
ਸਰੀ-ਨਿਊਟਨ : ਜੈਸੀ ਸੁੰਨਰ
ਸਰੀ ਉੱਤਰ : ਰਚਨਾ ਸਿੰਘ
ਸਰੀ-ਸਰਪੈਂਟਾਈਨ ਰਿਵਰ : ਬਲਤੇਜ ਧਿੱਲੋਂ
ਸਰੀ-ਦੱਖਣ : ਹਰੂਨ ਘਫਾਰ
ਸਰੀ-ਵਾਈਟ ਰਾਕ : ਡੈਰਿਲ ਵਾਲਕਰ
ਵੈਂਕੂਵਰ-ਫ੍ਰੇਸਰਵਿਊ : ਜੌਰਜ ਚੌ
ਵੈਂਕੂਵਰ-ਹੈਸਟਿੰਗਸ : ਨਿੱਕੀ ਸ਼ਰਮਾ
ਵੈਂਕੂਵਰ-ਕੈਂਸਿੰਗਟਨ : ਮੇਬਲ ਐਲਮੋਰ
ਵੈਂਕੂਵਰ-ਲੈਂਗਾਰਾ : ਸੁਨੀਤਾ ਧਿਰ
ਵੈਂਕੂਵਰ-ਲਿਟਲ ਮਾਊਂਟੇਨ : ਕ੍ਰਿਸਟੀਨ ਬੌਇਲ
ਵੈਂਕੂਵਰ-ਪੌਇੰਟ ਗਰੇ : ਡੇਵਿਡ ਈਬੀ
ਵੈਂਕੂਵਰ-ਕੁਇਲਚੀਨਾ : ਕੈਲਿਸਟਾ ਰਾਇਨ
ਵੈਂਕੂਵਰ-ਰੇਨਫ੍ਰੂ : ਐਡ੍ਰੀਅਨ ਡਿਕਸ
ਵੈਂਕੂਵਰ-ਸਾਊਥ ਗ੍ਰੈਨਵਿਲ : ਬ੍ਰੈਂਡਾ ਬੇਲੀ
ਵੈਂਕੂਵਰ-ਸਟ੍ਰਾਥਕੋਨਾ : ਜੋਅਨ ਫਿਲਿਪ
ਵੈਂਕੂਵਰ-ਵੈਸਟ ਐਂਡ : ਸਪੈਂਸਰ ਚਾਂਦਰਾ ਹੇਬਰਟ
ਵੈਂਕੂਵਰ-ਯੇਲਟਾਊਨ : ਟੈਰੀ ਯੁੰਗ
ਵਰਨਨ-ਲੰਬੀ : ਹਰਵਿੰਦਰ ਸੰਧੂ
ਵਿਕਟੋਰੀਆ-ਬੀਕਨ ਹਿੱਲ : ਗਰੇਸ ਲੋਰ
ਵਿਕਟੋਰੀਆ-ਸਵਾਨ ਲੇਕ : ਨੀਨਾ ਕ੍ਰੀਗਰ
ਵੈਸਟ ਕੈਲੋਨਾ-ਪੀਚਲੈਂਡ : ਕ੍ਰਿਸਟਲ ਸਮਿਥ
ਵੈਸਟ ਵੈਂਕੂਵਰ-ਕੈਪਿਲਾਨੋ : ਸਾਰਾ ਐਫ਼ਤਖਾਰ
ਵੈਸਟ ਵੈਂਕੂਵਰ-ਸੀ ਟੂ ਸਕਾਈ : ਜੈਨ ਫੋਰਡ

Related Articles

Latest Articles