Tuesday, May 14, 2024

ਮੁੱਖ ਖਬਰਾਂ

ਈ-ਪੇਪਰ

ਨਵੀਨਤਮ

ਗ਼ਜ਼ਲ

ਜਦ ਵੀ ਨੇੜੇ ਆਉਂਦੀਆਂ ਵੋਟਾਂ। ਆਪਣਾ ਰੰਗ ਦਿਖਾਉਂਦੀਆਂ ਵੋਟਾਂ। ਲੋਕਾਂ ਨੂੰ ਤੜਫ਼ਾਉਂਦੀਆਂ ਵੋਟਾਂ । ਅੱਭੜਵਾਹੇ ਜਗਾਉਂਦੀਆਂ ਵੋਟਾਂ। ਦਸਤਕ ਅੱਗ ਦੀ ਲਾਟਾਂ ਭਾਂਬੜ, ਕਸਬੇ ਸ਼ਹਿਰ ਲਿਆਉਂਦੀਆਂ ਵੋਟਾਂ। ਮਿੱਤਰ ਪਿਆਰਿਆਂ ਘਰ ਅੰਗਿਆਰੇ, ਸੁੱਟ...

ਚੁੱਪ-ਚਾਪ

ਭੁੰਨੇ ਭੁਨਾਏ ਰਹਿ ਚੌਲ ਗਏ,ਪੈ ਸੇਵੀਆਂ ਵਿੱਚ ਹੀ ਲੂਣ ਗਿਆ।ਵਿਆਹ ਮੁਕਲਾਵੇ ਹੋ ਰੱਦ ਗਏ,ਖੜ੍ਹੀ ਕਿਹੜਾ ਕਰ ਸੂਹਣ ਗਿਆ। ਕੱਚੇ ਝੜ੍ਹ ਗਏ ਬੇਰ ਪੇਂਦਣਾਂ ਦੇ,ਟਾਹਣੀ ਭੜੂਆ...

ਬਹੁਤੇ ਕੈਨੇਡੀਅਨਜ਼ ਨੂੰ ਪੌਲੀਵੀਅਰ ਤੋਂ ਅਰਥਿਕਤਾ ਨੂੰ ਮੁੜ ਲੀਹ ‘ਤੇ ਲਿਆਉਣ ਦੀ ਉਮੀਦ : ਸਰਵੇਖਣ

  ਸਰੀ, (ਏਕਜੋਤ ਸਿੰਘ): ਇੱਕ ਤਾਜ਼ਾ ਸਰਵੇਖਣ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਬਹੁਤੇ ਕੈਨੇਡੀਅਨ ਨੂੰ ਉਮੀਦ ਹੈ ਕਿ ਪੀਅਰ ਪੌਲੀਵੀਅਰ ਇਸ ਸਮੇਂ ਕੈਨੇਡ...

ਖਾਲਸਾ ਕ੍ਰੈਡਿਟ ਯੂਨੀਅਨ ਚਾਰ ਡਾਇਰੈਕਟਰਾਂ ਦੀਆਂ ਚੋਣਾਂ ਵਿੱਚ ਨਵਨੀਤ ਸਿੰਘ ਅਰੋੜਾ ਸਲੇਟ ਰਹੀ ਜੇਤੂ

  ਸਰੀ (ਇਸ਼ਪ੍ਰੀਤ ਕੌਰ):  ਖਾਲਸਾ ਕ੍ਰੈਡਿਟ ਯੂਨੀਅਨ ਦੇ ਚਾਰ ਡਾਇਰੈਕਟਰਾਂ ਦੀ ਚੋਣ ਸਬੰਧੀ 28 ਅਪ੍ਰੈਲ ਹੋਣੀਆਂ ਚੋਣਾਂ ਵਿੱਚ ਨਵਨੀਤ ਸਿੰਘ ਅਰੋੜਾ, ਜਸਕਰਨ ਸਿੰਘ ਗਿੱਲ, ਰੁਪਿੰਦਰਜੀਤ...

ਇੱਕ ਕੱਪ ਚਾਹ

  ਕੀ ਤੁਹਾਨੂੰ ਵੀ ਲਗਦਾ ਹੈ ਕਿ ਚਾਹ ਨਾ ਪੀਣ ਨਾਲ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਹੋ? ਚਾਹ 'ਤੇ ਕੀਤੀਆਂ ਗਈਆਂ ਇਹ...

ਵੱਧਦੀ ਮਹਿੰਗਾਈ ਕਾਰਣ ਕੈਨੇਡੀਅਨ ਮਾਨਸਿਕ ਤਣਾਓ ਦਾ ਸ਼ਿਕਾਰ

  2023 ਸਾਲ ਦੌਰਾਨ ਕੈਨੇਡਾ 'ਚ ਵਿੱਚ 4500 ਤੋਂ ਵੱਧ ਲੋਕਾਂ ਨੇ ਕੀਤੀ ਖੁਦਕੁਸ਼ੀ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਕੈਨੇਡਾ ਵਿੱਚ ਮਾਨਸਿਕ ਤਣਾਅ ਨਾਲ ਜੂਝ ਰਹੇ ਲੋਕਾਂ...

ਕੈਨੇਡਾ ਦੀਆਂ ਮੁੱਖ ਖਬਰਾਂ

ਬੀ.ਸੀ.ਵਿੱਚ 3 ਮਹੀਨਿਆਂ ਦੌਰਾਨ ਨਸ਼ਿਆਂ ਓਵਰਡੋਜ਼ ਕਾਰਨ 572 ਮੌਤਾਂ

  ਔਰਤਾਂ, ਲੜਕੀਆਂ ਵਿੱਚ ਮੌਤ ਦਰ ਸਾਲ ਦਰ ਸਾਲ ਵੱਧ ਰਹੀ : ਬੀ.ਸੀ. ਕੋਰੋਨਰ ਸਰਵਿਸ ਸਰੀ, (ਇਸ਼ਪ੍ਰੀਤ ਕੌਰ): ਬੀ. ਸੀ. ਕੋਰੋਨਰ ਸਰਵਿਸ ਵਲੋਂ ਜਾਰੀ ਕੀਤੇ ਗਏ...

ਐਨ.ਡੀ.ਪੀ. ਨੇ ਲਗਾਏ ਲਿਬਰਲ ਸਰਕਾਰ ‘ਤੇ “ਗੈਲੇਨ ਵੈਸਟਨ ਐਂਡ ਗਰੌਸਰੀ ਕਾਰਟੈਲ” ਨੂੰ $25 ਮਿਲੀਅਨ ਦੇਣ ਦੇ ਦੋਸ਼

  ਸਰੀ, (ਇਸ਼ਪ੍ਰੀਤ ਕੌਰ): ਐਨ.ਡੀ.ਪੀ. ਆਗੂ ਜਗਮੀਤ ਸਿੰਘ ਵਲੋਂ ਕਿਹਾ ਗਿਆ ਹੈ ਕਿ, ਲਿਬਰਲ ਸਰਕਾਰ ਨੇ ਲੋਬਲਾਜ਼ ਅਤੇ ਕੋਸਟਕੋ ਨੂੰ ਇੱਕ ਸਮੇਂ ਵਿੱਚ $25 ਮਿਲੀਅਨ...

ਕੈਨੇਡੀਅਨ ਰੈਪਰ ਡਰੇਕ ਦੇ ਟੋਰਾਂਟੋ ਘਰ ਦੇ ਬਾਹਰ ਹੋਈ ਗੋਲੀਬਾਰੀ

ਘਰ ਦੇ ਬਾਹਰ ਸੁਰੱਖਿਆ ਗਾਰਡ ਜ਼ਖਮੀ ਸਰੀ, (ਇਸ਼ਪ੍ਰੀਤ ਕੌਰ): ਕੈਨੇਡੀਅਨ ਰੈਪਰ ਡਰੇਕ ਦੇ ਟੋਰਾਂਟੋ ਘਰ ਦੇ ਬਾਹਰ ਬੀਤੇ ਦਿਨੀਂ ਗੋਲੀਬਾਰੀ ਹੋਣ ਦਾ ਮਾਮਲਾ ਸਾਹਮਣੇ ਆਇਆ...

ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਟੀ.ਡੀ. ਬੈਂਕ ਨੂੰ $9.2 ਮਿਲੀਅਨ ਦਾ ਜੁਰਮਾਨਾ

  ਸਰੀ, (ਇਸ਼ਪ੍ਰੀਤ ਕੌਰ): ਕੈਨੇਡਾ ਦੇ ਵਿੱਤੀ ਲੈਣ-ਦੇਣ ਅਤੇ ਰਿਪੋਰਟਾਂ ਦੇ ਵਿਸ਼ਲੇਸ਼ਣ ਕੇਂਦਰ (ਢੀਂਠ੍ਰਅਛ) ਨੇ ਟੋਰਾਂਟੋ-ਡੋਮਿਨੀਅਨ ਬੈਂਕ, ਜਿਸਨੂੰ ਠਧ ਬੈਂਕ ਵੀ ਕਿਹਾ ਜਾਂਦਾ ਹੈ, 'ਤੇ...

ਅੰਤਰਰਾਸ਼ਟਰੀ ਖਬਰਾਂ

ਪੁਲੀਸ ਨੇ ਜੌਰਜ ਵਾਸ਼ਿੰਗਟਨ ‘ਵਰਸਿਟੀ ‘ਚ ਫਲਸਤੀਨ ਪੱਖੀਆਂ ਦੇ ਟੈਂਟ ਉਖਾੜੇ

33 ਵਿਦਿਆਰਥੀਆਂ ਨੂੰ ਕੀਤਾ ਗ੍ਰਿਫ਼ਤਾਰ, 'ਵਰਸਿਟੀ 'ਚ ਕੈਂਪ ਲਾਉਣ ਨੂੰ ਗ਼ੈਰਕਾਨੂੰਨੀ ਸਰਗਰਮੀ ਦੱਸਿਆ ਸ਼ਿਕਾਗੋ : ਪੁਲੀਸ ਨੇ ਫਲਸਤੀਨ ਪੱਖੀ ਵਿਦਿਆਰਥੀਆਂ ਵੱਲੋਂ ਵਾਸ਼ਿੰਗਟਨ ਡੀਸੀ 'ਚ ਜੌਰਜ...

ਪੁਲਾੜ ਰਾਕੇਟ ‘ਚ ਸੁਨੀਤਾ ਵਿਲੀਅਮਜ਼ ਦੇ ਬੈਠਣ ਤੋਂ ਬਾਅਦ ਪੁਲਾੜ ਮਿਸ਼ਨ ਹੋਇਆ ਮੁਲਤਵੀ

  ਵਾਸ਼ਿੰਗਟਨ : ਭਾਰਤੀ ਮੂਲ ਦੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ 'ਤੇ ਲਿਜਾਣ ਲਈ ਬੋਇੰਗ ਦੇ ਸਟਾਰਲਾਈਨਰ ਮਿਸ਼ਨ ਨੂੰ...

ਅਮਰੀਕਾ ਵਿੱਚ ਜਸਦੀਪ ਸਿੰਘ ਜੱਸੀ ‘ਡਾਕਟਰੇਟ ਇਨ ਹਿਉਮੇਨ ਲੈਟਰਸ’ ਦੀ ਡਿਗਰੀ ਨਾਲ ਸਨਮਾਨਿਤ

  ਵਾਸ਼ਿੰਗਟਨ : ਅਮਰੀਕੀ ਮੀਡੀਆ ਵਿੱਚ ਸਿੱਖ ਭਾਈਚਾਰੇ ਲਈ ਇਕ ਬਹੁਤ ਹੀ ਮਾਣ ਅਤੇ ਖੁਸ਼ੀ ਵਾਲੀ ਖ਼ਬਰ ਪ੍ਰਕਾਸ਼ਿਤ ਹੋ ਰਹੀ ਹੈ। ਜਿਸ ਵਿਚ ਉੱਘੇ ਸਮਾਜਸੇਵੀ...

ਸਿੱਖ ਕਾਨੂੰਨੀ ਮਾਹਿਰਾਂ ਵਲੋਂ ਯੂ. ਕੇ. ਵਿਚ ‘ਸਿੱਖ ਅਦਾਲਤ’ ਦੀ ਸਥਾਪਨਾ

  ਲੰਡਨ : ਯੂ.ਕੇ. ਦੇ ਸਿੱਖ ਜੱਜਾਂ, ਵਕੀਲਾਂ, ਬੈਰਿਸਟਰਾਂ ਤੇ ਹੋਰ ਵਿਚਾਰਵਾਨਾਂ ਨੇ ਦੁਨੀਆ ਭਰ ਦੇ ਸਿੱਖਾਂ ਲਈ ਉਮੀਦ ਦੀ ਇਕ ਨਵੀਂ ਕਿਰਨ ਜਗਾਈ ਹੈ। ਸਿੱਖਾਂ...

ਮੁੱਖ ਲੇਖ

ਬਹੁਤ ਕੁਝ ਲੈ ਜਾਂਦਾ ਹੈ ਪਰਵਾਸ

ਡਾ. ਗੁਰਬਖ਼ਸ਼ ਸਿੰਘ ਭੰਡਾਲ ਸੰਪਰਕ: 216-556-2080 ਸੁਫ਼ਨਾ ਆਉਂਦਾ ਹੈ। ਆਪਣੇ ਪਿਆਰੇ ਪੰਜਾਬ ਤੋਂ ਅਮਰੀਕਾ ਨੂੰ ਜਾਣ ਦੀ ਕਾਹਲ ਹੈ। ਦਿੱਲੀ ਦੇ ਏਅਰਪੋਰਟ 'ਤੇ ਇਮੀਗ੍ਰੇਸ਼ਨ ਅਧਿਕਾਰੀ ਪਾਸਪੋਰਟ...

ਮਜ਼ਦੂਰ ਵਰਗ ਦੇ ਹਿੱਤਾਂ ਵਿੱਚ ਨਹੀਂ ਹੈ ‘ਨਵਾਂ ਭਾਰਤ’

  ਲੇਖਕ : ਡਾਕਟਰ ਕੇਸਰ ਸਿੰਘ ਭੰਗੂ ਸੰਪਰਕ: 98154-27127 ਦੁਨੀਆ ਭਰ ਵਿੱਚ ਇੱਕ ਮਈ ਨੂੰ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਮਈ 1886 ਵਿੱਚ ਸ਼ਿਕਾਗੋ ਤੋਂ ਕਿਰਤੀਆਂ...

ਜੇ ਮੋਦੀ ਦੀ ਗਾਰੰਟੀ ਸੀ , ਫਿਰ 1 ਲੱਖ 74 ਹਜ਼ਾਰ ਕਿਸਾਨਾਂ ਨੇ ਕਿਉਂ ਕੀਤੀ ਖੁਦਕੁਸ਼ੀ?

  ਲੇਖਕ : ਰਜਿੰਦਰ ਸਿੰਘ ਪੁਰੇਵਾਲ ਸਰਕਾਰੀ ਅੰਕੜੇ ਦੱਸਦੇ ਹਨ ਕਿ ਪਿਛਲੇ ਦਸ ਸਾਲਾਂ ਵਿੱਚ ਭਾਰਤ ਵਿੱਚ 1,74,000 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਸੀ। ਇਸ ਦਾ ਮਤਲਬ ਹੈ...

ਮਾਨਵਤਾ ਨੂੰ ਸਮਰਪਿਤ ਰੈੱਡ ਕਰਾਸ

8 ਮਈ 'ਤੇ ਵਿਸ਼ੇਸ਼ ਲੇਖਕ : ਸ਼ੰਕਰ ਮਹਿਰਾ, ਸੰਪਰਕ :  9988898227 ਦੁਨੀਆ ਵਿਚ ਸਮੇਂ ਸਮੇਂ ਤੇ ਯੁੱਧ ਅਤੇ ਮਹਾਂਯੁੱਧ ਹੁੰਦੇ ਰਹੇ ਹਨ ਜਿਸਦੇ ਚਲਦਿਆ ਲੱਖਾਂ ਲੋਕਾਂ...

ਧਾਰਮਿਕ ਲੇਖ

ਤਰਕ ਸੰਗਤ ਦਲੀਲਾਂ ਦਾ ਬਾਦਸ਼ਾਹ ਗਿਆਨੀ ਦਿੱਤ ਸਿੰਘ ਜੀ

  ਲੇਖਕ : ਪ੍ਰਿੰਸੀਪਲ ਨਸੀਬ ਸਿੰਘ ਸੇਵਕ ਸੰਪਰਕ : 94652-16530 ਮਹਾਰਾਜਾ ਰਣਜੀਤ ਸਿੰਘ ਦੀ ਮੌਤ ਸੰਨ 1839 ਸਮੇਂ ਸਿੱਖਾਂ ਦੀ ਗਿਣਤੀ 1 ਕਰੋੜ ਤੋਂ ਵੀ ਵੱਧ ਸੀ, ਜੋ 1881 ਦੀ...

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ

  ਲੇਖਕ : ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਨ 1699 ਦੀ ਵਿਸਾਖੀ ਦਾ ਦਿਨ ਤਵਾਰੀਖ਼ ਅੰਦਰ ਖਾਸ ਮਹੱਤਵ ਵਾਲਾ ਹੈ ਕਿਉਂਕਿ ਇਸ ਦਿਨ...

ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਖਾਲਸਾ ਪੰਥ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਕਿਉਂ ਸੌਂਪੀ?

  ਲੇਖਕ : ਪ੍ਰਿੰਸੀਪਲ ਕੰਵਲਪ੍ਰੀਤ ਕੌਰ, ਨਿਊਜ਼ੀਲੈਂਡ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਪ੍ਰਗਟ ਕੀਤਾ। ਵਿਦਵਾਨਾਂ, ਇਤਿਹਾਸਕਾਰਾਂ ਮੁਤਾਬਿਕ ਖਾਲਸੇ ਦੀ ਸਾਜਨਾ ਦੁਨੀਆਂ ਦੇ...

ਰਾਣੀ ਸਦਾ ਕੌਰ ਰਾਣੀ ਤੋਂ ਮਿਸਲਦਾਰਨੀ ਬਣਨ ਦਾ ਸਫ਼ਰ

  ਲੇਖਕ : ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਸਰਦਾਰਨੀ ਸਦਾ ਕੌਰઠਨੇ ਘਨੱਯਾ ਮਿਸਲ ਦੇ ਪ੍ਰਬੰਧ ਆਪਣੀ ਸੌਂਪਣੀ ਵਿਚ ਲੈਣ ਦੇ ਨਾਲ, ਹੀ ਲਗਦੇ ਹਥ ਸਭ ਤੋਂ...