Friday, April 26, 2024

ਮਿਸ਼ਨ ਵਿੱਚ ਜਨਮਦਿਨ ਪਾਰਟੀ ਸਕੈਮ ਦਾ ਸ਼ਿਕਾਰ ਹੋਏ ਲੋਕ

  ਸਰੀ, (ਏਕਜੋਤ ਸਿੰਘ): ਮਿਸ਼ਨ ਨਿਵਾਸੀ ਬੀਤੇ ਦਿਨੀਂ ਜਨਮਦਿਨ ਪਾਰਟੀ ਲਈ ਦਾਨ ਮੰਗਣ ਵਾਲੀ ਇੱਕ ਜਾਅਲੀ ਸੰਸਥਾ ਰਾਹੀਂ ਕੁਝ ਲੋਕ ਸਕੈਮ ਦਾ ਸ਼ਿਕਾਰ ਹੋਏ ਹਨ। ਆਰ.ਸੀ.ਐਮ.ਪੀ....

ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ

  ਲੇਖਕ : ਗੁਰਿੰਦਰ ਕਲੇਰ ਸੰਪਰਕ : 91 - 99145-38888 ਸਾਡੇ ਪ੍ਰਦੇਸ ਪੰਜਾਬ ਦੇ ਬਹੁਤ ਸਾਰੇ ਵਿਦਿਆਰਥੀ ਵਿਦੇਸ਼ ਵਿਚ ਪੜ੍ਹਨ ਜਾਣ ਦੇ ਚਾਹਵਾਨ ਹੁੰਦੇ ਹਨ। ਇਸ ਦਾ...

ਸ਼ੋਸ਼ਲ ਮੀਡੀਆ ‘ਤੇ ਗੁਮਰਾਹਕੁੰਨ ਇਸ਼ਤਿਹਾਰਬਾਜ਼ੀ ਕਰਨ ਵਾਲੀਆਂ ਕੰਪਨੀਆਂ ‘ਤੇ ਸੂਬਾ ਸਰਕਾਰ ਨੇ ਕਸਿਆ ਸ਼ਿਕੰਜ਼ਾ

  ਗੁਮਰਾਹਕੁੰਨ ਇਸ਼ਤਿਹਾਰਬਾਜ਼ੀ ਤੋਂ ਹੋਣ ਵਾਲੇ ਨੁਕਸਾਨ 'ਤੇ ਕੰਪਨੀਆਂ ਨੂੰ ਜਵਾਹਦੇਹੀ ਬਣਾਵਾਂਗੇ : ਪ੍ਰੀਮੀਅਰ ਡੇਵਿਡ ਈਬੀ ਸਰੀ, (ਏਕਜੋਤ ਸ਼ਿੰਘ): ਬੀ.ਸੀ. ਨੇ ਸਰਕਾਰ ਨੇ ਇੱਕ ਨਵਾਂ ਕਾਨੂੰਨ...

ਬੀ.ਸੀ. ਡਾਕਟਰਾਂ ਦੀ ਘਾਟ ਕਾਰਨ ਮੂਲਵਾਸੀਆਂ ਨੂੰ ਕਰਨਾ ਪੈਂਦਾ ਹੈ ਨਸਲਵਾਦ ਦਾ ਸਾਹਮਣਾ

  ਸਰੀ, (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਫਸਟ ਨੇਸ਼ਨ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਕਈ ਤਰ੍ਹਾਂ ਦੇ ਨਸਲਵਾਦ ਵਿਰੁੱਧ ਕਦਮ ਚੁੱਕਣ ਦੇ ਬਾਵਜੂਦ ਸਿਹਤ-ਸੰਭਾਲ ਪ੍ਰਣਾਲੀ...

ਵੈਨਕੂਵਰ ਦੀ ਔਰਤ ਜਿੱਤੀ 18 ਮਿਲੀਅਨ ਡਾਲਰ ਦੀ ਲੋਟੋ ਮੈਕਸ ਲੋਟੋ ਮੈਕਸ

  ਸਰੀ, (ਪਰਮਜੀਤ ਸਿੰਘ): ਵੈਨਕੂਵਰ ਦੀ ਰਹਿਣ ਵਾਲੀ ਸ਼ੈਰਨ ਫਰੇਜ਼ਰ ਨੇ $18 ਮਿਲੀਅਨ ਦੀ ਲੋਟੋ ਜਿੱਤੀ ਹੈ ਅਤੇ ਲਾਟਰੀ ਜਿੱਤਣ ਤੋਂ ਬਾਅਦ ਉਸ ਨੇ ਕਿਹਾ...

ਮੇਪਲ ਲੀਫ਼ ਦੀ ਧਰਤੀ ਕੈਨੇਡਾ

ਮੈਪਲ ਲੀਫ ਨੇ ਕੈਨੇਡਾ ਦੇ ਇਤਿਹਾਸ ਨੂੰ ਘੜਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਮੈਪਲ ਹਮੇਸ਼ਾ ਲੰਬੇ ਸਮੇਂ ਤੋਂ ਕੈਨੇਡਾ ਦੇ ਨਾਗਰਿਕਾਂ ਦਾ ਮੁੱਖ ਭੋਜਨ...

ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸ਼ੋਸ਼ਣ ਕਰਨ ਵਾਲੇ ਸਕੂਲਾਂ ਖਿਲਾਫ ਸੂਬਾ ਸਰਕਾਰਾਂ ਨੇ ਕਾਰਵਾਈ ਨਾ ਕੀਤੀ ਤਾਂ ਫੈਡਰਲ ਸਰਕਾਰ ਉਨ੍ਹਾਂ ਖਿਲਾਫ ਐਕਸ਼ਨ ਲਵੇਗੀ ਇਮੀਗ੍ਰੇਸ਼ਨ ਮੰਤਰੀ ਮਾਰਕ...

ਔਟਵਾ : ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸ਼ੋਸ਼ਣ ਕਰਨ ਵਾਲੇ ਸਕੂਲਾਂ ਖਿਲਾਫ ਸੂਬਾ ਸਰਕਾਰਾਂ ਨੇ ਕਾਰਵਾਈ...

ਲਿਬਰਲ ਸਰਕਾਰ ਨੇ ਲਿਆਂਦਾ ਇੰਟਰਨੈੱਟ ਸਬੰਧੀ ਨਵਾਂ ਕਾਨੂੰਨ

ਉਕਸਾਉਣ ਜਾਂ ਗਲਤ ਟਿੱਪਣੀਆਂ ਕਰਨ ਵਾਲਿਆਂ ਨੂੰ ਮਿਲੇਗੀ 'ਤੇ ਪੰਜ ਸਾਲ ਤੋਂ ਉਮਰ ਕੈਦ ਤੱਕ ਦੀ ਸਜ਼ਾ ਔਟਵਾ : ਕੈਨੇਡਾ ਵਿਚ ਇਤਰਾਜ਼ਯੋਗ ਆਨਲਾਈਨ ਟਿੱਪਣੀ ਕਰਨ...

ਕੈਨੇਡਾ ਵਿੱਚ ਸਿੱਖ ਪਰਵਾਸ ਦੀ ਸ਼ਰੂਆਤ ਕਿਵੇਂ ਹੋਈ..

ਕੈਨੇਡਾ ਵਿੱਚ ਸਿੱਖ ਪਰਵਾਸ ਦੀ ਪਹਿਲੀ ਲਹਿਰ 1890 ਦੇ ਸ਼ੁਰੂ ਵਿੱਚ ਸ਼ੁਰੂ ਹੋਈ ਸੀ। ਬਹੁਤੇ ਪ੍ਰਵਾਸੀ ਸਿੱਖ ਕੈਨੇਡਾ ਵਿੱਚ ਮਜ਼ਦੂਰਾਂ ਵਜੋਂ ਆਏ ਸਨ, ਬ੍ਰਿਟਿਸ਼...

ਜਨਮ ਦਿਨ ਮਨਾ ਕੇ ਵਾਪਸ ਆ ਰਹੀਆਂ 4 ਕੁੜੀਆਂ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਲੋਕਾਂ ਦੀ ਮੌਤ

ਸਰੀ, (ਪਰਮਜੀਤ ਸਿੰਘ): ਬਰਨਬੀ ਵਿੱਚ ਹਾਈਵੇਅ 1 ਉੱਤੇ ਘਾਤਕ ਕਾਰ ਹਾਦਸੇ ਵਿੱਚ ਮੈਪਲ ਰਿਜ ਦੀਆਂ ਚਾਰ ਕੁੜੀਆਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ। ਹਾਦਸੇ...

ਇਹ ਵੀ ਪੜ੍ਹੋ...