-0.3 C
Vancouver
Saturday, January 18, 2025

ਚੋਣ ਪ੍ਰਚਾਰ ਦੇ ਅੰਤਮ ਦੌਰ ਦੌਰਾਨ ਬੀ.ਸੀ. ਕੰਜ਼ਰਵੇਟਿਵ ਵਲੋਂ ਨਵੇਂ ਬੱਚਿਆਂ ਦੇ ਹਸਪਤਾਲ ਅਤੇ ਬੀ.ਸੀ. ਐਨ.ਡੀ.ਪੀ. ਵਲੋਂ ਆਈ.ਸੀ.ਬੀ.ਸੀ. ‘ਤੇ ਚਰਚਾ

ਸਰੀ, (ਸਿਮਰਨਜੀਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੀਆਂ ਚੋਣਾਂ ਅੰਤਮ ਦੌਰ ਵਿੱਚ ਦਾਖਲ ਹੋ ਚੁੱਕੀਆਂ ਹਨ, ਅਤੇ ਪ੍ਰਮੁੱਖ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਨੇ ਆਪਣੇ ਪ੍ਰਚਾਰ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਛੁੱਟੀ ਦੇ ਦਿਨ ਵੀ, ਚੋਣਾਂ ਲਈ ਮੁਹਿੰਮ ਰੁਕੀ ਨਹੀਂ ਹੈ, ਜਦੋਂ ਬੀ.ਸੀ. ਛੋਨਸੲਰਵੳਟਿਵੲ ਪਾਰਟੀ ਦੇ ਨੇਤਾ ਜੌਨ ਰਸਟੈਡ ਨੇ ਸਰੀ ਵਿੱਚ ਇਕ ਵੱਡਾ ਐਲਾਨ ਕੀਤਾ, ਜਦਕਿ ਬੀ.ਸੀ. ਂਧਫ ਦੇ ਨੇਤਾ ਡੇਵਿਡ ਈਬੀ ਨੇ ਛੋਨਸੲਰਵੳਟਿਵੲ ਪਾਰਟੀ ਦੀ ਆਟੋ ਇੰਸ਼ੋਰੈਂਸ ਨੀਤੀ ‘ਤੇ ਸਵਾਲ ਚੁੱਕੇ।

ਡੇਵਿਡ ਈਬੀ ਨੇ ICBC ਦੀ ਬਜਾਏ ਪ੍ਰਾਈਵੇਟ ਇੰਸ਼ੁਰੈਂਸ ਕੰਪਨੀਆਂ ਨੂੰ ਲਿਆਉਣ ਦੀ ਯੋਜਨਾ ‘ਤੇ ਚੁੱਕੇ ਸਵਾਲ

ਦੂਜੇ ਪਾਸੇ ਬੀ.ਸੀ. ਐਨ.ਡੀ.ਪੀ. ਦੇ ਨੇਤਾ ਡੇਵਿਡ ਈਬੀ ਵੀ ਬੀਤੇ ਦਿਨੀਂ ਸਰੀ ਵਿੱਚ ਸਨ, ਜਿੱਥੇ ਉਨ੍ਹਾਂ ਨੇ ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ੀਛਭਛ ਦੀ ਬਜਾਏ ਪ੍ਰਾਈਵੇਟ ਇੰਸ਼ੁਰੈਂਸ ਕੰਪਨੀਆਂ ਨੂੰ ਲਿਆਉਣ ਦੇ ਪਲਾਨ ‘ਤੇ ਸਵਾਲ ਚੁੱਕੇ। ਈਬੀ ਨੇ ਕਿਹਾ, ”ਅਸੀਂ ICBC ਸਿਸਟਮ ‘ਚ ਸੋਧਾਂ ਨਾਲ ਡਰਾਈਵਰਾਂ ਦੀਆਂ ਪ੍ਰੀਮੀਅਮਾਂ ਨੂੰ $500 ਘਟਾਇਆ ਹੈ। ਇਹ ਸਿਰਫ਼ ਪ੍ਰੀਮੀਅਮਾਂ ਘਟਾਉਣ ਵਿੱਚ ਹੀ ਸਹਾਇਕ ਨਹੀਂ ਰਿਹਾ, ਸਗੋਂ ਹਾਲ ਹੀ ਵਿੱਚ $110 ਦਾ ਰਿਫੰਡ ਵੀ ਦਿੱਤਾ ਗਿਆ। ਦੋ ਸਾਲਾਂ ਤੱਕ ਰੇਟਾਂ ਵਿੱਚ ਕੋਈ ਵਾਧਾ ਨਹੀਂ ਹੋਵੇਗਾ।”
ਉਨ੍ਹਾਂ ਕਿਹਾ ਕਿ ਪ੍ਰਾਈਵੇਟ ਇੰਸ਼ੁਰੈਂਸ ਕੰਪਨੀਆਂ ਨੂੰ ਬੀ.ਸੀ. ‘ਚ ਲਿਆਉਣਾ ਮਾਤਰ ਡਰਾਈਵਰਾਂ ਲਈ ਵਾਧੇ ਖਰਚੇ ਵੱਲ ਲੈ ਜਾਵੇਗਾ। ਈਬੀ ਨੇ ਵੋਟਰਾਂ ਨੂੰ ਸਲਾਹ ਦਿੱਤੀ ਕਿ ਉਹ ਅਲਬਰਟਾ ਜਾਂ ਓਨਟਾਰਿਓ ਵਿੱਚ ਰਹਿਣ ਵਾਲੇ ਆਪਣੇ ਰਿਸ਼ਤੇਦਾਰਾਂ ਨਾਲ ਸੰਪਰਕ ਕਰਕੇ ਪੁੱਛ ਸਕਦੇ ਹਨ ਕਿ ਉਹਨਾਂ ਨੂੰ ਕਿੰਨਾ ਭਾਰੀ ਬੀਮਾ ਭਰਨਾ ਪੈਂਦਾ ਹੈ।

ਡੇਵਿਡ ਈਬੀ ਨੇ ICBC ਦੀ ਬਜਾਏ ਪ੍ਰਾਈਵੇਟ ਇੰਸ਼ੁਰੈਂਸ ਕੰਪਨੀਆਂ  ਨੂੰ ਲਿਆਉਣ ਦੀ ਯੋਜਨਾ ‘ਤੇ ਚੁੱਕੇ ਸਵਾਲ

ਦੂਜੇ ਪਾਸੇ ਬੀ.ਸੀ. ਐਨ.ਡੀ.ਪੀ. ਦੇ ਨੇਤਾ ਡੇਵਿਡ ਈਬੀ ਵੀ ਬੀਤੇ ਦਿਨੀਂ ਸਰੀ ਵਿੱਚ ਸਨ, ਜਿੱਥੇ ਉਨ੍ਹਾਂ ਨੇ ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ICBC ਦੀ ਬਜਾਏ ਪ੍ਰਾਈਵੇਟ ਇੰਸ਼ੁਰੈਂਸ ਕੰਪਨੀਆਂ ਨੂੰ ਲਿਆਉਣ ਦੇ ਪਲਾਨ ‘ਤੇ ਸਵਾਲ ਚੁੱਕੇ। ਈਬੀ ਨੇ ਕਿਹਾ, ”ਅਸੀਂ ICBC ਸਿਸਟਮ ‘ਚ ਸੋਧਾਂ ਨਾਲ ਡਰਾਈਵਰਾਂ ਦੀਆਂ ਪ੍ਰੀਮੀਅਮਾਂ ਨੂੰ $500 ਘਟਾਇਆ ਹੈ। ਇਹ ਸਿਰਫ਼ ਪ੍ਰੀਮੀਅਮਾਂ ਘਟਾਉਣ ਵਿੱਚ ਹੀ ਸਹਾਇਕ ਨਹੀਂ ਰਿਹਾ, ਸਗੋਂ ਹਾਲ ਹੀ ਵਿੱਚ $110 ਦਾ ਰਿਫੰਡ ਵੀ ਦਿੱਤਾ ਗਿਆ। ਦੋ ਸਾਲਾਂ ਤੱਕ ਰੇਟਾਂ ਵਿੱਚ ਕੋਈ ਵਾਧਾ ਨਹੀਂ ਹੋਵੇਗਾ।”
ਉਨ੍ਹਾਂ ਕਿਹਾ ਕਿ ਪ੍ਰਾਈਵੇਟ ਇੰਸ਼ੁਰੈਂਸ ਕੰਪਨੀਆਂ ਨੂੰ ਬੀ.ਸੀ. ‘ਚ ਲਿਆਉਣਾ ਮਾਤਰ ਡਰਾਈਵਰਾਂ ਲਈ ਵਾਧੇ ਖਰਚੇ ਵੱਲ ਲੈ ਜਾਵੇਗਾ। ਈਬੀ ਨੇ ਵੋਟਰਾਂ ਨੂੰ ਸਲਾਹ ਦਿੱਤੀ ਕਿ ਉਹ ਅਲਬਰਟਾ ਜਾਂ ਓਨਟਾਰਿਓ ਵਿੱਚ ਰਹਿਣ ਵਾਲੇ ਆਪਣੇ ਰਿਸ਼ਤੇਦਾਰਾਂ ਨਾਲ ਸੰਪਰਕ ਕਰਕੇ ਪੁੱਛ ਸਕਦੇ ਹਨ ਕਿ ਉਹਨਾਂ ਨੂੰ ਕਿੰਨਾ ਭਾਰੀ ਬੀਮਾ ਭਰਨਾ ਪੈਂਦਾ ਹੈ।

Related Articles

Latest Articles