Friday, April 26, 2024

ਮੁੱਖ ਖਬਰਾਂ

ਈ-ਪੇਪਰ

ਨਵੀਨਤਮ

ਇੱਕੋ ਜਿਹੇ

ਤੂੰ ਮੇਰਾ, ਮੈਂ ਤੇਰੀ, ਪਿਆਰੇ ਇੱਕੋ ਜਿਹੇ । ਤੂੰ ਪਾਏ, ਮੈਂ ਸਹੇ, ਪੁਆੜੇ ਇੱਕੋ ਜਿਹੇ । ਮੇਰੀ ਚਰਚਾ ਗਲੀ-ਮੁਹੱਲੇ ਕੀਤੀ ਕਿਉਂ? ਪਹਿਲਾਂ ਤਾਂ ਸੀ ਦਿਲੋਂ ਸਹਾਰੇ ਇੱਕੋ...

ਕੈਨੇਡਾ ਦੀਆਂ ਖੁੱਲ੍ਹੀਆਂ-ਡੁੱਲ੍ਹੀਆਂ ਜੋਤਾਂ

  ਲੇਖਕ : ਡਾ. ਨਿਰਮਲ ਸਿੰਘ ਹਰੀ ਸੰਪਰਕ: +1-204-391-3623 ਕੈਨੇਡਾ ਦੀ ਗੱਲ ਕਰਦਿਆਂ ਜ਼ਹਿਨ 'ਚ ਟੋਰਾਂਟੋ, ਵੈਨਕੂਵਰ ਵਰਗੇ ਮਹਾਨਗਰਾਂ ਦੀਆਂ ਉੱਚੀਆਂ-ਉੱਚੀਆਂ ਇਮਾਰਤਾਂ ਨਜ਼ਰ ਆਉਂਦੀਆਂ ਹਨ ਜਾਂ ਫਿਰ...

ਚੁੱਪ-ਚਾਪ

ਭੁੰਨੇ ਭੁਨਾਏ ਰਹਿ ਚੌਲ ਗਏ,ਪੈ ਸੇਵੀਆਂ ਵਿੱਚ ਹੀ ਲੂਣ ਗਿਆ।ਵਿਆਹ ਮੁਕਲਾਵੇ ਹੋ ਰੱਦ ਗਏ,ਖੜ੍ਹੀ ਕਿਹੜਾ ਕਰ ਸੂਹਣ ਗਿਆ। ਕੱਚੇ ਝੜ੍ਹ ਗਏ ਬੇਰ ਪੇਂਦਣਾਂ ਦੇ,ਟਾਹਣੀ ਭੜੂਆ...

ਪੇਕੇ ਮਾਂਵਾਂ ਨਾਲ ਮਾਣ ਭਰਾਵਾਂ ਨਾਲ

  ਲੇਖਕ : ਪ੍ਰਵੀਨ ਅਬਰੋਲ ਮੋਬਾਈਲ : 98782-49944. ਇਕੋ ਮਾਂ ਦੇ ਪੇਟ ਵਿਚੋਂ ਜਨਮ ਲੈਣ ਵਾਲੇ ਭੈਣ-ਭਰਾਵਾਂ ਦਾ ਰਿਸ਼ਤਾ ਵੀ ਬਹੁਤ ਪਵਿੱਤਰ ਹੁੰਦਾ ਹੈ। ਅੱਜ ਵੀ ਜਦੋਂ...

ਧੌਣ ਦੇ ਦਰਦ ਤੋਂ ਪਾਓ ਛੁਟਕਾਰਾ

ਲੇਖਕ : ਨੀਤੂ ਗੁਪਤਾ- ਲੰਬੇ ਸਮੇਂ ਤੱਕ ਲਗਾਤਾਰ ਗੱਡੀ ਨਾ ਚਲਾਓ ।- ਜੇ ਤੁਹਾਨੂੰ ਪੜ੍ਹਨ-ਲਿਖਣ ਦਾ ਸ਼ੌਕ ਹੈ ਤਾਂ ਵਿਚ-ਵਿਚ ਕੁਝ ਕੰਮ ਬਦਲ ਕੇ...

ਅਗਲੇ 10 ਸਾਲਾਂ ਵਿੱਚ ਬੀ.ਸੀ. ਹਾਈਡਰੋ ਲਈ ਖਰਚੇ ਜਾਣਗੇ 36 ਬਿਲੀਅਨ ਡਾਲਰ : ਪ੍ਰੀਮੀਅਰ ਡੇਵਿਡ ਈਬੀ

  ਸਰੀ, (ਏਕਜੋਤ ਸਿੰਘ): ਪ੍ਰੀਮੀਅਰ ਡੇਵਿਡ ਈਬੀ ਨੇ ਬੀਤੇ ਦਿਨੀਂ ਐਲਾਨ ਕੀਤਾ ਕਿ ਪ੍ਰੋਵਿੰਸ ਬੀ.ਸੀ. ਦੇ ਬਿਜਲੀ ਢਾਂਚੇ ਦਾ ਵਿਸਥਾਰ ਕਰਨ ਲਈ ਵੱਡਾ ਨਿਵੇਸ਼ ਕਰਨ...

ਕੈਨੇਡਾ ਦੀਆਂ ਮੁੱਖ ਖਬਰਾਂ

ਵੱਧਦੀ ਮਹਿੰਗਾਈ ਕਾਰਣ ਕੈਨੇਡੀਅਨ ਮਾਨਸਿਕ ਤਣਾਓ ਦਾ ਸ਼ਿਕਾਰ

  2023 ਸਾਲ ਦੌਰਾਨ ਕੈਨੇਡਾ 'ਚ ਵਿੱਚ 4500 ਤੋਂ ਵੱਧ ਲੋਕਾਂ ਨੇ ਕੀਤੀ ਖੁਦਕੁਸ਼ੀ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਕੈਨੇਡਾ ਵਿੱਚ ਮਾਨਸਿਕ ਤਣਾਅ ਨਾਲ ਜੂਝ ਰਹੇ ਲੋਕਾਂ...

ਫੈਡਰਲ ਸਰਕਾਰ ਵਲੋਂ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ 655.7 ਮਿਲੀਅਨ ਡਾਲਰ ਖਰਚਣ ਦਾ ਫੈਸਲਾ

ਔਟਵਾ : ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਹ ਅਗਲੇ ਅੱਠ ਸਾਲਾਂ ਲਈ ਕੈਨੇਡਾ ਦੀ ਖੁਫੀਆ ਏਜੰਸੀ ਨੂੰ 655.7 ਮਿਲੀਅਨ ਡਾਲਰ ਮੁਹੱਈਆ ਕਰਾਵੇਗੀ। ਇਸ...

ਜੰਗਲਾਂ ਦੀ ਕਟਾਈ ਦਾ ਕੰਮ ਸ਼ੁਰੂ ਹੋਣ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਵਿੱਚ ਲਗਾਏ ਗਏ 10 ਅਰਬ ਰੁੱਖ

  ਪਿਛਲੇ 7 ਸਾਲਾਂ ਦੌਰਾਨ ਲਗਾਏ ਗਏ 2 ਬਿਲੀਅਨ ਰੁੱਖ ਸਰੀ, (ਏਕਜੋਤ ਸਿੰਘ): ਬੀ.ਸੀ. ਸਰਕਾਰ ਦਾ ਕਹਿਣਾ ਹੈ ਕਿ ਸਰੀ ਵਿੱਚ 1930 ਵਿੱਚ ਜੰਗਲਾਤ ਪ੍ਰੋਗਰਾਮ ਸ਼ੁਰੂ...

ਵਾਤਾਵਰਣ ਦੇ ਮਹੱਤਵ ਪ੍ਰਤੀ ਸੁਚੇਤ ਕੈਨੇਡੀਅਨ ਲੋਕ

  ਪ੍ਰਿੰਸੀਪਲ ਵਿਜੈ ਕੁਮਾਰ ਓਮੳਲਿ : ਵਜਿੳੇਕੁਮੳਰਬੲਹਕ੿ਿਗਮੳਲਿ.ਚੋਮ ਕੈਨੇਡਾ ਵਿੱਚ ਇੱਕ ਸਾਲ ਦਾ ਅਰਸਾ ਗੁਜ਼ਾਰਦਿਆਂ ਮੈਨੂੰ ਇੱਕ ਦਿਨ ਵੀ ਅਜਿਹਾ ਵੇਖਣ ਨੂੰ ਨਹੀਂ ਮਿਲਿਆ ਜਿਸ ਦਿਨ ਇੱਕ ਮਿੰਟ...

ਅੰਤਰਰਾਸ਼ਟਰੀ ਖਬਰਾਂ

ਇਜ਼ਰਾਈਲ ‘ਤੇ ਇਰਾਨੀ ਹਮਲੇ ਕਾਰਣ ਭਾਰਤ ਦੇ 1.1 ਲੱਖ ਕਰੋੜ ਰੁਪਏ ਦੇ ਕਾਰੋਬਾਰ ਦਾ ਵਧਿਆ ਸੰਕਟ

  ਈਰਾਨ : ਈਰਾਨ ਨੇ ਇਜ਼ਰਾਈਲ 'ਤੇ ਹਮਲੇ ਵਿਚ ਦੂਜੇ ਦੇਸ਼ਾਂ ਸ਼ਾਮਲ ਹੁੰਦੇ ਹਨ ਤਾਂ ਭਾਰਤ 'ਤੇ ਇਸ ਦਾ ਡੂੰਘਾ ਪ੍ਰਭਾਵ ਪੈ ਸਕਦਾ ਹੈ। ਇਸ...

ਅਮਰੀਕਾ ‘ਚ ਗ਼ੈਰਕਾਨੂੰਨੀ ਢੰਗ ਨਾਲ ਦਾਖ਼ਲ ਹੋਏ 57 ਸਾਲਾ ਪੰਜਾਬੀ ਜਸਪਾਲ ਸਿੰਘ ਦੀ ਮੌਤ

  ਵਾਸ਼ਿੰਗਟਨ : ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਆਏ ਭਾਰਤੀ ਨਾਗਰਿਕ ਦੀ ਅਟਲਾਂਟਾ ਦੇ ਹਸਪਤਾਲ ਵਿੱਚ ਮੌਤ ਹੋ ਗਈ। ਉਸ ਨੂੰ ਭਾਰਤ ਵਾਪਸ ਭੇਜਿਆ ਜਾਣਾ ਸੀ।...

ਅਮਰੀਕਾ ਵਿਚ ਲੰਬੇ ਸਮੇ ਤੋਂ ਲੱਖਾਂ ਲੋਕ ਗਰੀਨ ਕਾਰਡ ਦੀ ਉਡੀਕ ਵਿੱਚ

  ਕੈਲੀਫੋਰਨੀਆ : ਅਮਰੀਕਾ ਵਿਚ ਯੂ ਐਸ ਸਿਟੀਜ਼ਨ ਐਂਡ ਇਮੀਗ੍ਰੇਸ਼ਨ ਸਰਵਿਸਜ ਪਿਛਲੇ ਲੰਬੇ ਸਮੇ ਤੋਂ ਉਨਾਂ ਲੱਖਾਂ ਭਾਰਤੀਆਂ ਦੀਆਂ ਆਸਾਂ ਉੱਤੇ ਖਰੀ ਨਹੀਂ ਉੱਤਰੀ ਜੋ...

ਜਾਰਜ਼ੀਆ ਦੀ ਸੰਸਦ ਬਣੀ ਜੰਗ ਦਾ ਮੈਦਾਨ

  ਜਾਰਜ਼ੀਆ : ਜਾਰਜ਼ੀਆ ਦੀ ਸੰਸਦ 'ਚ ਸੰਸਦ ਮੈਂਬਰਾਂ ਵਿਚਾਲੇ ਹੋਈ ਲੜਾਈ ਦਾ ਵੀਡੀਓ ਵਾਇਰਲ ਹੋ ਰਿਹਾ ਹੈ। 'ਵਿਦੇਸ਼ੀ ਏਜੰਟਾਂ' ਸਬੰਧੀ ਇੱਕ ਵਿਵਾਦਤ ਬਿੱਲ ਨੂੰ...

ਮੁੱਖ ਲੇਖ

ਅਜਮੇਰ ਸਿੰਘ ਸਿੱਖ ਸਾਵਰਨ ਸਟੇਟ ਦੇ ਹੱਕ ਵਿਚ ਨਿਤਰੇ

(ਇੰਟਰਵਿਊ ਦੌਰਾਨ ਸਿੱਖ ਚਿੰਤਨ ਦੇ ਵਿਹੜੇ ਵਿਚੋਂ ਧੁੰਦ ਛਟੀ, ਨਵਾਂ ਚਾਨਣ ਪਸਰਿਆ) ਕਰਮਜੀਤ ਸਿੰਘ ਚੰਡੀਗੜ੍ਹ, ਸੀਨੀਅਰ ਪੱਤਰਕਾਰ ਫੋਨ: +91-99150-91063 ਸਿੱਖ ਵਿਦਵਾਨ ਸਰਦਾਰ ਅਜਮੇਰ ਸਿੰਘ ਵੱਲੋਂ ਹਾਲ ਵਿਚ...

ਪੰਜਾਬ ਦੀ ਉੱਚ-ਸਿੱਖਿਆ ਡੁੱਬਣ ਕਿਨਾਰੇ

  ਲੇਖਕ : ਪ੍ਰੋ. ਡਾ. ਜੈ ਰੂਪ ਸਿੰਘ ਫੋਨ: +91-98769-55155 ਯੂ.ਜੀ.ਸੀ. ਦੇ ਰਿਕਾਰਡ ਮੁਤਾਬਕ, ਪੰਜਾਬ ਵਿਚ ਪਹਿਲਾ ਕਾਲਜ, ਰਣਧੀਰ ਕਾਲਜ 1856 ਵਿਚ ਕਪੂਰਥਲੇ ਵਿਚ ਬਣਿਆ ਸੀ। ਹੁਣ...

ਜਮਹੂਰੀਅਤ ਬਨਾਮ ਭਾਰਤੀ ਲੋਕਤੰਤਰ

  ਲੇਖਕ : ਡਾ. ਸਰਬਜੀਤ ਕੌਰ ਜੰਗ 2024 ਦੀਆਂ ਚੋਣਾਂ ਵਿੱਚ ਜੇਕਰ ਬੀਜੇਪੀ ਦੀ ਸਰਕਾਰ ਬਣਦੀ ਹੈ ਤਾਂ ਹੋ ਸਕਦਾ ਹੈ ਅਗਾਹ ਨੂੰ ਚੋਣਾਂ ਦੀ ਪ੍ਰਕਿਰਿਆ...

ਸਿਆਸਤ ਦਾ ਨਿਘਾਰ ਤੇ ਦਲ ਬਦਲੂ ਸਿਆਸਤਦਾਨ

ਲੇਖਕ : ਪ੍ਰੋ. (ਰਿਟਾ.) ਸੁਖਦੇਵ ਸਿੰਘ ਜਮਹੂਰੀ ਪ੍ਰਬੰਧ ਵਿੱਚ ਲੋਕਾਂ ਦੀ ਨੁਮਾਇੰਦਗੀ ਭਾਵੇਂ ਲੋਕਾਂ ਦੁਆਰਾ ਹੁੰਦੀ ਹੈ ਪਰ ਸਿਆਸੀ ਪਾਰਟੀਆਂ ਦੀ ਹੋਂਦ ਵਿਚਾਰਧਾਰਾ, ਸੋਚ ਅਤੇ...

ਧਾਰਮਿਕ ਲੇਖ

ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੁ ਚੇਲਾ

  ਲੇਖਕ : ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਨ 1699 ਦੀ ਵਿਸਾਖੀ ਦਾ ਦਿਨ ਤਵਾਰੀਖ਼ ਅੰਦਰ ਖਾਸ ਮਹੱਤਵ ਵਾਲਾ ਹੈ ਕਿਉਂਕਿ ਇਸ ਦਿਨ...

ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਖਾਲਸਾ ਪੰਥ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਕਿਉਂ ਸੌਂਪੀ?

  ਲੇਖਕ : ਪ੍ਰਿੰਸੀਪਲ ਕੰਵਲਪ੍ਰੀਤ ਕੌਰ, ਨਿਊਜ਼ੀਲੈਂਡ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਪ੍ਰਗਟ ਕੀਤਾ। ਵਿਦਵਾਨਾਂ, ਇਤਿਹਾਸਕਾਰਾਂ ਮੁਤਾਬਿਕ ਖਾਲਸੇ ਦੀ ਸਾਜਨਾ ਦੁਨੀਆਂ ਦੇ...

ਰਾਣੀ ਸਦਾ ਕੌਰ ਰਾਣੀ ਤੋਂ ਮਿਸਲਦਾਰਨੀ ਬਣਨ ਦਾ ਸਫ਼ਰ

  ਲੇਖਕ : ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਸਰਦਾਰਨੀ ਸਦਾ ਕੌਰઠਨੇ ਘਨੱਯਾ ਮਿਸਲ ਦੇ ਪ੍ਰਬੰਧ ਆਪਣੀ ਸੌਂਪਣੀ ਵਿਚ ਲੈਣ ਦੇ ਨਾਲ, ਹੀ ਲਗਦੇ ਹਥ ਸਭ ਤੋਂ...

ਸ਼ਹੀਦ ਭਾਈ ਤਾਰਾ ਸਿੰਘ ‘ਵਾਂ’ | ਜਿਸ ਦੀ ਸ਼ਹਾਦਤ ਨੇ ਸਿੱਖ ਪੰਥ ਨੂੰ ਦੁਬਾਰਾ ਸੰਗਠਿਤ ਕੀਤਾ

      ਭਾਈ ਤਾਰਾ ਸਿੰਘ ਪੰਥ ਦੀ ਬਹੁਤ ਮਹਾਨ ਹਸਤੀ ਸੀ। ਉਸ ਦੀ ਬਹਾਦਰੀ ਅਤੇ ਸ਼ਹੀਦੀ ਦੀ ਖ਼ਬਰ ਸੁਣ ਕੇ ਸਿੱਖ ਹਜ਼ਾਰਾਂ ਦੀ ਗਿਣਤੀ ਵਿਚ ਅੰਮ੍ਰਿਤਸਰ...