ਵਾਸ਼ਿੰਗਟਨ : ਅਮਰੀਕਾ ਦੇ 45ਵੇਂ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ, ਅਮਰੀਕਾ ਦੀਆਂ ਕਈ ਮਹੱਤਵਪੂਰਨ ਸਰਕਾਰੀ ਵੈੱਬਸਾਈਟਾਂ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਹਨ। ਇਹ ਤਬਦੀਲੀਆਂ ਉਨ੍ਹਾਂ ਦੇ ਪ੍ਰਸ਼ਾਸਨ ਦੀ ਨੀਤੀ ਅਤੇ ਨੌਕਰਸ਼ਾਹੀ ‘ਤੇ ਡਲ ਰਹੇ ਦਬਾਅ ਨੂੰ ਦਰਸਾਉਂਦੀਆਂ ਹਨ।
20 ਜਨਵਰੀ 2017 ਨੂੰ ਟਰੰਪ ਨੇ ਹਲਫ਼ ਉਠਾਉਣ ਦੇ ਤੁਰੰਤ ਬਾਅਦ, ਵ੍ਹਾਈਟ ਹਾਊਸ ਦੀ ਅਧਿਕਾਰਿਕ ਵੈੱਬਸਾਈਟ (ਾਾਾ.ਾਹਟਿੲਹੋੁਸੲ.ਗੋਵ) ਵਿੱਚ ਕਈ ਅਹਿਮ ਫੇਰਬਦਲ ਕੀਤੇ। ਸਭ ਤੋਂ ਵੱਡੀ ਤਬਦੀਲੀ ਇਹ ਸੀ ਕਿ ਸਪੈਨਿਸ਼ ਭਾਸ਼ਾ ਦਾ ਸੰਸਕਰਣ ਹਟਾ ਦਿੱਤਾ ਗਿਆ। ਪਹਿਲਾਂ ਉਪਲਬਧ ਹਟਟਪਸ://ਾਾਾ.ਾਹਟਿੲਹੋੁਸੲ.ਗੋਵ/ੲਸ/ ਲਿੰਕ ਹੁਣ ਕੰਮ ਨਹੀਂ ਕਰ ਰਿਹਾ।
ਜਦੋਂ ਇਸ ਮਾਮਲੇ ਬਾਰੇ ਪੁੱਛਿਆ ਗਿਆ ਤਾਂ ਵ੍ਹਾਈਟ ਹਾਊਸ ਦੇ ਮੁੱਖ ਡਿਪਟੀ ਪ੍ਰੈਸ ਸਕੱਤਰ ਹੈਰੀਸਨ ਫੀਲਡਜ਼ ਨੇ ਦੱਸਿਆ ਕਿ ਟਰੰਪ ਪ੍ਰਸ਼ਾਸਨ ”ਸਪੈਨਿਸ਼ ਭਾਸ਼ਾ ਦੇ ਅਨੁਵਾਦ ਨੂੰ ਮੁੜ ਲਿਆਂਦਣ ਲਈ ਵਚਨਬੱਧ ਹੈ” ਪਰ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਇਹ ਕਦੋਂ ਤੱਕ ਹੋਵੇਗਾ।
ਇਮੀਗ੍ਰੇਸ਼ਨ ਨੀਤੀ ‘ਚ ਤਬਦੀਲੀਆਂ ਕਰਦੇ ਹੋਏ ੀਛਓ ਦੀ ਵੈੱਬਸਾਈਟ ‘ਤੇ ‘ਨੋਨ-ਚਟਿਜ਼ਿੲਨ’ (ਗ਼ੈਰ-ਨਾਗਰਿਕ) ਸ਼ਬਦ ਨੂੰ ‘ੳਲਇਨ’ (ਬੇਗਾਨਾ) ਨਾਲ ਬਦਲ ਦਿੱਤਾ ਗਿਆ। ਇਹ ਟਰੰਪ ਪ੍ਰਸ਼ਾਸਨ ਦੀ ਮੁਹਾਜਿਰ ਵਿਰੋਧੀ ਨੀਤੀ ਦੀ ਇੱਕ ਵੱਡੀ ਨਿਸ਼ਾਨੀ ਵਜੋਂ ਵੇਖੀ ਜਾ ਰਹੀ ਹੈ।
ਅਮਰੀਕਾ ਦੇ ਸਿਹਤ ਵਿਭਾਗ (੍ਹੲੳਲਟਹ ੳਨਦ ੍ਹੁਮੳਨ ਸ਼ੲਰਵਚਿੲਸ – ੍ਹਸ਼) ਦੀ ਵੈੱਬਸਾਈਟ ‘ਤੇ ਵੀ ਮਹੱਤਵਪੂਰਨ ਤਬਦੀਲੀਆਂ ਆਈਆਂ। ਜਨਨ-ਸਬੰਧੀ (ਰੲਪਰੋਦੁਚਟਵਿੲ ਹੲੳਲਟਹ) ਸਰੋਤਾਂ ਨਾਲ ਜੁੜੇ ਪੇਜ ਹਟਾ ਦਿੱਤੇ ਗਏ। ਇਸਦੇ ਨਾਲ ਹੀ ਕਲਾਈਮੇਟ ਚੇਂਜ ਐਂਡ ਹੈਲਥ ਇਕੁਇਟੀ (ਛਲਮਿੳਟੲ ਛਹੳਨਗੲ ੳਨਦ ੍ਹੲੳਲਟਹ ਓਤੁਟਿੇ) ਸੈਕਸ਼ਨ ਨੂੰ ਵੀ ਵੈੱਬਸਾਈਟ ਦੇ ਮੁੱਖ ਹਿੱਸੇ ਤੋਂ ਹਟਾ ਦਿੱਤਾ ਗਿਆ, ਹਾਲਾਂਕਿ ਉਹ ਪੇਜ ਅਜੇ ਵੀ ਉਪਲਬਧ ਹਨ।
ਇਸ ਤੋਂ ਇਲਾਵਾ, ਕੋਵਿਡ-19 ਨਾਲ ਜੁੜੇ ਸਰੋਤਾਂ ਨੂੰ ਵੀ ਵੈੱਬਸਾਈਟ ‘ਚੋਂ ਹਟਾ ਦਿੱਤਾ ਗਿਆ। ਟਰੰਪ ਪ੍ਰਸ਼ਾਸਨ ਨੇ ੍ਹਸ਼ ਦੇ ਅਧੀਨ ਕੰਮ ਕਰਦੀਆਂ ਫੈਡਰਲ ਸਿਹਤ ਏਜੰਸੀਆਂ ਨੂੰ ਹਦਾਇਤ ਦਿੱਤੀ ਕਿ ਉਹ ਵਿਗਿਆਨਕ ਰਿਪੋਰਟਾਂ, ਸਿਹਤ ਸਲਾਹਾਂ, ਅਤੇ ਸੋਸ਼ਲ ਮੀਡੀਆ ਪੋਸਟਾਂ ਨੂੰ ਜਾਰੀ ਕਰਨਾ ਰੋਕਣ।
ਲੇਬਰ ਵਿਭਾਗ ਦੀ ਵੈੱਬਸਾਈਟ ‘ਚ ਵੀ ਤਬਦੀਲੀਆਂ ਕੀਤੀਆਂ ਗਈਆਂ। ਨੌਕਰੀਆਂ ਵਿੱਚ ਬਰਾਬਰੀ ਦੀ ਉਲੰਘਣਾ ਬਾਰੇ ਸਕਿਾਇਤ ਕਰਨ ਵਾਲੇ ਲਿੰਕ ਨੂੰ ਹਟਾ ਦਿੱਤਾ ਗਿਆ। ਇਸਦੇ ਨਾਲ ਯੂਨੀਅਨਾਂ ਅਤੇ ਸਮੂਹਿਕ ਸੰਘਰਸ਼ (ਛੋਲਲੲਚਟਵਿੲ ਭੳਰਗੳਨਿਨਿਗ ੳਨਦ ੂਨੋਿਨ ੍ਰੲਸੋੁਰਚੲਸ) ਨਾਲ ਜੁੜੇ ਸਰੋਤ ਵੀ ਮਿਟਾ ਦਿੱਤੇ ਗਏ।
ਫੈਡਰਲ ਰਿਜ਼ਰਵ ਦੀ ਵੈੱਬਸਾਈਟ ਤੋਂ ”ਵਿਭਿੰਨਤਾ ਅਤੇ ਸ਼ਮੂਲੀਅਤ” (ਧਵਿੲਰਸਟਿੇ ੳਨਦ ੀਨਚਲੁਸੋਿਨ) ਸੈਕਸ਼ਨ ਨੂੰ ਹਟਾ ਦਿੱਤਾ ਗਿਆ। ਪਹਿਲਾਂ ਇਹ ਲਿੰਕ ਫੈਡਰਲ ਰਿਜ਼ਰਵ ਵਿੱਚ ਨਸਲੀ, ਜਾਤੀ ਅਤੇ ਲਿੰਗ ਪਿਛੋਕੜ ਵਾਲੇ ਵਿਦਵਾਨਾਂ ਦੀ ਜਾਣਕਾਰੀ ਦਿੰਦੇ ਸਨ, ਪਰ ਹੁਣ ਇਹ ਮੁੱਖ ਪੇਜ ‘ਤੇ ਲੈ ਜਾਂਦੇ ਹਨ।