Wednesday, August 12, 2026

ਐਬਟਸਫੋਰਡ

ਐਬਟਸਫੋਰਡ ਹਵਾਈ ਅੱਡੇ ਦੇ ਰਨਵੇ ਉੱਤੇ ਵੜਿਆ ਮੋਟਰਹੋਮ, 53 ਸਾਲਾ ਵਿਅਕਤੀ ਗ੍ਰਿਫਤਾਰ

ਸਰੀ, (ਦਿਵਰੂਪ ਕੌਰ): ਐਬਟਸਫੋਰਡ ਇੰਟਰਨੈਸ਼ਨਲ ਏਅਰਪੋਰਟ ਉੱਤੇ ਸ਼ਨੀਵਾਰ ਨੂੰ ਇੱਕ ਬਹੁਤ ਹੀ ਹੈਰਾਨੀਜਨਕ ਘਟਨਾ ਵਾਪਰੀ ਜਿਸਨੇ ਹਰ ਕਿਸੇ ਨੂੰ ਚਿੰਤਾ ਵਿੱਚ ਪਾ ਦਿੱਤਾ। ਐਬਟਸਫੋਰਡ...

ਵਾਇਆ ਰੇਲ ਦੇ ਬੇੜੇ ਵਿੱਚ ਸ਼ਾਮਲ ਹੋਣਗੀਆਂ ਨਵੀਆਂ ਹਾਈਬ੍ਰਿਡ ਟਰੇਨਾਂ, ਫੈਡਰਲ ਸਰਕਾਰ ਵੱਲੋਂ $1.9 ਬਿਲੀਅਨ ਦਾ ਨਿਵੇਸ਼

ਸਰੀ, (ਦਿਵਰੂਪ ਕੌਰ): ਟਰਾਂਸਪੋਰਟ ਮੰਤਰੀ ਸਟੀਵਨ ਮੈਕਕੀਨਨ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਓਟਵਾ ਦੁਆਰਾ ਵਾਇਆ ਰੇਲ ਦੇ ਲੋਕੋਮੋਟਿਵ ਬੇੜੇ ਨੂੰ ਬਦਲਣ ਅਤੇ ਇੱਕ...

ਫੀਫਾ ਦੇ ਨਿੱਜੀ ਨਿਵੇਸ਼ ਫੈਸਲੇ ਖਿਲਾਫ ਯੂਰਪੀ ਫੁੱਟਬਾਲ ਸੰਸਥਾਵਾਂ ਨੇ ਖੋਲ੍ਹਿਆ ਮੋਰਚਾ

ਸਰੀ, (ਦਿਵਰੂਪ ਕੌਰ): ਯੂਰਪੀ ਫੁੱਟਬਾਲ ਸੰਸਥਾ ਯੂਈਐਫਏ ਦੇ 55 ਮੈਂਬਰ ਦੇਸ਼ਾਂ ਨੇ ਫੀਫਾ ਪ੍ਰਧਾਨ ਜਿਆਨੀ ਇਨਫਾਂਟੀਨੋ ਦੀ ਵਿਸ਼ਵ ਕੱਪ ਵਿੱਚ ਨਿੱਜੀ ਨਿਵੇਸ਼ਕਾਂ ਨੂੰ ਹਿੱਸੇਦਾਰੀ...

ਹੋਮ ਡਿਪੋ ਸਟੋਰਾਂ ਵਿੱਚ ਚੋਰੀ ਦੇ ਮਾਮਲੇ ’ਚ ਕਈ ਪੰਜਾਬੀ ਿਗ੍ਰਫ਼ਤਾਰ, 32 ਵਿਅਕਤੀਆਂ ਖਿਲਾਫ 235 ਦੋਸ਼ ਦਰਜ

ਸਰੀ, (ਦਿਵਰੂਪ ਕੌਰ): ਓਨਟਾਰੀਓ ਦੀ ਹੈਮਿਲਟਨ ਪੁਲਿਸ ਵੱਲੋਂ ਸੰਗਠਿਤ ਚੋਰੀ ਦੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ਜਿਸ ਦੇ ਤਹਿਤ 32 ਵਿਅਕਤੀਆਂ ਉੱਤੇ...

ਐਡਮੰਟਨ ਡਾਊਨਟਾਊਨ ਨੂੰ ਬਚਾਉਣ ਲਈ ਐਮਰਜੈਂਸੀ ਕਦਮ ਚੁੱਕਣ ਦੀ ਅਪੀਲ, ਕਈ ਰੈਸਟੋਰੈਂਟ ਹੋਏ ਬੰਦ

ਸਰੀ, (ਦਿਵਰੂਪ ਕੌਰ): ਐਡਮੰਟਨ ਦੇ ਡਾਊਨਟਾਊਨ ਵਿੱਚ ਕਾਰੋਬਾਰਾਂ ਨੂੰ ਬਚਾਉਣ ਲਈ ਡਾਊਨਟਾਊਨ ਰੀਵਾਈਟਲਾਈਜ਼ੇਸ਼ਨ ਕੋਲੀਸ਼ਨ (ਡੀਆਰਸੀ) ਵੱਲੋਂ ਤਬਦੀਲੀਆਂ ਕਰਨ ਦੀ ਤੁਰੰਤ ਮੰਗ ਕੀਤੀ ਗਈ ਹੈ।...

Popular