Wednesday, August 12, 2026

ਸਰੀ

ਜੰਗਲੀ ਅੱਗ 88 ਹੈਕਟੇਅਰ ਵਿੱਚ ਫੈਲੀ: ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ

ਸਰੀ, (ਦਿਵਰੂਪ ਕੌਰ): ਲੋਗਨ ਲੇਕ ਨੇੜੇ ਲੱਗੀ ਜੰਗਲੀ ਅੱਗ 88 ਹੈਕਟੇਅਰ ਤੱਕ ਫੈਲ ਗਈ ਹੈ। ਬੀ.ਸੀ. ਵਾਈਲਡਫਾਇਰ ਸਰਵਿਸ ਦੇ ਅਧਿਕਾਰੀਆਂ ਅਨੁਸਾਰ ਇਹ ਅੱਗ ਇਨਸਾਨੀ...

ਹਸਪਤਾਲਾਂ ਵਿੱਚ ਮਾਨਸਿਕ ਸਿਹਤ ਮਰੀਜ਼ਾਂ ਨੂੰ ਕਰਨਾ ਪੈ ਿਰਹਾ ਲੰਮਾ ਇੰਤਜ਼ਾਰ

ਸਰੀ, (ਦਿਵਰੂਪ ਕੌਰ): ਅਲਬਰਟਾ ਵਿੱਚ ਇੱਕ ਮਾਨਸਿਕ ਰੋਗ ਨਾਲ ਪੀੜਤ ਮਰੀਜ਼ ਨੂੰ ਪਿਛਲੇ ਸਾਲ ਸਾਈਕਿਆਟ੍ਰਿਕ ਹਸਪਤਾਲ ਵਿੱਚ ਭਰਤੀ ਹੋਣ ਲਈ ਐਮਰਜੈਂਸੀ ਵਿਭਾਗ ਵਿੱਚ 16...

ਰਾਸ਼ਟਰਮੰਡਲ ਖੇਡਾਂ ਵਿੱਚ ਕੈਨੇਡੀਅਨ ਅਥਲੀਟਾਂ ਦਾ ਸ਼ਾਨਦਾਰ ਪ੍ਰਦਰਸ਼ਨ

ਸਰੀ, (ਦਿਵਰੂਪ ਕੌਰ): ਖੇਡਾਂ ਦੇ 7ਵੇਂ ਦਿਨ ਕੈਨੇਡਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਤਗਮੇ ਆਪਣੇ ਨਾਮ ਕੀਤੇ ਹਨ। ਔਰਤਾਂ ਦੇ 100...

ਜਗਮੀਤ ਸਿੰਘ ਬਣ ਸਕਦੇ ਹਨ ਕੈਨੇਡਾ ਦੀ ਰਾਸ਼ਟਰੀ ਸੈਰ ਸਪਾਟਾ ਪ੍ਰਮੋਸ਼ਨ ਏਜੰਸੀ ਦੇ ਸੀਈਓ

ਸਰੀ, (ਦਿਵਰੂਪ ਕੌਰ): ਮੀਡੀਆ ਦੀ ਇੱਕ ਰਿਪੋਰਟ ਅਨੁਸਾਰ ਨਿਊ ਡੈਮੋਕਰੈਟਿਕ ਪਾਰਟੀ ਯਾਨੀ ਐਨਡੀਪੀ ਦੇ ਸਾਬਕਾ ਆਗੂ ਜਗਮੀਤ ਸਿੰਘ ਨੂੰ ਡੈਸਟੀਨੇਸ਼ਨ ਕੈਨੇਡਾ ਦੇ ਮੁੱਖ ਕਾਰਜਕਾਰੀ...

ਕੈਨੇਡਾ ਵਿੱਚ ਪਾਸਪੋਰਟ ਨਵੀਨੀਕਰਨ ਹੋਇਆ ਆਸਾਨ, ਆਨਲਾਈਨ ਸਹੂਲਤ ਸ਼ੁਰੂ

ਸਰੀ, (ਦਿਵਰੂਪ ਕੌਰ): ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਮੰਤਰੀ ਲੀਨਾ ਮੈਟਲੇਜ ਦੀਆਬ ਨੇ ਮੰਗਲਵਾਰ ਨੂੰ ਇੱਕ ਐਲਾਨ ਕਰਦਿਆਂ ਦੱਸਿਆ ਕਿ ਆਨਲਾਈਨ ਪਾਸਪੋਰਟ ਨਵੀਨੀਕਰਨ ਦੀ ਸਹੂਲਤ...

Popular