8.1 C
Vancouver
Monday, April 21, 2025

ਸਰੀ ਦੇ ਜੋੜੇ ਨੇ ਲਾਟਰੀ ‘ਚ ਜਿੱਤੇ 5 ਮਿਲੀਅਨ ਡਾਲਰ

ਸਰੀ, ਸਰੀ ਦੇ ਨਿਵਾਸੀ ਡੀਨ ਅਤੇ ਵੇਰੋਨਿਕਾ ਨੇ ਹਾਲ ਹੀ ਵਿੱਚ $500,000 ਦਾ ਲੋਟੋ ਇਨਾਮ ਜਿੱਤੀ ਹੈ। ਇਸ ਜਿੱਤ ਨਾਲ ਇਹ ਜੋੜਾ ਆਪਣੇ ਜੀਵਨ ਵਿੱਚ ਇੱਕ ਵੱਡੇ ਪਲ ਦੀ ਖੁਸ਼ੀ ਮਨਾ ਰਿਹਾ ਹੈ। ਡੀਨ ਅਤੇ ਵੇਰੋਨਿਕਾ ਨੇ ਲੋਟੋ ਟਿਕਟ 6 ਅਗਸਤ ਨੂੰ ਖਰੀਦੀ ਸੀ ਅਤੇ ਜਿੱਤ ਦੀ ਘੋਸ਼ਣਾ ਕਰਨ ਦੇ ਨਾਲ, ਉਹ ਦੋਵੇਂ ਖੁਸ਼ ਹਨ ਕਿ ਇਸ ਇਨਾਮ ਨਾਲ ਉਨ੍ਹਾਂ ਦੀ ਮਾਲੀ ਸਥਿਤੀ ਬਿਹਤਰ ਹੋ ਸਕੇਗੀ ਅਤੇ ਉਹਨਾਂ ਦੇ ਸਪਨੇ ਸੱਚ ਕਰਨ ਵਿੱਚ ਸਹਾਇਤਾ ਮਿਲੇਗੀ। ਡੀਨ ਨੇ ਕਿਹਾ ਇਹ ਸਾਡੇ ਲਈ ਸਪਨੇ ਦਾ ਸੱਚ ਹੋਣ ਵਰਗਾ ਦਿਨ ਹੈ। ਇਸ ਇਨਾਮ ਨਾਲ ਸਾਡੇ ਲਈ ਨਵੀਆਂ ਸੰਭਾਵਨਾਵਾਂ ਦੀ ਉਮੀਦ ਜਾਗੀ ਹੈ ਅਸੀਂ ਉਮੀਦ ਕਰਦੇ ਹਾਂ ਕਿ ਇਸ ਨਾਲ ਸਾਡੇ ਜੀਵਨ ਵਿੱਚ ਇੱਕ ਨਵਾਂ ਰਾਹ ਖੁੱਲੇਗਾ। ਵੇਰੋਨਿਕਾ ਨੇ ਕਿਹਾ ਅਸੀਂ ਇਸ ਲੋਟੋ ਇਨਾਮ ਨਾਲ ਅਸੀਂ ਆਪਣੇ ਜੀਵਨ ਨੂੰ ਸੁਧਾਰ ਸਕਾਂਗੇ ਅਤੇ ਸਾਡੇ ਪਰਿਵਾਰ ਨੂੰ ਵੀ ਸੁਖ-ਸ਼ਾਂਤੀ ਮਿਲੇਗੀ।

Related Articles

Latest Articles