ਮਾਰਕ ਕਾਰਨੀ ਦੀ ਕੈਬਨਿਟ ਵਿੱਚ ਬੀ.ਸੀ. ਦੇ 5 ਸੰਸਦ ਮੈਂਬਰਾਂ ਨੂੰ ਮਿਲੇ ਅਹਿਮ ਅਹੁਦੇ
22 ਮਈ ਤੋਂ ਕੈਨੇਡਾ ਪੋਸਟ ਦੁਬਾਰਾ ਸ਼ੁਰੂ ਹੋ ਸਕਦੀ ਹੈ ਹੜ੍ਹਤਾਲ, ਯੂਨੀਅਨ ਨਾਲ ਸਮਝੌਤੇ ਸਬੰਧੀ ਗੱਲਬਾਤ ਰੁਕੀ
ਕਾਰਬਨ ਟੈਕਸ ਹਟਾਏ ਜਾਣ ਦੇ ਬਾਵਜੂਦ ਮੈਟਰੋ ਵੈਨਕੂਵਰ ਵਿੱਚ ਗੈਸ ਦੀਆਂ ਕੀਮਤਾਂ ਅਸਮਾਨੀ ਚੜ੍ਹੀਆਂ
ਬੀ.ਸੀ. ਸਰਕਾਰ ਵਲੋਂ ਅਮਰੀਕੀ ਨਰਸਾਂ ਦੀ ਭਰਤੀ ਮੁਹਿੰਮ ਰਹੀ ਕਾਰਗਰ, ਅਰਜ਼ੀਆਂ ਵਿੱਚ 127% ਹੋਇਆ ਵਾਧਾ ਵਾਧਾ
ਬੀ.ਸੀ. ਵਿੱਚ ਘੱਟੋ-ਘੱਟ ਤਨਖ਼ਾਹ 1 ਜੂਨ ਤੋਂ ਵੱਧ ਕੇ ਹੋਵੇਗੀ 17.85 ਡਾਲਰ ਪ੍ਰਤੀ ਘੰਟਾ
ਸਰੀ ਦੇ ਜਸਟਿਨ ਸਿਮਪੋਰੀਓਸ ਨੇ ਜਿੱਤੀ 80 ਮਿਲੀਅਨ ਡਾਲਰ ਦੀ ਲਾਟਰੀ, ਕੈਨੇਡਾ ਦੇ ਸਭ ਵੱਡੇ ਵਿਜੇਤਾ ਬਣੇ
ਜ਼ੇਲੇਂਸਕੀ ਤੁਰਕੀ ਵਿੱਚ ਸ਼ਾਂਤੀ ਵਾਰਤਾ ਲਈ ਪਹੁੰਚੇ, ਪਰ ਪੁਤਿਨ ਗੈਰਹਾਜ਼ਰ
ਬੀ.ਸੀ. ਸਰਕਾਰ ਨੇ ਡਾਊਨਟਾਊਨ ਈਸਟਸਾਈਡ ਦੇ ਭਵਿੱਖ ਲਈ 150,000 ਡਾਲਰ ਦਾ ਸਲਾਹਕਾਰ ਨਿਯੁਕਤ ਕੀਤਾ
ਮੈਂਡੀ ਗਲ-ਮੈਸਟੀ ਬਣੀ ਕੈਨੇਡਾ ਦੀ ਪਹਿਲੀ ਮੂਲਨਿਵਾਸੀ ਮੰਤਰੀ
ਵਿਕਟੋਰੀਆ ਵਿੱਚ ਬੀ.ਸੀ. ਟਰਾਂਜ਼ਿਟ ਡਰਾਈਵਰ ‘ਤੇ ਬੀਅਰ ਸਪਰੇਅ ਨਾਲ ਹਮਲਾ
ਓਂਟਾਰੀਓ ਵਿੱਚ ਸਿੱਖ ਕਾਰੋਬਾਰੀ ਦੀ ਗੋਲੀਆਂ ਮਾਰ ਕੇ ਹੱਤਿਆ
ਭਾਰਤੀ ਜੇਲ੍ਹਾਂ ਵਿੱਚ ਸਮੱਰਥਾ ਨਾਲੋਂ 31 ਫ਼ੀਸਦੀ ਜ਼ਿਆਦਾ ਕੈਦੀ, ਡਾਕਟਰੀ ਸਹੂਲਤਾਂ ਦੀ ਘਾਟ
ਕੈਨੇਡਾ ਦੇ ਚੋਣ ਨਤੀਜੇ ਅਤੇ ਫੈਡਰਲ ਸਰਕਾਰ ਲਈ ਨਵੀਆਂ ਚੁਣੌਤੀਆਂ