ਜ਼ੀਰਾ ਏਰੀਆ ਫੈਮਿਲੀ ਐਸੋਸੀਏਸ਼ਨ ਆਫ ਬੀ.ਸੀ ਦਾ ਗਠਨ
ਸਰੀ ( ਮਹੇਸ਼ਇੰਦਰ ਸਿੰਘ ਮਾਂਗਟ ) :ਪਿਛਲੇ ਦਿਨੀ ਜ਼ੀਰਾ ਏਰੀਆ ਫੈਮਿਲੀ ਐਸੋਸੀਏਸ਼ਨ ਆਫ ਬੀ.ਸੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਐਸੋਸੀਏਸ਼ਨ ਦੀ ਅਧਿਕਾਰਤ ਕਮੇਟੀ ਵਜੋਂ ਹੇਠ ਲਿਖੇ ਵਿਅਕਤੀਆਂ ਨੂੰ ਚੁਣਿਆ ਗਿਆ, ਜਿਨ੍ਹਾਂ ਵਿੱਚ ਬਖਸ਼ੀਸ਼ ਸਿੰਘ ਸਿੱਧੂ, ਜ਼ੀਰਾ (ਚੇਅਰਮੈਨ) (604)-314-0000, ਗੁਰਜੰਟ ਸਿੰਘ ਸੰਧੂ, ਸੁੱਖੇਵਾਲਾ (ਪ੍ਰਧਾਨ) (604)-445-3000, ਜਗਦੇਵ ਸਿੰਘ ਸੇਖੋਂ, ਸੇਖਵਾ (ਮੀਤ ਪ੍ਰਧਾਨ) (604)-537-6014, .ਨਵਦੀਪ ਸਿੰਘ ਸੰਧੂ, ਜ਼ੀਰਾ (ਸਕੱਤਰ) (604)-751-2926, ਹਰਪ੍ਰੀਤ ਸਿੰਘ ਕੰਗ, ਹਰਦਾਸਾ (ਸਹਾਇਕ ਸਕੱਤਰ) (604)-866-9983, ਹਰਜੀਤ ਸਿੰਘ ਬਰਾੜ, ਮਹੀਆਂਵਾਲਾ (ਖਜ਼ਾਨਚੀ) (604)-807-3075, .ਗੁਰਬਚਨ ਸਿੰਘ ਕਾਹਲੋਂ, ਮੱਖੂ (ਸਹਾਇਕ ਖਜ਼ਾਨਚੀ) (604)-724-4987, ਸਰਬਜੀਤ ਸਿੰਘ ਹੇਅਰ, ਹੋਲਾਂਵਾਲੀ (ਕਾਰਜਕਾਰੀ ਮੈਂਬਰ) 778-708-6226, ਜਸਵਿੰਦਰ ਸਿੰਘ ਸੋਹਲ, ਗੋਗੋਆਣੀ (ਕਾਰਜਕਾਰੀ ਮੈਂਬਰ) 604-728-5922, ਸੁਖਚੈਨ ਸਿੰਘ ਬਰਾੜ, ਫਰੋਕੇ (ਕਾਰਜਕਾਰੀ ਮੈਂਬਰ) 431-336-9015, ਵਿਕਰਮਜੀਤ ਸਿੰਘ ਬਰਿਆਰ, ਕਿੱਲੀ ਬੋਦਲਾ (ਕਾਰਜਕਾਰੀ ਮੈਂਬਰ) 672-975-3600 ਸ਼ਾਮਲ ਹਨ ਙ ਬੀਤੇ ਦਿਨੀ ਰੱਖੀ ਗਈ ਮੀਟਿੰਗ ਵਿੱਚ ਕਮੇਟੀ ਮੈਂਬਰਾਂ ਵਲੋਂ 7 ਦਸੰਬਰ ਦਿਨ ਸ਼ਨੀਵਾਰ ਸ਼ਾਮ 3.30 ਵੱਜੇ ਰੱਖੇ ਗਏ ਸੁਖਮਨੀ ਸਾਹਿਬ ਪਾਠ ਦੇ ਦੇ ਭੋਗ ਜੋ 5 ਵਜੇ ਗੁਰਦਵਾਰਾ ਸਿੰਘ ਸਭਾ ਸਰੀ 132/80 ਅੜਓ ਪਾਏ ਜਾਣਗੇ, ਉਸ ਸੰਬਧੀ ਵਿਚਾਰ ਚਰਚਾਵਾਂ ਕੀਤੀਆਂ ਗਈਆਂ। ਉਨ੍ਹਾਂ ਜ਼ੀਰਾ ਏਰੀਏ ਦੇ ਸਮੂਹ ਪਰਿਵਾਰਾ ਨੂੰ ਅਪੀਲ ਕੀਤੀ, ਕਿ ਉਹ ਆਪਣੇ ਇਲਾਕੇ ਦੇ ਵਿਅਕਤੀਆਂ ਨੂੰ ਸੁਨੇਹਾ ਲਾ ਕੇ ਵੱਧ ਤੋਂ ਵੱਧ ਆਪਣੀ ਹਾਜ਼ਰੀ ਲਵਾਉਣ ਙ ਉਨ੍ਹਾਂ ਕਿਹਾ ਕਿ ਇਸ ਐਸੋਸੀਏਸ਼ਨ ਦਾ ਮਕਸਦ ਹੈ ਕਿ ਜ਼ੀਰਾ ਏਰੀਏ ਦੇ ਲੋਕਾਂ ਨੂੰ ਇਕ ਦੂਸਰੇ ਨਾਲ ਜੋੜਿਆ ਜਾਵੇ ਤਾਂ ਕਿ ਉਹ ਦੁੱਖ ਸੁੱਖ ਵਿੱਚ ਇਕੱਠੇ ਹੋ ਕੇ ਲੋੜਵੰਦਾਂ ਦੀ ਮਦਦ ਕਰ ਸਕਣ। ਇਸ ਐਸੋਂਸੀਏਸ਼ਨ ਨੂੰ ਮਜ਼ਬੂਤ ਕਰਨ ਲਈ ਜੇਕਰ ਕੋਈ ਤੁਹਾਡੇ ਕੋਲ ਕੋਈ ਵੀ ਸੁਝਾਅ ਹੋਣ ਤਾਂ ਭੋਗ ਉਪਰੰਤ ਰੱਖੀ ਮੀਟਿੰਗ ਵਿੱਚ ਦੇ ਸਕਦਾ ਹੈ, ਜਿਸ ਦਾ ਕਮੇਟੀ ਮੇਂਬਰਾਂ ਵਲੋਂ ਪੂਰਾ ਸਤਿਕਾਰ ਕੀਤਾ ਜਾਵੇਗਾ।